ਗੁਰਦੁਆਰਾ ਸਾਹਿਬ ਪਿੰਡ ਬੁਰਜ

  • Home
  • ਗੁਰਦੁਆਰਾ ਸਾਹਿਬ ਪਿੰਡ ਬੁਰਜ

ਗੁਰਦੁਆਰਾ ਸਾਹਿਬ ਪਿੰਡ ਬੁਰਜ ਪਿੰਡ ਬੁਰਜ ਦੇ ਸਬੰਧੀ ਜਾਣਕਾਰੀ ਬਾਰੇ

ਆਪ ਸਭ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ  ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🏻
14/04/2023

ਆਪ ਸਭ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🏻

14/04/2023

ਖ਼ਾਲਸਾ ਮੇਰੋ ਰੂਪ ਹੈ ਖ਼ਾਸ,
ਖ਼ਾਲਸੇ ਮਹਿ ਹੌ ਕਰੌ ਨਿਵਾਸ
ਖ਼ਾਲਸਾ ਮੇਰੋ ਮੁਖ ਹੈ ਅੰਗਾ,
ਖ਼ਾਲਸੇ ਕੇ ਹੌਂ ਸਦ ਸਦ ਸੰਗਾ

ਆਪ ਸਭ ਨੂੰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🏻

28/07/2022

ਲੰਗਰ ਹਾਲ ਦਾ ਕੰਮ ਚਲਦਾ ਹੋਇਆ

27/07/2022

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਲਈ ਜਿਨਾ ਸੰਗਤਾਂ ਵੱਲੋ ਮਾਇਆ ਆਈ ਹੈ ਉਹਨਾ ਦੇ ਨਾਂ ਇਸ ਪ੍ਰਕਾਰ ਹਨ:-

* ਰਾਜਿੰਦਰ ਸਿੰਘ ਪੁੱਤਰ ਸਵ,ਬਾਬਾ ਟਹਲ ਸਿੰਘ ਦੇ ਪਰਿਵਾਰ ਵੱਲੋਂ 3100

* ਗੁਰਜੀਤ ਸਿੰਘ ਕੈਨੇਡਾ ਪੁੱਤਰ ਭਗਵੰਤ ਸਿੰਘ ਪੰਨੂੰ 5100

* ਲਖਵੀਰ ਸਿੰਘ ਲੱਖੀ ਇਟਲੀ ਪੁੱਤਰ ਸਵ, ਪ੍ਰੀਤਮ ਸਿੰਘ ਗਿੱਲ 2000

* ਅਨੁਜ ਰਾਣਾ ਪੁੱਤਰ ਸੁਖਵੀਰ ਰਾਣਾ ਜੀ ਹੱਟੀ ਵਾਲੇ 1111

* ਗੁਪਤ ਦਾਨ 1100

* ਗੁਪਤ ਦਾਨ 1100

* ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ 11,000

* ਹਰਦੀਪ ਸਿੰਘ ਪੁੱਤਰ ਚਰਨਜੀਤ ਸਿੰਘ 2100

ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜੀ🙏🙏
ਆਉਣ ਵਾਲੇ ਸਮੇਂ ਵਿੱਚ ਸੰਗਤ ਦੇ ਸਾਹਜੋਗ ਨਾਲ ਰਹਦੇ ਕੰਮ ਨੇਪਰੇ ਚਾੜੇ ਜਾਣਗੇ ਜੀ🙏🙏 ਸਤਿ ਸ੍ਰੀ ਆਕਾਲ ਜੀ

ਵੱਲੋ:- ਮਰਦ ਅਗੰਮੜਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਬੁਰਜ।

27/07/2022

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਲਈ ਜਿਨਾ ਸੰਗਤਾਂ ਵੱਲੋ ਮਾਇਆ ਆਈ ਹੈ ਉਹਨਾ ਦੇ ਨਾਂ ਇਸ ਪ੍ਰਕਾਰ ਹਨ:-

* ਜਗਪ੍ਰੀਤ ਸਿੰਘ ਪੁੱਤਰ ਬਾਰਾ ਸਿੰਘ ਪੰਨੂੰ 2100

* ਖੁਸ਼ਵਿੰਦਰ ਸਿੰਘ (ਪ੍ਰੇਮ) ਔਲਖ ਪੁੱਤਰ ਸਵ ਬਚਨ ਸਿੰਘ 3100
* ਅਵਤਾਰ ਸਿੰਘ ਪੋਲਾ ਪੁੱਤਰ ਸਵ ਬਚਨ ਸਿੰਘ 1100
* ਬਲਜਿੰਦਰ ਸਿੰਘ ਸਾਬਕਾ ਸਰਪੰਚ ਪੁੱਤਰ ਸਵ ਅਜਮੇਰ ਸਿੰਘ 21000
* ਕਮਲਪ੍ਰੀਤ ਸਿੰਘ,ਤਰਨਪ੍ਰੀਤ ਪੋਤਰੇ ਸਵ ਦਲਵਾਰਾ ਸਿੰਘ ਟਰੈਕਟਰਾਂ ਵਾਲੇ 1100
* ਜਸਵਿੰਦਰ ਸਿੰਘ(ਬੱਗਾ) ਸਵ ਗੁਰਮੀਤ ਸਿੰਘ ਫ਼ੌਜੀ ਪੰਨੂੰ 1100
* ਅਵਤਾਰ ਸਿੰਘ ਪੁੱਤਰ ਸਵ ਜੀਤਾ ਸਿੰਘ 3100
* ਹਰਚੰਦ ਸਿੰਘ ਔਲਖ 2000
* ਹਰਪ੍ਰੀਤ ਸਿੰਘ ਹੈਪੀ ਪੁੱਤਰ ਗੁਰਮੀਤ ਸਿੰਘ ਔਲਖ 5100

ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜੀ🙏🙏

ਵੱਲੋ:- ਮਰਦ ਅਗੰਮੜਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਬੁਰਜ।

26/05/2022

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਲਈ ਜਿਨਾ ਸੰਗਤਾਂ ਵੱਲੋ ਮਾਇਆ ਆਈ ਹੈ ਉਹਨਾ ਦੇ ਨਾਂ ਇਸ ਪ੍ਰਕਾਰ ਹਨ:-

*ਬਾਬਾ ਬੰਤ ਸਿੰਘ ਦੇ ਪਰਿਵਾਰ ਵੱਲੋਂ = 5100
*ਹਰਵੰਸ ਸਿੰਘ ਪੁੱਤਰ ਗੁਰਦੇਵ ਸਿੰਘ = 11000
*ਅਰਸ਼ਪ੍ਰੀਤ ਕੌਰ ਪੁੱਤਰੀ ਬਲਜਿੰਦਰ ਸਿੰਘ = 11000
*ਰਾਜਿੰਦਰ ਸਿੰਘ ਸੁਹਾਵੀ ਤੋ(ਘੋਲੀ ਡਰਾਈਵਰ)= 5100
*ਸੁਖਰਾਜ ਸਿੰਘ ਪੁੱਤਰ ਨਛੱਤਰ ਸਿੰਘ = 1100
*ਮਨਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ = 1100
*ਰਣਜੀਤ ਸਿੰਘ ਧਨੋਆ = 21000 ਰੁਪਏ
*ਬੂਟਾ ਸਿੰਘ( ਭੰਗਾਂ) = 1100
*ਬੰਤ ਸੰਘ ( ਸੁਰਮੂ) ਪੁੱਤਰ ਨਛਤਰ ਸਿੰਘ = 3100
*ਦੇਵ ਸਿੰਘ ਗਿੱਲ ਪੁੱਤਰ ਸਰਦਾਰਾ ਸਿੰਘ = 1100

ਆਪ ਸਭ ਦਾ ਧੰਨਵਾਦ ਕਰਦੇ ਹਾ ਵੱਲੋ:- ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਬੁਰਜ

24/04/2022

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਲਈ ਜਿਨਾ ਸੰਗਤਾਂ ਵੱਲੋ ਮਾਇਆ ਆਈ ਹੈ ਉਹਨਾ ਦੇ ਨਾਂ ਇਸ ਪ੍ਰਕਾਰ ਹਨ:-

* ਅਮਨਦੀਪ ਸਿੰਘ ਬਹਿਰੀਨ ਪੁੱਤਰ ਗੁਰਮੀਤ ਸਿੰਘ ਨੰਬਰਦਾਰ= 10,000 ਰੁਪਏ
* ਪਰਦੀਪ ਸਿੰਘ ਪੁੱਤਰ ਜਰਨੈਲ ਸਿੰਘ=
2500 ਰੁਪਏ
* ਮਨਜੀਤ ਸਿੰਘ ਕਤਰ ਪੁੱਤਰ ਜਗਤਾਰ ਸਿੰਘ= 2500 ਰੁਪਏ
* ਗੁਰਦੀਪ ਸਿੰਘ ਦੁਬਈ ਪੁੱਤਰ ਸੁਖਵਿੰਦਰ ਸਿੰਘ= 2000 ਰੁਪਏ
* ਸੁਰਮੁੱਖ ਸਿੰਘ ਬਹਰੀਨ ਪੁੱਤਰ ਗੁਰਜੀਤ ਸਿੰਘ=1100 ਰੁਪਏ
* ਤਰਲੋਚਨ ਸਿੰਘ ਸਾਊਦੀ ਅਰਬ ਪੁੱਤਰ ਗੁਰਮੀਤ ਸਿੰਘ= 5100 ਰੁਪਏ
* ਗੁਰਦੀਪ ਸਿੰਘ ਦੁਬਈ ਦੋਹਤਾ ਸੱਜਣ ਸਿੰਘ= 25000 ਰੁਪਏ
* ਜਗਮੀਤ ਸਿੰਘ ਦੁਬਈ ਪੁੱਤਰ ਮੋਹਣਾ ਸਿੰਘ= 2000 ਰੁਪਏ
* ਜਸਵਿੰਦਰ ਸਿੰਘ ਕੁਵੈਤ ਪੁੱਤਰ ਨਿਰਮਲ ਸਿੰਘ= 2100 ਰੁਪਏ
* ਰਣਧੀਰ ਸਿੰਘ ਪੁੱਤਰ ਕੇਸਰ ਸਿੰਘ= 2100 ਰੁਪਏ
* ਦਿਲਵਾਰਾ ਸਿੰਘ ਦੁਬਈ ਪੁੱਤਰ ਸੁਖਦੇਵ ਸਿੰਘ= 1100 ਰੁਪਏ
* ਮਨਪ੍ਰੀਤ ਸਿੰਘ ਦੁਬਈ ਪੁੱਤਰ ਗੁਰਚਰਨ ਸਿੰਘ= 3100 ਰੁਪਏ
* ਬਲਵੰਤ ਸਿੰਘ/ਜਸਵੰਤ ਸਿੰਘ ਮਿਸਤਰੀ= 15000 ਰੁਪਏ

ਕਿਸੇ ਵੀ ਤਰਾ ਦੀ ਹੋਰ ਜਾਣਕਾਰੀ ਲਈ ਤੁਸੀ ਇਹਨਾ ਨੰ: ਤੇ ਸੰਪਰਕ ਕਰ ਸਕਦੇ ਹੋ:- 9988992774, 9878256053
ਧੰਨਵਾਦ ਜੀ

ਵੱਲੋ:- ਮਰਦ ਅਗੰਮੜਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਬੁਰਜ।

14/04/2022
ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆ ਸਮੂਹ ਨਗਰ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਉਸ ਤੋ...
14/04/2022

ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆ ਸਮੂਹ ਨਗਰ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਉਸ ਤੋ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸਾਰੀ ਸੰਗਤ ਨੇ ਰਲ ਮਿਲ ਕੇ ਸਹਿਯੋਗ ਦਿਤਾ ਤੇ ਸੇਵਾ ਕੀਤੀ। ਸਭ ਦਾ ਧੰਨਵਾਦ ਕਰਦੇ ਹਾ।

22/03/2022

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਲਈ ਜਿਨਾ ਸੰਗਤਾਂ ਵੱਲੋ ਮਾਇਆ ਆਈ ਹੈ ਉਹਨਾ ਦੇ ਨਾਂ ਇਸ ਪ੍ਰਕਾਰ ਹਨ:-

* ਕੁਲਵੰਤ ਸਿੰਘ ਪੁੱਤਰ ਸਵ: ਗੁਰਮੇਲ ਸਿੰਘ ਦੇ ਪਰਿਵਾਰ ਵੱਲੋ = 61000 ਰੁਪਏ

* ਸੁਖਵਿੰਦਰ ਕੌਰ ਸੁੱਖੀ ਪਤਨੀ ਸੁਰਿੰਦਰ ਸਿੰਘ ਪਿੰਡ ਜਗਤਪੁਰ (ਪੁੱਤਰੀ ਸਵ: ਦਰਸ਼ਨ ਸਿੰਘ ਆਗਰੇ ਵਾਲੇ) = 21,000

* ਦਲਵਾਰਾ ਸਿੰਘ (ਗੱਗੂ) ਦੁਬਈ ਤੋ ਪੁੱਤਰ ਸਵ: ਸੁਖਦੇਵ ਸਿੰਘ ਸੁੱਖਾ = 1100

* ਅਗਮ ਸਿੰਘ ਪੋਤਰਾ ਦਲਵੀਰ ਸਿੰਘ ਦੇ ਜਨਮ ਦਿਨ ਮੌਕੇ ਤੇ ਲੰਗਰ ਹਾਲ ਲਈ 5100

ਆਪ ਸਭ ਦਾ ਧੰਨਵਾਦ ਕਰਦੇ ਹਾ ਵੱਲੋ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਬੁਰਜ

* ਬਲਕਾਰ ਸਿੰਘ ਔਲਖ ਪੁੱਤਰ ਸਵ: ਦਿਆਲ ਸਿੰਘ ਵੱਲੋ ਗੁਰਦੁਆਰਾ ਸਾਹਿਬ ਦੇ ਹਾਲ ਵਾਸਤੇ ਪਰਦਿਆ ਦੀ ਸੇਵਾ ਕੀਤੀ ਗਈ, ਉਹਨਾ ਦਾ ਧੰਨਵਾਦ ਕਰਦੇ ਹਾ ਜੀ।
16/02/2022

* ਬਲਕਾਰ ਸਿੰਘ ਔਲਖ ਪੁੱਤਰ ਸਵ: ਦਿਆਲ ਸਿੰਘ ਵੱਲੋ ਗੁਰਦੁਆਰਾ ਸਾਹਿਬ ਦੇ ਹਾਲ ਵਾਸਤੇ ਪਰਦਿਆ ਦੀ ਸੇਵਾ ਕੀਤੀ ਗਈ, ਉਹਨਾ ਦਾ ਧੰਨਵਾਦ ਕਰਦੇ ਹਾ ਜੀ।

ਅੱਜ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀਆ ਸੰਗਤਾਂ ਨੇ ਭਗਤ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹ...
16/02/2022

ਅੱਜ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀਆ ਸੰਗਤਾਂ ਨੇ ਭਗਤ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਉਸ ਤੋ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ।
ਉਸ ਦਾ ਕੁਝ ਤਸਵੀਰਾ

Address

141128

Telephone

+917717469899

Website

Alerts

Be the first to know and let us send you an email when ਗੁਰਦੁਆਰਾ ਸਾਹਿਬ ਪਿੰਡ ਬੁਰਜ posts news and promotions. Your email address will not be used for any other purpose, and you can unsubscribe at any time.

  • Want your place of worship to be the top-listed Place Of Worship?

Share