Gurbani Gao Bhai

Gurbani Gao Bhai Gurbani is the soul of sikhs living around the world. Gurbani gives peace of mind and connect with the Almighty

ਹੋਲਾ ਮਹਿਲਾ ਦੀਆਂ ਲੱਖ-ਲੱਖ ਵਧਾਈਆਂ!ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੇ ਜੀਵਨ ਵਿੱਚ ਚੜ੍ਹਦੀ ਕਲਾ, ਹਿੰਮਤ, ਸੇਵਾ ਭਾਵਨਾ ਅਤੇ ਆਤਮ...
03/03/2026

ਹੋਲਾ ਮਹਿਲਾ ਦੀਆਂ ਲੱਖ-ਲੱਖ ਵਧਾਈਆਂ!

ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੇ ਜੀਵਨ ਵਿੱਚ ਚੜ੍ਹਦੀ ਕਲਾ, ਹਿੰਮਤ, ਸੇਵਾ ਭਾਵਨਾ ਅਤੇ ਆਤਮਿਕ ਉੱਚਾਈ ਬਣੀ ਰਹੇ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਖਾਲਸਾ ਰੂਹ ਸਾਨੂੰ ਸੱਚ, ਇਨਸਾਫ ਅਤੇ ਧਰਮ ਦੇ ਰਸਤੇ ਤੇ ਚੱਲਣ ਦੀ ਪ੍ਰੇਰਣਾ ਦੇਵੇ।

ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ੀਆਂ, ਤੰਦਰੁਸਤੀ ਅਤੇ ਖੁਸ਼ਹਾਲੀ ਦੀਆਂ ਦਿਲੋਂ ਸ਼ੁਭਕਾਮਨਾਵਾਂ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

#ਹੋਲਾ_ਮਹਿਲਾ














“ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵੱਲੋਂ ਬਾਬਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਪਿਆਰੇ ਅਤੇ ਭਾਵਪੂਰਨ ਕੀਰ...
03/02/2026

“ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵੱਲੋਂ ਬਾਬਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਪਿਆਰੇ ਅਤੇ ਭਾਵਪੂਰਨ ਕੀਰਤਨ ਸਮਾਗਮ ਨਾਲ ਮਨਾਇਆ ਗਿਆ।”



















31/01/2026


































26/01/2026

ਦਰਸ਼ਨ ਦੀਦਾਰੇ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ, ਪੰਜਾਬ|















ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬਧ ਵਿੱਚ ਕਰਾਏ ਗਏ ਕੀਰਤਨ ਦਰਬਾਰ ਦੀਆ ਅਲੋਕਿਕ ਤਸਵੀਰਾਂ, ਗੁਰੂਦਵਾਰਾ ਬਾਬਾ ਦੀਪ ਸਿੰਘ ਜੀ...
26/01/2026

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬਧ ਵਿੱਚ ਕਰਾਏ ਗਏ ਕੀਰਤਨ ਦਰਬਾਰ ਦੀਆ ਅਲੋਕਿਕ ਤਸਵੀਰਾਂ, ਗੁਰੂਦਵਾਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਤੋਂ

17/01/2026
13/01/2026

ਨਾਨਕਸ਼ਾਹੀ  ਸੰਗਰਾਂਦਾ ਦਾ ਵੇਰਵਾ 2026
02/01/2026

ਨਾਨਕਸ਼ਾਹੀ ਸੰਗਰਾਂਦਾ ਦਾ ਵੇਰਵਾ 2026

01/01/2026

ਨਵੇਂ ਸਾਲ 2026 ਦੇ ਮੌਕੇ ’ਤੇ ਅੱਜ ਸ਼ਾਮ 7 ਵਜੇ ਤੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ,   ਨੇੜੇ ਸੀ.ਅੈਮ.ਸੀ. ਹਸਪਤਾਲ  ਚੌਕ , ਲੁਧਿਆਣਾ (ਪੰਜਾਬ) ਵਿ...
31/12/2025

ਨਵੇਂ ਸਾਲ 2026 ਦੇ ਮੌਕੇ ’ਤੇ ਅੱਜ ਸ਼ਾਮ 7 ਵਜੇ ਤੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ, ਨੇੜੇ ਸੀ.ਅੈਮ.ਸੀ. ਹਸਪਤਾਲ ਚੌਕ , ਲੁਧਿਆਣਾ (ਪੰਜਾਬ) ਵਿੱਚ ਮਹਾਨ ਗੁਰਮਤ ਸਮਾਗਮ ਹੋ ਰਿਹਾ ਹੈ।

ਗੁਰੂ ਘਰ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

Address

Ludhiana

Telephone

+919888446211

Website

Alerts

Be the first to know and let us send you an email when Gurbani Gao Bhai posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurbani Gao Bhai:

Share