Dera Prempura Dham Salana

Dera Prempura Dham Salana Village Salana Distt Fathegarh Sahib (Punjab)

https://www.youtube.com/live/uDHbIN_7NpE?si=adqOJ1ZMHQQ1FLMV
21/11/2024

https://www.youtube.com/live/uDHbIN_7NpE?si=adqOJ1ZMHQQ1FLMV

LIVE-पूज्य परम संत गुरबख्श सिंह "मैनेजर साहिब जी" के 109 वे जन्मदिवस का भंडारा गांव सलाणा 21-11-2024गाव् सलाणा जिला फतेहगढ़ साह.....

*ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ*ਸਤਿਗੁਰੂ ਦੀ ਪਿਆਰੀ ਸਮੂਹ ਸਾਧ  ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀ ਸਾਧ ਸੰਗਤ ਦੇ ਸਹਿਯ...
13/11/2024

*ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ*

ਸਤਿਗੁਰੂ ਦੀ ਪਿਆਰੀ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ *21 ਨਵੰਬਰ 2024 ਦਿਨ ਵੀਰਵਾਰ* ਨੂੰ *ਪੂਜਯ ਪਰਮ ਸੰਤ ਗੁਰਬਖਸ਼ ਸਿੰਘ “ ਮੈਨੇਜਰ ਸਾਹਿਬ”* ਦੇ *109ਵੇਂ ਜਨਮ ਦਿਨ ਦਾ ਭੰਡਾਰਾ ਉਹਨਾਂ ਦੇ ਜਨਮ ਅਸਥਾਨ ਪਿੰਡ ਸਲਾਣਾ (ਪੰਜਾਬ)* ਵਿਖੇ ਮਨਾਇਆ ਜਾਵੇਗਾ।
ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ *ਪੂਜਯ ਪਰਮ ਸੰਤ ਗੁਰਬਖਸ਼ ਸਿੰਘ “ ਮੈਨੇਜਰ ਸਾਹਿਬ”* ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਸਾਰੀ ਸੰਗਤ ਨੂੰ ਹੱਥ ਜੋੜ ਕੇ ਭੰਡਾਰੇ ਵਿਚ ਆਉਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ।

*21 ਨਵੰਬਰ 2024 ਦਿਨ ਵੀਰਵਾਰ*
*ਸਵੇਰੇ 11:00 ਵਜੇ*

ਸਥਾਨ
*ਸਟੇਡੀਅਮ ਪਿੰਡ ਸਲਾਣਾ ਤਹਿਸੀਲ : ਅਮਲੋਹ, ਜਿਲ੍ਹਾ : ਸ਼੍ਰੀ ਫਤਿਹਗੜ੍ਹ ਸਾਹਿਬ (ਪੰਜਾਬ)*

ਗੁਰੂ ਕਾ ਲੰਗਰ ਅਟੁੱਟ ਵਰਤੇਗਾ

*ਸੰਪਰਕ ਨੰਬਰ : *9416024795, 9899766909, 9414298407 9781030100,*

29/03/2023

Address

Village Salana Tehsil Amloh Distt Fatehgarh Sahob
Khanna
147301

Website

Alerts

Be the first to know and let us send you an email when Dera Prempura Dham Salana posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dera Prempura Dham Salana:

Share