Gurduara Singh Sabha Sahib Chanalon

Gurduara Singh Sabha Sahib Chanalon Gurudwara sahib chanalon

ਸਰਬੱਤ ਦੇ ਭਲੇ ਲਈ 18 ਵਾਂ ਸਰਬ ਸਾਂਝਾ ਅਖੰਡ ਪਾਠ ਸਾਹਿਬ ਮਿਤੀ 11,12,13 ਨਵੰਬਰ 2022
11/11/2022

ਸਰਬੱਤ ਦੇ ਭਲੇ ਲਈ 18 ਵਾਂ ਸਰਬ ਸਾਂਝਾ ਅਖੰਡ ਪਾਠ ਸਾਹਿਬ ਮਿਤੀ 11,12,13 ਨਵੰਬਰ 2022

27,28,29 ਮਈ 2022
27/05/2022

27,28,29 ਮਈ 2022

ਚੇਤ ਗੋਬਿੰਦ ਅਰਾਧੀਐ ਹੋਵੈ ਅਨੰਦੁ ਘਣਾ ।। ਸੰਤ ਜਨਾ ਮਿਲਿ ਪਾਈਐ ਰਸਨਾ ਨਾਮ ਭਣਾ ।ਸੰਮਤ 554 ਦੀ ਆਮਦ ਤੇ ਦੇਸੀ ਨਵੇਂ ਸਾਲ ਦੀਆਂ ਸਰਬੱਤ ਸੰਗਤਾਂ ਨ...
14/03/2022

ਚੇਤ ਗੋਬਿੰਦ ਅਰਾਧੀਐ ਹੋਵੈ ਅਨੰਦੁ ਘਣਾ ।।
ਸੰਤ ਜਨਾ ਮਿਲਿ ਪਾਈਐ ਰਸਨਾ ਨਾਮ ਭਣਾ ।

ਸੰਮਤ 554 ਦੀ ਆਮਦ ਤੇ ਦੇਸੀ ਨਵੇਂ ਸਾਲ ਦੀਆਂ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ 🙏🏻
ਵਾਹਿਗੁਰੂ ਜੀ ਚੜ੍ਹਦੀਆ ਕਲਾ'ਚ ਰੱਖੇ 🙏🏻

🙏 ਆਪ ਸਭਨਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ💐💐 ਦੀਆਂ ਲੱਖ - ਲੱਖ ਵਧਾਈਆਂ ਜੀ, ਇਹ ਤਿਉਹਾਰ ਆਪ ਸਭਨਾਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਵਾਹਿਗੁਰ...
04/11/2021

🙏 ਆਪ ਸਭਨਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ💐💐 ਦੀਆਂ ਲੱਖ - ਲੱਖ ਵਧਾਈਆਂ ਜੀ, ਇਹ ਤਿਉਹਾਰ ਆਪ ਸਭਨਾਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਵਾਹਿਗੁਰੂ ਆਪ ਜੀ ਦੇ ਅੰਗ ਸੰਗ ਸਹਾਈ ਹੋਣ।🙏🙏 🎊🎇🎇

ਬਾਰਹ ਮਾਹਾ  ਮਾਂਝ ਮਹਲਾ ੫ ਘਰੁ ੪  ੧ਓ ਸਤਿਗੁਰ ਪ੍ਰਸਾਦਿ ॥ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ਵੇਮ...
17/10/2021

ਬਾਰਹ ਮਾਹਾ
ਮਾਂਝ ਮਹਲਾ ੫ ਘਰੁ ੪
੧ਓ ਸਤਿਗੁਰ ਪ੍ਰਸਾਦਿ ॥
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥
ਵਿਚ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭਿ ਬਿਓਗ ॥
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥

#ਵਿਆਖਿਆ :

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੧ਓ ਸਤਿਗੁਰ ਪ੍ਰਸਾਦਿ ॥
ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ ।ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ ।ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ ।ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ,(ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ ।(ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ ।(ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ ।(ਨਾਨਕ ਦੀ ਤਾਂ ਇਹੀ ਬੇਨਤੀ ਹੈ—) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ ।ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ।੯।

#ਸੰਗਰਾਂਦ_ਕੱਤਕ ੧੭-੧੦-੨੦੨੧

ਇੰਡਸਇੰਡ ਬੈਂਕ ਵਿੱਚ 30 ਸਤੰਬਰ 2021 ਨੂੰ ਗੁਰਦਵਾਰਾ ਸਿੰਘ ਸਭਾ ਸਾਹਿਬ ਕਮੇਟੀ ਚਨਾਲੋਂ ਦੁਆਰਾ ਕੀਤੀ 1.5 ਲੱਖ ਦੀ ਬਚਤ ਐਫਡੀ। One More 1.5 la...
14/10/2021

ਇੰਡਸਇੰਡ ਬੈਂਕ ਵਿੱਚ 30 ਸਤੰਬਰ 2021 ਨੂੰ ਗੁਰਦਵਾਰਾ ਸਿੰਘ ਸਭਾ ਸਾਹਿਬ ਕਮੇਟੀ ਚਨਾਲੋਂ ਦੁਆਰਾ ਕੀਤੀ 1.5 ਲੱਖ ਦੀ ਬਚਤ ਐਫਡੀ।

One More 1.5 lakhs Savings FD made by Gurdwara Singh sabha sahib committee chanalon on 30-sept-2021 in IndusInd Bank.

"ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥"Aaj De Din 1539 Nu Sahib Shri ...
26/09/2021

"ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥
ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥"

Aaj De Din 1539 Nu Sahib Shri Guru Nanak Dev Ji Ne Bhai Lehna Ji Nu Gurgaddi Bakhashi te Bhai Lehna To Shri Guru Angad Dev Ji Di Upadi Bakhash k Sikh Dharam De Dusre Guru Bana Nivajiya..
AAP SB NU SAHIB SHRI GURU ANGAD DEVJI DE GURYAI DIWAS DI LAKH LAKH WADHAIAN HON JI

🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

WAHEGURU JI KA KHALSA
WAHEGURU JI KI FATEH

Address

Chandigarh Road Chanalon
Kurali
140103

Telephone

+918000000532

Website

Alerts

Be the first to know and let us send you an email when Gurduara Singh Sabha Sahib Chanalon posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurduara Singh Sabha Sahib Chanalon:

Share