Bibi Bhani Ji Bhalai Kender Ch. Trust

Bibi Bhani Ji Bhalai Kender Ch. Trust Serving Free Ration to 700+ needy Widows monthly along with Free Stitching & Computer Training School

12/05/2026
03/05/2026
ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ || ਦੇ ਮਹਾਵਾਕਾਂ ਅਨੁਸਾਰ ਜੋ ਗੁਰੂ ਸਾਹਿਬ ਦੇ ਭਾਣੇ ਅੰਦਰ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸ...
26/04/2026

ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ ||
ਦੇ ਮਹਾਵਾਕਾਂ ਅਨੁਸਾਰ ਜੋ ਗੁਰੂ ਸਾਹਿਬ ਦੇ ਭਾਣੇ ਅੰਦਰ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਜੋ ਬੀਤੇ ਦਿਨੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਵੀਰਾਜੇ ਹਨ ਉਹਨਾਂ ਦੀ ਮਿੱਠੀ ਯਾਦ ਵਿੱਚ ਭਲਾਈ ਕੇਂਦਰ ਵਿਖੇ ਸਮਾਗਮ ਕਰਵਾਇਆ ਜਾਣਾ ਹੈ ਜਿਸ ਵਿੱਚ ਭਲਾਈ ਕੇਂਦਰ ਦੇ ਸਮੂਹ ਜਥਿਆਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਜਾਏਗੀ ਅਤੇ ਉਚੇਚੇ ਤੌਰ ਤੇ ਅੰਮ੍ਰਿਤਸਰ ਤੋਂ ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਜਥੇ ਵੱਲੋਂ ਵੀ ਹਾਜਰੀ ਭਰੀ ਜਾਏਗੀ ਆਪ ਸਭ ਸੰਗਤਾਂ ਨੇ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪ ਸਭ ਸੰਗਤਾਂ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਪਿਆਰੇ ਪਿਤਾ ਸਮਾਨ ਰੱਬੀ ਰੂਹ ਵਿਧਵਾ ਬੀਬੀਆਂ ਦੇ ਹਮਦਰਦ ਸ...
13/04/2026

ਆਪ ਸਭ ਸੰਗਤਾਂ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਪਿਆਰੇ ਪਿਤਾ ਸਮਾਨ ਰੱਬੀ ਰੂਹ ਵਿਧਵਾ ਬੀਬੀਆਂ ਦੇ ਹਮਦਰਦ ਸਰਦਾਰ ਹਰਭਜਨ ਸਿੰਘ ਜੀ
ਸੰਚਾਲਕ ਬੀਬੀ ਭਾਨੀ ਜੀ ਭਲਾਈ ਕੇਂਦਰ ਚੈਰੀਟੇਬਲ ਟਰਸਟ ਲੁਧਿਆਣਾ ਜੋ ਕਿ ਅੱਜ ਅਚਾਨਕ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦਾ ਅੰਤਿਮ ਸਸਕਾਰ ਕੱਲ ਮਿਤੀ 15 ਅਪ੍ਰੈਲ ਨੂੰ ਦੁਪਹਿਰ 12 ਵਜੇ ਸ਼ਮਸ਼ਾਨ ਭੂਮੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੋਵੇਗਾ ਆਪ ਸਭ ਸੰਗਤਾਂ ਨੇ ਸ਼ਾਮਿਲ ਹੋਣ ਦੀ ਕਿਰਪਾ ਕਰਨੀ ਜੀ

ਬੇਨਤੀ ਕਰਤਾ : ਬੀਬੀ ਭਾਨੀ ਜੀ ਭਲਾਈ ਕੇਂਦਰ ਚੈਰੀਟੇਬਲ ਟਰਸਟ ਲੁਧਿਆਣਾ

ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਅਤੇ ਸ਼ੁਭ ਅਸੀਸਾਂ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ 💐💐💐💐ਮਿਤੀ 5 ਅਪ੍ਰੈਲ ਨੂੰ ਭਲਾਈ ਕੇਂਦਰ ਦ...
06/04/2026

ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਅਤੇ ਸ਼ੁਭ ਅਸੀਸਾਂ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ 💐💐💐💐
ਮਿਤੀ 5 ਅਪ੍ਰੈਲ ਨੂੰ ਭਲਾਈ ਕੇਂਦਰ ਦਾ ਜੋ ਹਫਤਾਵਾਰੀ ਸਮਾਗਮ ਹੈ ਇਸ ਵਾਰ ਬੀਬੀ ਭਾਨੀ ਜੀ ਭਲਾਈ ਕੇਂਦਰ ਵਿਖੇ ਹੀ ਕੀਤਾ ਗਿਆ ਜਿਸ ਦੀ ਸੇਵਾ ਭਾਈ ਹਰਭਜਨ ਸਿੰਘ ਜੀ ਵੱਲੋਂ ਕਰਵਾਈ ਗਈ ਜਿਸ ਵਿੱਚ ਭਲਾਈ ਕੇਂਦਰ ਦੇ ਸਮੂਹ ਜਥਿਆਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਇਸ ਮੌਕੇ ਤੇ ਉਚੇਚੇ ਤੌਰ ਤੇ ਬੀਬੀ ਦਲਜੀਤ ਕੌਰ ਅਤੇ ਭਾਈ ਅਰਵਿੰਦਰ ਪਾਲ ਸਿੰਘ ਜੀ ਅਤੇ ਸਮੂਹ ਮੈਂਬਰ ਹਾਜ਼ਰ ਸਨ

ਖਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਨੂੰ ਸਮਰਪਿਤ 13 ਅਪ੍ਰੈਲ ਨੂੰ💐 ਵਿਸ਼ਾਲ ਨਗਰ ਕੀਰਤਨ🌷 ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਤੋਂ 💐ਗੁਰਦੁਆਰ...
19/03/2026

ਖਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਨੂੰ ਸਮਰਪਿਤ 13 ਅਪ੍ਰੈਲ ਨੂੰ💐 ਵਿਸ਼ਾਲ ਨਗਰ ਕੀਰਤਨ🌷 ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਤੋਂ 💐ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸੰਪੂਰਨ ਹੋਏਗਾ ਜੀ 💐ਸਮੂਹ ਮੈਂਬਰ ਸਰਬ ਸਾਂਝੀ ਸੇਵਾ ਸੋਸਾਇਟੀ ਦੇ 🙏🏻ਭਾਈ ਹਰਪਾਲ ਸਿੰਘ ਜੀ ਖਾਲਸਾ ਜੀ , ਭਾਈ ਹਰਪ੍ਰੀਤ ਸਿੰਘ ਜੀ ਡੰਗ , ਭੁੱਲਰ ji, ਛਾਪਾ ji, ਅੱਜ ਸਾਰੇ ਬੀਬੀ ਭਾਨੀ ਜੀ ਭਲਾਈ ਕੇਂਦਰ ਵਿਖੇ ਇਸ ਵਿਸ਼ਾਲ ਨਗਰ ਕੀਰਤਨ ਦਾ ਸੱਦਾ ਪੱਤਰ ਦੇਣ ਲਈ ਪੁੱਜੇ ਉਹਨਾਂ ਦਾ ਜੀ ਆਇਆਂ ਨੂੰ ਔਰ ਸਨਮਾਨ ਕੀਤਾ ਗਿਆ 🙏🏼ਭਲਾਈ ਕੇਂਦਰ ਦੇ ਸਮੂਹ ਮੈਂਬਰਾਂ ਵੱਲੋਂ ਬਹੁਤ ਬਹੁਤ ਧੰਨਵਾਦ 🙏🏼ਸਮੂਹ ਸੰਗਤਾਂ ਨੂੰ ਬੇਨਤੀ ਕਿ 13 ਅਪ੍ਰੈਲ ਵਿਸਾਖੀ ਨੂੰ ਸਮਰਪਿਤ ਜੋ 🌷ਵਿਸ਼ਾਲ ਨਗਰ ਕੀਰਤਨ 💐ਨਿਕਲ ਰਿਹਾ ਹੈ ਉਸ ਵਿੱਚ ਸਾਰੇ ਸ਼ਮੂਲੀਅਤ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ🙏🏼 ਬਹੁਤ ਬਹੁਤ ਧੰਨਵਾਦ 🙏🏼ਸ਼ੁਕਰਾਨੇ ਗੁਰੂ ਸਾਹਿਬ ਜੀ ਦੇ

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸਾਡੇ ਭਲਾਈ ਕੇਂਦਰ ਦੇ ਬਹੁਤ ਹੀ ਪਿਆਰ ਵਾਲੇ ਵੀਰ ਸ ਧਰਮਿੰਦਰ ਸਿੰਘ ਚਾਵਲਾ ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇ ਤਰ...
14/01/2026

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸਾਡੇ ਭਲਾਈ ਕੇਂਦਰ ਦੇ ਬਹੁਤ ਹੀ ਪਿਆਰ ਵਾਲੇ ਵੀਰ ਸ ਧਰਮਿੰਦਰ ਸਿੰਘ ਚਾਵਲਾ ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇ ਤਰਸ ਸਦਕਾ ਪੋਤਰੇ ਦੀ ਦਾਤ ਬਖਸੀ ਪਰਿਵਾਰ ਵਲੋਂ ਸ਼ੁਕਰਾਨਾ ਕਰਦੇ ਹੋਏ ਆਪਣੇ ਨਵੇਂ ਗ੍ਰਹਿ ਵਿਖੇ ਭਲਾਈ ਕੇਂਦਰ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਭਲਾਈ ਕੇਂਦਰ ਦੇ ਸਮੂਹ ਜਥਿਆਂ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਅਤੇ ਭਲਾਈ ਕੇਂਦਰ ਵਲੋਂ ਪਰਿਵਾਰ ਦੇ ਮੈਬਰਾਂ ਦਾ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਤੇ ਉਚੇਚੇ ਤੋਰ ਤੇ ਭਲਾਈ ਕੇਂਦਰ ਦੇ ਸਾਹਿਯਕ ਸੇਵਾਦਾਰ ਭਾਈ ਅਰਵਿੰਦਰਪਾਲ ਸਿੰਘ ਜੀ ਬੀਬੀ ਦਲਜੀਤ ਕੌਰ ਜੀ ਹਾਜ਼ਿਰ ਸਨ

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਭਲਾਈ ਕੇਂਦਰ ਦੇ ਸਮੂਹ ਮੈਂਬਰਾਂ ਵਲੋ ਬਾਬਾ ਕੁੰਦਨ ਸਿੰਘ ਜੀ ਭਲਾਈ ਕੇਂਦਰ ਵਿਖੇ ਚਲ ਰਹੇ 7 ਰੋਜਾ ਜਪ ਤਪ ਸਮ...
11/01/2026

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਭਲਾਈ ਕੇਂਦਰ ਦੇ ਸਮੂਹ ਮੈਂਬਰਾਂ ਵਲੋ ਬਾਬਾ ਕੁੰਦਨ ਸਿੰਘ ਜੀ ਭਲਾਈ ਕੇਂਦਰ ਵਿਖੇ ਚਲ ਰਹੇ 7 ਰੋਜਾ ਜਪ ਤਪ ਸਮਾਗਮ ਵਿੱਚ ਹਾਜਰੀ ਭਰੀ ਗਈ ਅਤੇ ਮਾਤਾ ਵਿਪਨਪ੍ਰੀਤ ਕੌਰ ਜੀ ਨਾਲ ਵਿਚਾਰਾ ਸਾਂਝੀਆ ਕੀਤੀਆ ਗਈਆ ਅਤੇ ਮਾਤਾ ਜੀ ਵਲੋ ਚਲ ਰਹੀਆਂ ਸੇਵਾਵਾਂ ਨੂੰ ਨਮਸਕਾਰ

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਤੇ ਸਭ ਸੰਗਤਾਂ ਦੇ ਸਹਿਯੋਗ ਨਾਲ ਮਿਤੀ 14/12/2025 ਦਿਨ ਐਤਵਾਰ ਨੂੰ ਭਲਾਈ ਕੇਂਦਰ ਦਾ  ਹਫਤਾਵਾਰੀ ਸਮਾਗਮ ਗੁਰਦ...
14/12/2025

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਤੇ ਸਭ ਸੰਗਤਾਂ ਦੇ ਸਹਿਯੋਗ ਨਾਲ ਮਿਤੀ 14/12/2025 ਦਿਨ ਐਤਵਾਰ ਨੂੰ ਭਲਾਈ ਕੇਂਦਰ ਦਾ ਹਫਤਾਵਾਰੀ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਹਾਊਸ ਵਿਖੇ ਕੀਤਾ ਗਿਆ ਜਿਸ ਵਿਚ ਭਲਾਈ ਕੇਂਦਰ ਦੇ ਸਮੂਹ ਜਥਿਆਂ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਅਤੇ ਇਸ ਮੌਕੇ ਤੇ ਉਚੇਚੇ ਤੋਰ ਤੇ ਭਾਈ ਅਰਵਿੰਦਰ ਸਿੰਘ ਜੀ ਮੌਕੇ ਤੇ ਹਾਜ਼ਿਰ ਸਨ ਅਤੇ ਭਲਾਈ ਕੇਂਦਰ ਵਲ੍ਹੋਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ

ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਗੁਰੂਦਵਾਰਾ ਸ਼੍ਰੀ ਨਾਨਕਸਰ ਠਾਠ ਵਿਖੇ ਕਲ ਰਾਤ ਬਾਬਾ ਨੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜ...
29/10/2025

ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਗੁਰੂਦਵਾਰਾ ਸ਼੍ਰੀ ਨਾਨਕਸਰ ਠਾਠ ਵਿਖੇ ਕਲ ਰਾਤ ਬਾਬਾ ਨੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਕੀਰਤਨ ਦੀ ਹਾਜਰੀ ਭਰੀ ਗਈ ਅਤੇ ਨਾਲ ਹੀ ਲੁਧਿਆਣਾ ਭਲਾਈ ਕੇਂਦਰ ਦੇ ਸਮੂਹ ਸਟਾਫ ਵਲੋਂ ਸੇਵਾ ਵਿਚ ਹਾਜਰੀ ਲਗਾਈ ਇਸ ਮੌਕੇ ਤੇ ਨਾਲ ਹੀ ਭਾਈ ਅਰਵਿੰਦਰ ਸਿੰਘ ਜੀ , ਭਾਈ ਗੁਰਸ਼ਰਨ ਸਿੰਘ , ਸ ਮਨਿੰਦਰ ਸਿੰਘ ਸਿੰਘ ਜੀ ਅਹੂਜਾ , ਮਾਤਾ ਵਿਪਨਪ੍ਰੀਤ ਕੌਰ ਜੀ ਅਤੇ ਬੀਬੀ ਦਲਜੀਤ ਕੌਰ ਜੀ ਮੌਕੇ ਤੇ ਹਾਜਿਰ ਸਨ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਭਲਾਈ ਕੇਂਦਰ ਲੁਧਿਆਣਾ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ

Address

42-L, Model Town, Backside Krishna Charitable Hospital
Ludhiana
141002

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919815793713

Website

Alerts

Be the first to know and let us send you an email when Bibi Bhani Ji Bhalai Kender Ch. Trust posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Bibi Bhani Ji Bhalai Kender Ch. Trust:

Share