Gurdwara Sri Sukhmani Sahib Ji, Sector-7, Karnal

Gurdwara Sri Sukhmani Sahib Ji, Sector-7, Karnal ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਜੀ, ਸੈਕਟਰ-7, ਕਰਨਾਲ

🙏🙏
09/04/2026

🙏🙏

28/02/2026
🙏🙏
16/12/2025

🙏🙏

ਮਿਤੀ- 31-ਮਈ-2025 ਨੂੰ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਸੈਕਟਰ-7 ਕਰਨਾਲ ਵਿਖੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ...
01/06/2025

ਮਿਤੀ- 31-ਮਈ-2025 ਨੂੰ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਸੈਕਟਰ-7 ਕਰਨਾਲ ਵਿਖੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਉਚੇਚੇ ਤੋਰ ਤੇ ਭਾਈ ਚਮਨਜੀਤ ਸਿੰਘ ਜੀ ਲਾਲ (ਦਿੱਲੀ ਵਾਲੇ) ਅਤੇ ਭਾਈ ਇੰਦਰਜੀਤ ਸਿੰਘ ਜੀ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਸੰਗਤ ਨੇ ਬੜੇ ਹੀ ਉਤਸ਼ਾਹ ਦੇ ਨਾਲ ਹਾਜ਼ਰੀਆ ਭਰੀਆਂ।

ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਿਤ ਸਮਾਗਮ।🌹🌹
25/01/2025

ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਿਤ ਸਮਾਗਮ।🌹🌹

ਗੁਰੂ ਨਾਨਕ ਦੇਵ ਜੀ ਦੇ 509 ਵੇ ਕਰਨਾਲ ਆਗਮਨ ਨੂੰ ਸਮਰਪਿਤ ਮਿਤੀ-01-09-2024 ਸਮਾਗਮ ਦੀਆਂ ਕੁਝ ਝਲਕਾਂ।🌹🌹
02/09/2024

ਗੁਰੂ ਨਾਨਕ ਦੇਵ ਜੀ ਦੇ 509 ਵੇ ਕਰਨਾਲ ਆਗਮਨ ਨੂੰ ਸਮਰਪਿਤ ਮਿਤੀ-01-09-2024 ਸਮਾਗਮ ਦੀਆਂ ਕੁਝ ਝਲਕਾਂ।🌹🌹

Gurmat samagam🙏🏻🙏🏻
30/08/2024

Gurmat samagam🙏🏻🙏🏻

ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਰਾਤ੍ਰੀ ਦੇ ਵਿਸ਼ੇਸ਼ ਦੀਵਾਨ ਸਜੇ। ਜਿਸ ਵਿਚ ਸੰਗਤਾਂ ...
30/07/2024

ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਰਾਤ੍ਰੀ ਦੇ ਵਿਸ਼ੇਸ਼ ਦੀਵਾਨ ਸਜੇ। ਜਿਸ ਵਿਚ ਸੰਗਤਾਂ ਨੇ ਵੱਧ ਚੜ ਕੇ ਹਾਜਰੀਆਂ ਭਰੀਆਂ ਅਤੇ ਗੁਰਪੁਰਬ ਨੂੰ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।🙏🏻🙏🏻

Address

Gurdwara Sri Sukhmani Sahib, Sector/7
Karnal
132001

Opening Hours

Monday 4:30am - 9:30pm
Tuesday 4:30am - 9:30pm
Wednesday 4:30am - 9:30pm
Thursday 4:30am - 9:30pm
Friday 4:30am - 9:30pm
Saturday 4:30am - 9:30pm
Sunday 4:30am - 9:30pm

Alerts

Be the first to know and let us send you an email when Gurdwara Sri Sukhmani Sahib Ji, Sector-7, Karnal posts news and promotions. Your email address will not be used for any other purpose, and you can unsubscribe at any time.

Share

Category