Gurdwara Shri Guru Harkrishan Sahib Ji Aman Park Ludhiana

Gurdwara Shri Guru Harkrishan Sahib Ji Aman Park Ludhiana Gurdwara Sri Guru Harkrishan sahib ji Aman Park New Rajguru Nagar Ludhiana

26/12/2025

ਨਿਸ਼ਾਨ ਸਾਹਿਬ ਜੀ ਦੀ ਸੇਵਾ

26/12/2025

ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਲਗਵਾਉਦੀਆ ਇਲਾਕਾ ਨਿਵਾਸੀ ਬੀਬੀਆਂ

Summer camp 2025
26/12/2025

Summer camp 2025

ਨਗਰ ਕੀਰਤਨ -2025 ਸ੍ਰੀ ਗੁਰੂ ਨਾਨਕ ਦੇਵ ਜੀ
26/12/2025

ਨਗਰ ਕੀਰਤਨ -2025 ਸ੍ਰੀ ਗੁਰੂ ਨਾਨਕ ਦੇਵ ਜੀ

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਮਨ ਪਾਰਕ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਉਪਰੰਤ ਡਾਕਟਰਾ ਦਾ ਸਨਮਾਨ ਕਰਦੇ ਹੋਏ
26/12/2025

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਮਨ ਪਾਰਕ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਉਪਰੰਤ ਡਾਕਟਰਾ ਦਾ ਸਨਮਾਨ ਕਰਦੇ ਹੋਏ

ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਲਈ ਲੰਗਰਾ ਦੀ ਸੇਵਾ ਲਈ ਪਹਿਲੀ ਬੱਸ ਰਵਾਨਾ ਕਰਦੇ ਹੋਏ ਮੁੱਖ ਸੇਵਾਦਾਰ ਸ. ਸਤਵਿੰਦਰ ਸਿੰਘ, ਗੁਰਦੀਪ ਸਿੰਘ, ਜ...
26/12/2025

ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਲਈ ਲੰਗਰਾ ਦੀ ਸੇਵਾ ਲਈ ਪਹਿਲੀ ਬੱਸ ਰਵਾਨਾ ਕਰਦੇ ਹੋਏ ਮੁੱਖ ਸੇਵਾਦਾਰ ਸ. ਸਤਵਿੰਦਰ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ ਚੀਮਾ,ਪ੍ਰਿਸ ਅਤੇ ਹੋਰ ਪਿੰਡ ਨਿਵਾਸੀ

ਸ. ਸੁਰਿੰਦਰ ਸਿੰਘ ਪ੍ਰਧਾਨ ਅਮਨ ਪਾਰਕ ਵੈਲਫੇਅਰ ਸੁਸਾਇਟੀ ਨੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸਟੀਕ ਵੰਡਣ ਦੀ ਫਰੀ ਸੇਵਾ ਕੀਤੀ
26/12/2025

ਸ. ਸੁਰਿੰਦਰ ਸਿੰਘ ਪ੍ਰਧਾਨ ਅਮਨ ਪਾਰਕ ਵੈਲਫੇਅਰ ਸੁਸਾਇਟੀ ਨੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸਟੀਕ ਵੰਡਣ ਦੀ ਫਰੀ ਸੇਵਾ ਕੀਤੀ

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਮਨ ਪਾਰਕ ਵਿਖੇ ਸਮਾਗਮ ਤੋਂ ਬਾਅਦ ਸ. ਸੁਖਪ੍ਰੀਤ ਸਿੰਘ ਉਦੋਕੇ ਦਾ ਸਨਮਾਨ ਕਰਦੇ ਹੋਏ ਮੁੱਖ ਸੇਵਾਦਾ...
26/12/2025

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਮਨ ਪਾਰਕ ਵਿਖੇ ਸਮਾਗਮ ਤੋਂ ਬਾਅਦ ਸ. ਸੁਖਪ੍ਰੀਤ ਸਿੰਘ ਉਦੋਕੇ ਦਾ ਸਨਮਾਨ ਕਰਦੇ ਹੋਏ ਮੁੱਖ ਸੇਵਾਦਾਰ ਸ ਸਤਵਿੰਦਰ ਸਿੰਘ, ਇੰਦਰਮੀਤ ਸਿੰਘ ਮ, ਗੁਰਦੀਪ ਸਿੰਘ, ਅਮਨਦੀਪ ਸਿੰਘ, ਅਮ੍ਰਿਤਪਾਲ ਸਿੰਘ, ਜੋਗਿੰਦਰ ਸਿੰਘ, ਗੁਰਚਰਨ ਸਿੰਘ ਅਤੇ ਹੋਰ

ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਲਈ ਲੰਗਰਾ ਦੀ ਸੇਵਾ ਲਈ ਦੂਜੀ ਬੱਸ ਰਵਾਨਾ ਕਰਦੇ ਹੋਏ ਮੁੱਖ ਸੇਵਾਦਾਰ ਸ. ਸਤਵਿੰਦਰ ਸਿੰਘ, ਇੰਦਰਮੀਤ ਸਿੰਘ, ਕ...
26/12/2025

ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਲਈ ਲੰਗਰਾ ਦੀ ਸੇਵਾ ਲਈ ਦੂਜੀ ਬੱਸ ਰਵਾਨਾ ਕਰਦੇ ਹੋਏ ਮੁੱਖ ਸੇਵਾਦਾਰ ਸ. ਸਤਵਿੰਦਰ ਸਿੰਘ, ਇੰਦਰਮੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ ਚੀਮਾ,ਪ੍ਰਿੰਸ, ਸੇਵਕ ਸਿੰਘ ਸਿੱਧੁ, ਬਹਾਦਰ ਸਿੰਘ ਮਾਨ ਅਤੇ ਹੋਰ ਪਿੰਡ ਨਿਵਾਸੀ

ਸਫ਼ਰ ਏ ਸ਼ਹਾਦਤ ਪ੍ਰੋਗਰਾਮ-2025 ਤਹਿਤ ਕਵੀ ਦਰਬਾਰ ਕਰਵਾਇਆ ਗਿਆ। ਮੁੱਖ ਸੇਵਾਦਾਰ ਸ. ਸਤਵਿੰਦਰ ਸਿੰਘ ਨੇ ਆਈ ਸਾਰੀ ਸੰਗਤ ਅਤੇ ਕਵੀਆ ਦਾ ਧੰਨਵਾਦ ਕ...
26/12/2025

ਸਫ਼ਰ ਏ ਸ਼ਹਾਦਤ ਪ੍ਰੋਗਰਾਮ-2025 ਤਹਿਤ ਕਵੀ ਦਰਬਾਰ ਕਰਵਾਇਆ ਗਿਆ। ਮੁੱਖ ਸੇਵਾਦਾਰ ਸ. ਸਤਵਿੰਦਰ ਸਿੰਘ ਨੇ ਆਈ ਸਾਰੀ ਸੰਗਤ ਅਤੇ ਕਵੀਆ ਦਾ ਧੰਨਵਾਦ ਕੀਤਾ

26/12/2025

ਸਫ਼ਰ ਏ ਸ਼ਹਾਦਤ-2025 ਪ੍ਰੋਗਰਾਮ ਤਹਿਤ ਸ. ਲਖਵੀਰ ਸਿੰਘ ਨੇ ਕਵਿਤਾ ਪੜੀ।

26/12/2025

ਸਫ਼ਰ ਏ ਸ਼ਹਾਦਤ ਪ੍ਰੋਗਰਾਮ ਤਹਿਤ ਬੀਬੀ ਗੁਰਪ੍ਰੀਤ ਕੌਰ, ਬੀਬੀ ਅਰਸ਼ਪ੍ਰੀਤ ਕੌਰ, ਬੀਬੀ ਪਰਮਿੰਦਰ ਕੌਰ ਨੇ ਕਵਿਤਾ ਪੜੀ।

Address

Aman Park
Ludhiana
142021

Telephone

+919464326388

Website

Alerts

Be the first to know and let us send you an email when Gurdwara Shri Guru Harkrishan Sahib Ji Aman Park Ludhiana posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Shri Guru Harkrishan Sahib Ji Aman Park Ludhiana:

Share