Shaheed baba deep singh ji

Shaheed baba deep singh ji Shaheed baba deep Singh ji

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ♥️♥️
04/03/2025

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ♥️♥️

17/01/2024

🙏🌹ਗੁਰੂਪੁਰਬ ਮੁਬਾਰਕ 🌹🙏
🙏🌹ਪਾਵਨ ਗੁਰਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀਓ ਮਾਹਰਾਜ🌹🙏

27/11/2023

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਪਹਿਲੇ ਪਾਤਸ਼ਾਹ, ਅਕਾਲ ਰੁਪ ਧੰਨ ਧੰਨ ਸ੍ਰੀ ਗੁਰੂਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ🙏💐

ਅਨੰਦ ਹੀ ਅਨੰਦ ਧੰਨ ਗੁਰੂ ਰਾਮਦਾਸ ਜੀ ਮਹਿਰਾਜ ਜੀ ਦੇ ਘਰ🙏🏻 Dhan Dhan Shri Guru Ramdaas Ji ਧੰਨ ਧੰਨ ਰਾਮਦਾਸ ਗੁਰ , ਜਿਨ ਸਿਰਿਆ ਤਿਨੈ ਸਵਾ...
30/10/2023

ਅਨੰਦ ਹੀ ਅਨੰਦ ਧੰਨ ਗੁਰੂ ਰਾਮਦਾਸ ਜੀ ਮਹਿਰਾਜ ਜੀ ਦੇ ਘਰ🙏🏻

Dhan Dhan Shri Guru Ramdaas Ji
ਧੰਨ ਧੰਨ ਰਾਮਦਾਸ ਗੁਰ , ਜਿਨ ਸਿਰਿਆ ਤਿਨੈ ਸਵਾਰਿ

ਪ੍ਰਕਾਸ਼ ਪੁਰਬ ਗੁਰੂ ਰਾਮਦਾਸ ਜੀ 👏👏👏👏ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ 👏👏👏ਬੈਠਾ ...
30/10/2023

ਪ੍ਰਕਾਸ਼ ਪੁਰਬ ਗੁਰੂ ਰਾਮਦਾਸ ਜੀ 👏👏👏👏

ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ 👏👏👏

ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ 👏👏👏

ਰਾਮਦਾਸ ਸਰੋਵਰਿ ਨਾਤੇ ਸਭਿ ਉੱਤਰੇ ਪਾਪਿ ਕਮਾਤੇ 👏👏🙏ਧੰਨ ਧੰਨ ਗੁਰੂ ਰਾਮ ਦਾਸ ਜੀ ਦੇ ਪ੍ਕਾਸ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏🏽🙏🏽

12/08/2023

🙏🏻🙏🏻🙏🏻

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂCongratulations on the Parkash Gurpurab of Sri Guru Hargo...
05/06/2023

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ
Congratulations on the Parkash Gurpurab of Sri Guru Hargobind Sahib Ji



26/01/2023
ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਭ ਨੂੰ ਹਾਰਦਿਕ ਵਧਾਈਆਂ। 🙏🏻*WAHEGURU MEHAR KARE*
29/12/2022

ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਭ ਨੂੰ ਹਾਰਦਿਕ ਵਧਾਈਆਂ। 🙏🏻

*WAHEGURU MEHAR KARE*

Address

Model Town
Ludhiana Industrial Area B
141002

Website

Alerts

Be the first to know and let us send you an email when Shaheed baba deep singh ji posts news and promotions. Your email address will not be used for any other purpose, and you can unsubscribe at any time.

Share

Category