Amar Singh 1313

Amar Singh 1313 NANAK NAAM CHARDIKALA TERE BHANE SARBAT DA BHALA�

28/12/2022

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਘਰ ਕੀ ਤੁਸੀਂ ਦੇਖਿਆ ਹੈ...??
श्री गुरु गोबिंद सिंह साहिब जी का घर....!!!

 #ਇੰਦੌਰ ਸ਼ਹਿਰ ‘ਚ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਨੇ ਦਿੱਲੀ ਚ ਸਿੱਖਾਂ ਦੇ  #ਕਾਤਲ_ਕਾਂਗਰਸੀ ਆਗੂ  #ਕਮਲਨਾਥ ਨੂੰ ਸਟੇਜ ਤੋਂ  #ਸਿਰੋਪਾ ਪਾ ਦਿ...
10/11/2022

#ਇੰਦੌਰ ਸ਼ਹਿਰ ‘ਚ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਨੇ ਦਿੱਲੀ ਚ ਸਿੱਖਾਂ ਦੇ #ਕਾਤਲ_ਕਾਂਗਰਸੀ ਆਗੂ #ਕਮਲਨਾਥ ਨੂੰ ਸਟੇਜ ਤੋਂ #ਸਿਰੋਪਾ ਪਾ ਦਿੱਤਾ ਤਾਂ ਕੀਰਤਨ ਦੀ ਹਾਜ਼ਰੀ ਦੌਰਾਨ ਅਖੰਡ ਕੀਰਤਨੀ ਜਥੇ ਦੇ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਸੰਗਤ ਅਤੇ ਗੁਰਦੁਆਰਾ ਕਮੇਟੀ ਨੰ ਰੱਜ ਕੇ #ਲਾਹਨਤਾਂ ਪਾਈਆਂ। ਉਹਨਾਂ ਕਿਹਾ ਕਿ ਤੁਹਾਡੀ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਜੋ ਆਪਣੀ ਕੌਮ ਦੇ ਕਾਤਲਾਂ ਦਾ #ਸਨਮਾਨ ਕਰ ਰਹੇ ਹੋ। ਉਹਨਾਂ ਕਿਹਾ ਕਿ ਸੰਗਤ ‘ਚੋਂ ਵੀ ਕਿਸੇ ਨੇ ਵਿਰੋਧ ਨਹੀਂ ਕੀਤਾ। ਭਾਈ ਕਾਨਪੁਰੀ ਨੇ ਕਿਹਾ ਕਿ ਮੇਰਾ ਹੁਣ ਕੀਰਤਨ ਕਰਨ ਦਾ ਵੀ ਮਨ ਨਹੀਂ ਰਿਹਾ। ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਹੁਣ ਕਦੇ ਸਮਾਗਮ ਲਈ ਇੰਦੌਰ ਨਹੀਂ #ਆਉਣਗੇ। ਉਹਨਾਂ ਕਿਹਾ ਕਿ ਜਿਸ ਨੂੰ ਮਰਜ਼ੀ ਚੁੱਕ ਕੇ ਸਿਰੋਪਾ ਪਾ ਦਿੰਦੇ ਹੋ।

08/11/2022

Happy Birthday Shri Guru Nanak Dev Ji Maharaj 🎂 Timing 12:00 O Clock A.M 9/11/22 ⛳⛳Raaj karega Khalsa⛳⛳⛳

07/11/2022

ਸੰਧਿਆ ਫ਼ੇਰੀ... ਵਿੱਚ ਸੰਗਤਾ ਦਾ ਜੋਸ਼ ਜਨੂੰਨ ⛳⛳⛳
ਗੁਰੂ ਦੇ ਪ੍ਰਤੀ ਸਨੇਹ ਜੋਸ਼ ਇਹੀ ਸੱਭ ਨੂੰ ਸਿੱਖੀ ਵੱਲ ਪ੍ਰੇਰਿਤ ਕਰਦੀ ਹੈ 🙏🙏 ਧੰਨ ਤੇਰੀ ਸਿੱਖੀ 🙏🙏

23/10/2022

❤️ दिल वाली दीवाली ❤️
शेयर जरूर करें.......👍

21/10/2022

सरदार पागल हो गया है ????

15/09/2022

ਏ ਸਰਦਾਰ ਪਕਕਾ ਖਾਲਿਸਤਾਨੀ ਹੈ ?
ਸਰਦਾਰ ਪਾਗ਼ਲ ਹੁੰਦੇ ਹਨ ???
सरदार पागल होते हैं ???
Pege nu follow jarur kre 👆

21/08/2022

ਇਕ ਸਰਦਾਰ ਜੀ ਦੀ ਪੱਗ ਦੀ ਇਹਮੀਅਤ ਕੀ ਹੈ ਇਹ ਵੀਡੀਓ ਰਾਹੀਂ ਸਮਝੋ.....
एक सरदार जी की पग की अहमियत क्या है? ये आप इस विडियो द्वारा समझे ओर ज्यादा से ज्यादा शेयर करें 🙏

02/07/2022

______________________________Follow 👆

जहा न पहुंचे सरकार,,, वहां पहुंचे सरदार जी 🙏🙏🙏
❤️धन तेरी सिखी ❤️ धन तेरी सिखी ❤️
सिखों की सोशल मीडिया पर पाबंदी लगा कर के आप (भारत सरकार)हमारी आवाज़ को दबा नहीं सकते"
"स्पोर्ट फॉर रवि सिंह खालसा ✊✊✊


Address

Ludhiana

Telephone

+919815012345

Website

Alerts

Be the first to know and let us send you an email when Amar Singh 1313 posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Amar Singh 1313:

Share