20/10/2023
ਗੁਰੂ ਘਰ ਹਰਿਮੰਦਰ ਸਾਹਿਬ
ਜਦੋ ਗੁਰੂ ਘਰ ਸੇਵਾ ਚਲਦੀ ਹੋਵੇ ਸੇਵਾ ਘਰ ਲੈਣੀ ਚਾਹੀਦੀ
ਏ ਤਸਵੀਰ ਅੰਮ੍ਰਿਤਸਰ ਸਾਹਿਬ ਦੀ ਅ ਪਰ ਲਾਇਲਪੁਰ ਪੱਟੀ ਬਡਬਰ ਚ ਗੁਰਦਵਾਰਾ ਮੇਨੂ ਲਗਦਾ ਦੋ ਹਜਾਰ ਸੋਲਾਂ ਚ ਮਿੱਟੀ ਪਾਈ ਸੀ ਹੁਣ ਤੇਈ ਚਲਦਾ ਸੇਵਾ ਹੌਲੀ ਹੌਲੀ ਚੱਲੀ ਜਾਂਦੀ ਅ ਹੁਣ ਵੀ ਸੇਵਾ ਚੱਲ ਰਹੀ ਅ ਤੇ ਅੱਗੇ ਵੀ ਚੱਲਦੀ ਰਹਿਣੀ ਅ ਤੇ ਅਸੀ ਕਦੇ ਅੱਗੋਂ ਪਿਛੋ ਦੇ ਹੀ ਦੇਣੀ ਏਦੇ ਚ ਏ ਨੀ ਦੇਖਣਾ ਚਾਹੀਦਾ ਅੱਗੇ ਕੌਣ ਲੱਗਾ ਪ੍ਰਦਾਨ ਕੌਣ ਅ ਸਾਡੀ ਤਾ ਓੁਦੇ ਨਾਲ ਬਣਦੀ ਨੀ ਸੌਡੀ ਫਿਰ ਬਾਬੇ ਨੂੰ ਕੁਸ਼ ਕਰਨ ਦੀ ਤਾ ਕੋਈ ਗੱਲ ਨੀ ਗੱਲ ਤਾ ਪਰਦਾਨ ਨੂੰ ਖੁਸ਼ ਕਰਨ ਦੀ ਅ ਸਾਡੇ ਪਿੰਡਾਂ ਚ ਇੰਮੇ ਹੀ ਕਰਦੇ ਸਾਰੇ ਨੀ ਪਰ ਹੈਗੇ ਅ ਕੁਝ ਕ ਸਬ ਨੂੰ ਚੰਗਾ ਲਗਦਾ ਜਦੋ ਗੁਰੂ ਘਰ ਦੇ ਸਪੀਕਰ ਚੋ ਕੋਈ ਬੇਨਤੀ ਹੁੰਦੀ ਹੁਣ ਸੇਵਾ ਦੀ ਬੇਨਤੀ ਸਪੀਕਰ ਚ ਨੀ ਵਟਸਐਪ ਗਰੁੱਪਾ ਚ ਹੁੰਦੀ ਅ ਸਮਾ ਸਮੇ ਦੀ ਚਾਲ ਅ