Mata Sahib Kaur Sikh Sewak Jatha

Mata Sahib Kaur Sikh Sewak Jatha We are a non profit organization working towards awareness about Sikhism specially in Generationext.

ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਪ੍ਕਾਸ਼ ਪੁਰਬ ਤੇ ਸਮੂਹ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆ |
27/12/2022

ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਪ੍ਕਾਸ਼ ਪੁਰਬ ਤੇ ਸਮੂਹ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆ |

ਸੀ੍ ਗੁਰੁੂ ਨਾਨਕ ਦੇਵ ਜੀ ਦੇ ਪ੍ਕਾਸ ਦਿਹਾੜੇ ਨੂ ਸਮਰਪਿਤ  ਨਗਰ ਕੀਰਤਨ ਦੀਆ ਕੁਛ ਝਲਕਿਆ.
09/11/2022

ਸੀ੍ ਗੁਰੁੂ ਨਾਨਕ ਦੇਵ ਜੀ ਦੇ ਪ੍ਕਾਸ ਦਿਹਾੜੇ ਨੂ ਸਮਰਪਿਤ ਨਗਰ ਕੀਰਤਨ ਦੀਆ ਕੁਛ ਝਲਕਿਆ.

10/01/2022

ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਸੰਸਥਾ ਦਾ ਮਕਸਦ ਹੈ ਇਧਰ ਓਧਰ ਵਿੱਖਰੀ ਹੋਈ ਸੰਗਤ ਨੂੰ ਇਕ ਮੰਚ ਤੇ ਲੈ ਕੇ ਆਉਣਾ, ਸੰਗਤ ਨੂੰ , ਖ਼ਾਸ ਤੌਰ ਤੇ ਨਵੀਂ ਪੀੜ੍ਹੀ ਨੂੰ ਗੁਰੂ ਘਰ, ਗੁਰਬਾਣੀ ਕੀਰਤਨ, ਨਗਰ ਕੀਰਤਨ, ਗੁਰਪੁਰਬ ਨਾਲ ਜੋੜਨਾ। ਸੰਸਥਾ ਦਾ ਕੋਈ ਵੀ ਆਰਥਿਕ ਮੰਤਵ ਜਾਂ ਲਾਲਚ ਨਹੀਂ ਹੈ। ਜੇਕਰ ਤੁਸੀਂ ਵੀ ਗੁਰੂ ਘਰ ਨਾਲ ਪਿਆਰ ਕਰਦੇ ਹੋ ਤਾਂ ਇਹ ਸੰਸਥਾ ਤੁਹਾਡੀ ਵੀ ਹੈ, ਵੱਧ ਚੜ੍ਹ ਕੇ ਇਸ ਉਪਰਾਲੇ ਵਿਚ ਯੋਗਦਾਨ ਪਾਓ, ਜਿਸ ਦਾ ਪਹਿਲਾ ਕਦਮ ਹੈ ਜ਼ਿਆਦਾ ਤੋਂ ਜ਼ਿਆਦਾ ਸੰਗਤ ਨੂੰ ਜੋੜਨਾ, ਉਸਦੇ ਲਈ ਸਨਿਮਰ ਬੇਨਤੀ ਹੈ ਕਿ ਇਸ ਪੇਜ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਲੇ ਕੇ ਜਾਓ , ਲਾਈਕ ਤੇ ਫ਼ਾਲੋ ਕਰਵਾਓ। ਤੇ ਪੇਜ ਦੀ ਹਰ ਪੋਸਟ ਨੂੰ ਧਿਆਨ ਨਾਲ ਪੜ੍ਹੋ ਤੇ ਗ਼ੌਰ ਕਰੋ, ਜੋ ਵੀ ਬੇਨਤੀ ਕੀਤੀ ਜਾਂਦੀ ਹੈ, ਓਸ ਵਿਚ ਜੋ ਸੇਵਾ ਕਰ ਸਕੋ ਜ਼ਰੂਰ ਕਰੋ।

03/01/2022

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ, ਬਲਾਕ ਜੇ, ਭਾਈ ਰਣਧੀਰ ਸਿੰਘ ਨਗਰ ਵੱਲੋਂ ਕਢੇ ਗਏ ਨਗਰ ਕੀਰਤਨ ਵਿੱਚ ਜਥੇ ਨੂੰ ਸੇਵਾ ਦਾ ਮੌਕਾ ਮਿਲਿਆ । ਸੰਗਤਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਤੇ ਪਿਆਰ ਲਈ ਕੋਟਾਨ ਕੋਟ ਸ਼ੁਕਰਾਨਾ।

14/11/2021

Address

Ludhiana
141012

Telephone

+919569772727

Website

Alerts

Be the first to know and let us send you an email when Mata Sahib Kaur Sikh Sewak Jatha posts news and promotions. Your email address will not be used for any other purpose, and you can unsubscribe at any time.

Share