07/09/2023
ਸਤਿਕਾਰ ਯੋਗ ਸਾਰੇ ਹੀ ਮੈਂਬਰਾਂ ਨੂੰ ਸ਼ੀ ਕ੍ਰਿਸ਼ਨ ਜਨਮ ਅਸ਼ਟਮੀਂ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਸ਼ਾਮ 7 ਵਜੇ ਸਤਿਗੁਰੂ ਭੂਰੀ ਵਾਲੇ ਕੁਟੀਆ ਖੰਨਾਂ ਵਿਖੇ ਜਨਮ ਅਸ਼ਟਮੀਂ ਮਨਾਈ ਜਾਂਣੀ ਹੈ ਜੀ ਆਪ ਸਭ ਨੇ ਜ਼ਰੂਰ ਪਹੁੰਚਣਾਂ ਜੀ ਧੰਨਵਾਦ
🙏🙏