VijayAzaad

VijayAzaad no fear no enemy no tension

23/04/2021
ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਮੀਡਿਆ ਨੂੰ ਬਿਆਨ ਦਿੱਤਾ ਕੇ ਧਰਨੇ ਕਰਕੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੈ. ਕਿਸਾਨ ਇ...
06/12/2020

ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਮੀਡਿਆ ਨੂੰ ਬਿਆਨ ਦਿੱਤਾ ਕੇ ਧਰਨੇ ਕਰਕੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੈ. ਕਿਸਾਨ ਇਸ ਮਸਲੇ ਦਾ ਜਲਦੀ ਕੋਈ ਹੱਲ ਕਰਨ. CM ਦੇ ਇਸ ਬਿਆਨ ਨੂੰ ਗੋਦੀ ਮੀਡੀਆ ਨੇ ਬੋਹਤ ਤੋੜ ਕੇ ਦਿਖੋਨ ਦੀ ਕੋਸ਼ਿਸ਼ ਕੀਤੀ. Zee ਨਿਊਜ਼ ਦੇ ਇੱਕ ਐਂਕਰ ਨੇ ਕਿਹਾ ਕੇ CM ਸਾਬ ਦੀ ਗੱਲ ਸਹੀ ਹੈ. ਪੰਜਾਬ ਪਾਕਿਸਤਾਨ ਦੇ ਬਾਰਡਰ ਨੇੜੇ ਹੋਣ ਕਰਕੇ ਅੱਤਵਾਦੀ ਤੇ ਖਾਲਿਸਤਾਨੀ ਟੇਰਰੋ੍ਰਿਸਟ ਧਰਨੇ ਚ ਸ਼ਾਮਿਲ ਹੋ ਰਹੇ ਹਨ ਜਿਸ ਕਰਕੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੈ.
ਹੁਣ ਸੋਚਣ ਵਾਲੀ ਗੱਲ ਇਹ ਹੈ ਕੇ ਕਿਸਾਨ ਬਾਰਡਰ ਤੋਂ ਉੱਠ ਕੇ ਆਏ ਹਨ?
ਜਾ ਫੇਰ ਉਹ ਫੌਜ ਜਾBSF ਵਿਚ ਹਨ?
ਉਹ ਤਾਂ ਖੇਤਾਂ ਵਾਲੇ ਕਿਸਾਨ ਹਨ ਜਾ ਕੰਮ ਕਾਰ ਵਾਲੇ ਲੋਕ ਆਰਮੀ ਤਾਂ ਬਾਰਡਰਾਂ ਤੇ ਓਵੇਂ ਹੀ ਲੱਗੀ ਹੈ ਤਾਂ ਪਾਕਿਸਤਾਨੀ ਬਾਰਡਰ ਪਾਰ ਕਰਕੇ ਕਿਵੇਂ ਦਿੱਲੀ ਆ ਜਾਣਗੇ?
ਤੇ ਜੇਕਰ ਇਸ ਹੋ ਸਕਦਾ ਹੈ ਤਾਂ ਇਸ ਤੋਂ ਪਹਿਲਾ ਇੰਡੀਆ ਵਿੱਚ ਹਜਾਰਾਂ ਅੰਦੋਲਨ ਹੋਏ ਨੇ ਉਦੋਂ ਅੱਤਵਾਦੀ ਕਿਉਂ ਨੀ ਵਿੱਚ ਸ਼ਾਮਿਲ ਹੋਏ? CM ਸਾਬ ਨੇ ਇਹ ਬਿਆਨ ਦੇਕੇ ਸਿੱਦਾ ਸਿੱਦਾ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ
ਜੇਕਰ ਐਨਾ ਹੀ ਸੁਰਕਸ਼ਾ ਦਾ ਫਿਕਰ ਹੈ ਅਮਿਤ ਸ਼ਾਹ ਨੂੰ ਕਿਉ ਨੀ ਕਿਹਾ ਕੇ ਉਹ ਕਿਸਾਨਾਂ ਦੀ ਮੁਸ਼ਕਿਲ ਦਾ ਹੱਲ ਕਰਨ
ਸੱਚ ਤਾਂ ਇਹ ਹੈ ਕੇ ਕੈਪਟਨ ਸਾਬ ਓਥੇ ਕਿਸਾਨਾਂ ਬਾਰੇ ਗੱਲ ਕਰਨ ਨਈ ਸਗੋਂ ਕੇਂਦਰ ਨਾਲ ਆਪਣੀ ਵਫ਼ਾਦਾਰੀ ਦਿਖੋਨ ਗਏ ਸੀ  #8ਦਸੰਬਰ ਭਾਰਤ ਬੰਦ

Ki khiyal aa is baare
21/10/2020

Ki khiyal aa is baare

ਦੋਸਤੋ please ਮੇਰੇ page ਨੂੰ like share ਤੇ ਕੰਮੈਂਟ ਜਰੂਰ ਕਰਨਾ. ਬੋਹਤ ਹੀ intresting ਚੀਜਾਂ ਥੋਡੇ ਲਈ ਲੈ ਕੇ ਆਵਾਂਗਾ. ਬੱਸ wait ਕਰਣਾ....
17/10/2020

ਦੋਸਤੋ please ਮੇਰੇ page ਨੂੰ like share ਤੇ ਕੰਮੈਂਟ ਜਰੂਰ
ਕਰਨਾ. ਬੋਹਤ ਹੀ intresting ਚੀਜਾਂ ਥੋਡੇ ਲਈ ਲੈ ਕੇ ਆਵਾਂਗਾ. ਬੱਸ wait ਕਰਣਾ. ਜਲਦ ਹੀ ਹਾਜ਼ਰ ਹੋਵਾਂਗੇ 🙏🙏

Address

Ludhiana
141001

Telephone

+918872237131

Website

Alerts

Be the first to know and let us send you an email when VijayAzaad posts news and promotions. Your email address will not be used for any other purpose, and you can unsubscribe at any time.

Contact The Place Of Worship

Send a message to VijayAzaad:

Share