Dhan Dhan Shaheed Baba Deep Singh Ji Charitable Society

Dhan Dhan Shaheed Baba Deep Singh Ji Charitable Society Contact information, map and directions, contact form, opening hours, services, ratings, photos, videos and announcements from Dhan Dhan Shaheed Baba Deep Singh Ji Charitable Society, Religious organisation, Gurdwara Patshahi Daswin, Kot Kapura.

Upcoming events from NGO "Dhan Dhan Shaheed Baba Deep Singh Ji Charitable Society" and also the historic information for our beloved Honorable Sikh Gurus, Shaheeds, Bhagats and more with various question answers regarding them

23/01/2021
11/08/2020

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਗੁਰੂ ਪਿਆਰੀ ਸਾਧ ਸੰਗਤ ਜੀ, ਪ੍ਰਸ਼ਨੋਤਰੀ ਮੁਕਾਬਲੇ ਦਾ ਦੂਜਾ ਰਾਉਂਡ ਇੱਥੇ ਹੀ ਸਮਾਪਤ ਹੁੰਦਾ ਹੈ। ਜੋ ਆਪ ਜੀ ਨੇ ਸਹਿਯੋਗ ਬਖਸ਼ਿਆ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
ਅਗਲਾ ਰਾਉਂਡ ਮਿਤੀ 17 ਅਗਸਤ ਤੋਂ ਸ਼ੁਰੂ ਹੋਵੇਗਾ ਜੀ।

07/08/2020

ਸਵਾਲ
ਗੁਰਮੁਖੀ ਲਿਪੀ ਦੀ ਸਥਾਪਨਾ ਕਿਸ ਨੇ ਕੀਤੀ?

06/08/2020

"ਝੂਠਾ ਰੁਦਨੁ ਹੋਆ ਦੋਆਲੈ ਖਿਨ ਮਹਿ ਭਇਆ ਪਰਾਇਆ।।" ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਕਿਥੇ ਅਤੇ ਕਿਉਂ ਉਚਾਰਨ ਕੀਤਾ?

05/08/2020

ਸਵਾਲ
ਸ਼੍ਰੀ ਦਰਬਾਰ ਸਾਹਿਬ ਅੰਦਰ 24 ਘੰਟੇ ਜੋਤ ਕਿਉਂ ਜਲਦੀ ਰਹਿੰਦੀ ਹੈ?

04/08/2020

”ਜੇਕਰ ਇਹੀ ਗਲੀਚਾ ਤੂੰ ਓਹ ਸਾਹਮਣੇ ਠੰਡ ਨਾਲ ਵਿਲਕਦੇ ਕਤੂਰੇ ਤੇ ਪਾ ਦੇਵੇਂ ਤਾਂ ਤੇਰੀ ਭੇਟ ਦਰਗਾਹ ਪਰਵਾਨ ਹੋਵੇ।” ਇਹ ਇਤਿਹਾਸਕ ਬੋਲ ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਕਹੇ?

01/08/2020

” ਚ੍ਮ੍ਕਨੀ ਦੇ ਅਖੂਨਜਾਦਿਆਂ ਪਾਸ ਇਕ ਪੁਰਾਣਾ ਪੁਸਤਕਾਲਿਆ ਸੁਣੀਦਾ ਹੈ , ਜੰਗ ਵੇਲੇ ਕਿਸੇ ਗਲ ਦਾ ਧੁਰ ਸਿਰ ਨਹੀ ਰਹਿੰਦਾ , ਪਰ ਤੁਸਾਂ ਖਾਸ ਖ਼ਿਆਲ ਰਖਣਾ ਹੈ ਕੀ ਇਹ ਪੁਸਤਕਾਲਿਆ ਬਰਬਾਦ ਹੋਣ ਤੋ ਬਚਾ ਲਿਆ ਜਾਵੇ।" ਸਿੱਖ ਇਤਿਹਾਸ ਅਨੁਸਾਰ ਇਹ ਬੋਲ ਕਿਸ ਦੇ ਹਨ ਅਤੇ ਇਹ ਕਿਸ ਨੇ ਕਿਸ ਨੂੰ ਕਹੇ ਅਤੇ ਕਿਉਂ?

Address

Gurdwara Patshahi Daswin
Kot Kapura
151204

Telephone

+918054380547

Website

Alerts

Be the first to know and let us send you an email when Dhan Dhan Shaheed Baba Deep Singh Ji Charitable Society posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dhan Dhan Shaheed Baba Deep Singh Ji Charitable Society:

Share