02/09/2026
ਹਾਜਰਾ ਹਜੂਰ
ਪਹਿਰੇ ਦੇ ਮਾਲਕ
ਸ਼੍ਰੀ ਅਕਾਲ ਪੁਰਖ
ਅੰਤਰ ਜਾਮਿ
ਮੇਹਰਬਾਨ ਹਿਰਦੈ ਸਮਰਾਟ
ਬ੍ਰਹਿਮੰਡ ਦੇ ਸਿਰਤਾਜ
ਸਰਬ ਕਲਾ ਸਮਰੱਥ
ਗਰੀਬ ਨਿਵਾਜ਼
ਬੇਅੰਤ ਪਾਤਸ਼ਾਹ
ਧੰਨ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ
ਸੱਚੇ ਪਾਤਸ਼ਾਹ ਜੀ ਰੱਖ ਲਵੋ ਬਖਸ਼ ਲਵੋ
ਸੱਭ ਨੂੰ ਦਰਸ਼ਨਾ ਦੀ ਦਾਤ ਬਖਸ਼ੋ
ਚਰਨਾ ਨਾਲ ਜੋੜੇ ਰੱਖੋ ਜੀ
ਆਪ ਜੀ ਦੇ ਚਰਨਾ ਵਿੱਚ ਪਰਣਾਮ ਸਵੀਕਾਰ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ
🌹💖🌺🙏🌺💖🌹