24/05/2023
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਪੰਜਾਬ ਦੇ ਹਰ ਆਮ ਖ਼ਾਸ ਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਸੀ ਭਾਈਚਾਰਕ ਸਾਂਝ ਬਣਾਉ ਜ਼ੋ ਵੀ ਕਾਰੋਬਾਰ ਕਰਦੇ ਹੋ ਜਾਂ ਕੋਈ ਖ਼ਰੀਦਦਾਰੀ ਕਰਦੇ ਹੋ ਤਾਂ ਪਹਿਲ ਆਪਣੇ ਪੰਜਾਬੀ ਨੂੰ ਦਿਉ ਜੇਕਰ ਆਪਾਂ ਇਨ੍ਹਾਂ ਕੁਝ ਗੱਲਾਂ ਦਾ ਧਿਆਨ ਦਿੱਤਾ ਤਾਂ ਪੰਜਾਬ ਬਹੁਤ ਜਲਦ ਫਿਰ ਤੋਂ ਪੰਜਾਬ ਬਣ ਜਾਵੇ ਤੇ ਜੇਕਰ ਆਪਾਂ ਹਜੇ ਵੀ ਗੋਰ ਨਾ ਕੀਤਾ ਫਿਰ ਆਪਣੇ ਬੱਚਿਆਂ ਨੂੰ ਭਈਆ ਦੀਆਂ ਨੋਕਰੀਆਂ ਕਰਨ ਲਈ ਤਿਆਰ ਰੱਖੋ
ਕੁਝ ਖਾਸ ਗੱਲਾਂ
ਕਪੜੇ ਪੰਜਾਬੀ ਦੀ ਦੁਕਾਨ ਤੋਂ, ਰਾਸ਼ਨ, ਸਬਜ਼ੀ, ਬਰਤਨ, ਫਰਨੀਚਰ, ਜ਼ੋ ਵੀ ਖ਼ਰੀਦਣਾ ਪਹਿਲ ਪੰਜਾਬੀ ਨੂੰ ਪੰਜਾਬੀ ਲੇਬਰ ਨੂੰ ਮੋਕਾ ਦਿਉ ਪਰ ਇਕ ਛੋਟੀ ਜਿਹੀ ਬੇਨਤੀ ਪੰਜਾਬੀਆ ਨੂੰ ਵੀ ਜ਼ੋ ਕੰਮ ਨਹੀਂ ਕਰਦੇ ਕੰਮ ਨੂੰ ਛੋਟਾ ਵੱਡਾ ਸਮਝਦੇ ਨੇ ਬੇਨਤੀ ਹੈ ਕਿ ਇਦਾ ਦੀਆਂ ਗੱਲਾਂ ਛੱਡ ਆਪਣੇ ਪੰਜਾਬ ਨੂੰ ਸਾਂਭੋ ਆਪਣੇ ਬੱਚਿਆਂ ਨੂੰ ਕਾਰੀਗਰ ਬਣਾਉ, ਹਰ ਪੰਜਾਬੀ ਦੇ ਹੱਥ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੋਵੇ ਆਪਣੇ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਲਈ ਤਿਆਰ ਕਰੋ ਦੂਜਿਆਂ ਨੂੰ ਦੇਖਕੇ ਨਾ ਜੀਉਂ ਅਖੇ ਉਹ ਕਨੇਡਾ ਗਿਆ ਉਸਨੇ ਗੱਡੀ ਲੈ ਲਈ ਉਸਨੇ ਕੋਠੀ ਪਾ ਲਈ ਕਿਸੇ ਹੋਰ ਵੱਲ ਨਾਂ ਦੇਖੋ ਆਪਣੇ ਆਪ ਨੂੰ ਦੇਖੋ ਮੇਹਨਤ ਕਰੋ ਕਿਰਤ ਕਰੋ ਤੇ ਇੱਕ ਦੂਜੇ ਦਾ ਪਰਛਾਵਾਂ ਬਣਕੇ ਰਹੋਂ ਫਿਰ ਦੇਖੋ ਸਾਡੇ ਸੁਪਨੇ ਬਹੁਤ ਜਲਦ ਪੂਰੇ ਹੋਣਗੇ ਼
ਦਾਸ ਗੁਰਵਿੰਦਰ ਸਿੰਘ