Sheetla mata mandir pind - Goh

Sheetla mata mandir pind - Goh ਸ਼ੀਤਲਾ ਮਾਤਾ ਮੰਦਿਰ ਪਿੰਡ ਗੋਹ, ਤਹਿਸੀਲ-ਖੰਨਾ ਜ਼ਿਲ੍ਹਾ - ਲੁਧਿਆਣਾ (ਪੰਜਾਬ)

29/03/2022

ਆ ਜੋ ਮਾਂ ਕੇ ਦਰਸ਼ਨ ਕਰਲੋ............

26/03/2022

ਜੈ ਮਾਤਾ ਦੀ ਜੀ

24/03/2022

ਸਾਰੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ੀਤਲਾ ਮਾਤਾ ਮੰਦਿਰ ਗੋਹ ਵਿੱਚ ਮਾਤਾ ਰਾਣੀ ਦਾ ਸਾਲਾਨਾ ਮੇਲਾ 22 ਮਾਰਚ 2022 ਦਿਨ ਮੰਗਲਵਾਰ ਨੂੰ ਮਨਾਇਆ ਗਿਆ ਜਿਸ ਵਿਚ ਸੰਗਤ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ...... ਦੂਰੋਂ ਨੇੜੀਓ ਬਹੁਤ ਸੰਗਤ ਦਰਸ਼ਨਾਂ ਲਈ ਪਹੁੰਚੀ..... ਸੰਗਤ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ... ਸਭ ਦਾ ਸਾਰੀ ਕਮੇਟੀ ਵੱਲੋ ਬਹੁਤ ਧੰਨਵਾਦ ਜੀ... ਮੰਦਿਰ ਤੁਹਾਡੇ ਸਹਿਯੋਗ ਨਾਲ ਏਥੇ ਤੱਕ ਆਇਆ ਅੱਗੇ ਵੀ ਤੁਸੀਂ ਹੀ ਲੈ ਕੇ ਜਾਣਾ ਹੈ 🙏🙏

24/03/2022
ਜੈ ਮਾਤਾ ਦੀ ਜੀ
02/02/2022

ਜੈ ਮਾਤਾ ਦੀ ਜੀ

ਸਾਰੇ ਹੀ ਸੇਵਾਦਾਰ ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਗੋਹ ਪਿੰਡ ਦੇ ਮਾਤਾ ਰਾਣੀ ਮੰਦਿਰ ਦੀ ਉਸਾਰੀ ਨੂੰ ਵਧੀਆ ਬਣਾਉਣ ਲਈ ਗੁੰਮਟੀ ਦੀ ਉਸ...
28/11/2021

ਸਾਰੇ ਹੀ ਸੇਵਾਦਾਰ ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਗੋਹ ਪਿੰਡ ਦੇ ਮਾਤਾ ਰਾਣੀ ਮੰਦਿਰ ਦੀ ਉਸਾਰੀ ਨੂੰ ਵਧੀਆ ਬਣਾਉਣ ਲਈ ਗੁੰਮਟੀ ਦੀ ਉਸਾਰੀ ਦੀ ਸੇਵਾ ਚੱਲ ਰਹੀ ਹੈ.... ਸੋ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਵੀ ਇਸ ਸੇਵਾ ਵਿਚ ਹਿੱਸਾ ਪਾਓ ਥੋੜ੍ਹੇ ਤੋਂ ਥੋੜ੍ਹਾ ਬਹੁਤੇ ਤੋ ਬਹੁਤਾ ਸਹਿਯੋਗ ਜ਼ਰੂਰ ਦਿਓ ਜੀ.... 🙏🙏

ਮੇਰੀ ਮਾਂ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ...... 🙏
09/06/2021

ਮੇਰੀ ਮਾਂ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ...... 🙏

ਜੈ ਮਾਤਾ ਦੀ ਜੀ
04/06/2021

ਜੈ ਮਾਤਾ ਦੀ ਜੀ

Address

Khanna

Website

Alerts

Be the first to know and let us send you an email when Sheetla mata mandir pind - Goh posts news and promotions. Your email address will not be used for any other purpose, and you can unsubscribe at any time.

Share