Sikh Youth Club Khassan

Sikh Youth Club Khassan Contact information, map and directions, contact form, opening hours, services, ratings, photos, videos and announcements from Sikh Youth Club Khassan, Religious organisation, Vpo khassan teh bholath, Kapurthala.

ਸਮਾਗਮ ਸਬੰਧੀ ਮੀਟਿੰਗ 🙏
23/08/2025

ਸਮਾਗਮ ਸਬੰਧੀ ਮੀਟਿੰਗ 🙏

ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਕਸੂਦਪੁਰ ਵਿੱਖੇ ਸਲਾਨਾ ਖੇਡ ਸਮਾਗਮ ਮਿਤੀ 25 ਅਤੇ 26 november ਨੂੰ ਕਰਵਾਇਆ ਗਿਆ। ਜਿਸ...
26/11/2022

ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਕਸੂਦਪੁਰ ਵਿੱਖੇ ਸਲਾਨਾ ਖੇਡ ਸਮਾਗਮ ਮਿਤੀ 25 ਅਤੇ 26 november ਨੂੰ ਕਰਵਾਇਆ ਗਿਆ। ਜਿਸ ਵਿਚ ਸਟੂਡੈਂਟਸ ਨੇਂ ਵੱਧ ਚੜ ਕੇ ਹਿੱਸਾ ਲਿਆ ਅਤੇ ਆਪਣੇ ਖੇਡ ਦੇ ਜੋਹਰ ਵਖਾਏ ਅਤੇ ਇਨਾਮ ਵੰਡ ਸਮਾਰੋਹ ਵਿਚ ਸਟੂਡੈਂਟਸ ਨੂੰ ਇਨਾਮ ਦੇ ਕੇ ਸਟੂਡੈਂਟਸ ਦਾ ਮਨੋਬਲ ਵਧਾਇਆ ਗਿਆ।

ਸਾਰੇ ਪੁਲੀਸ ਮੁਲਾਜ਼ਮਾ ਨੂੰ ਬੇਨਤੀ ਆ ਕੀ ਜੋ ਆਨੰਦਪੁਰ ਸਾਹਿਬ ਡਿਊਟੀ ਦੇਣ ਗਏ ਸੀ ਉਹਨਾਂ ਵਿੱਚੋ ਚਾਰ ਮੁਲਾਜ਼ਮ ਕਾਰੋਨਾ ਨਾਲ ਪੀੜ੍ਹਤ ਹਨ।ਕਿਰਪਾ ਕ...
23/03/2020

ਸਾਰੇ ਪੁਲੀਸ ਮੁਲਾਜ਼ਮਾ ਨੂੰ ਬੇਨਤੀ ਆ ਕੀ ਜੋ ਆਨੰਦਪੁਰ ਸਾਹਿਬ ਡਿਊਟੀ ਦੇਣ ਗਏ ਸੀ ਉਹਨਾਂ ਵਿੱਚੋ ਚਾਰ ਮੁਲਾਜ਼ਮ ਕਾਰੋਨਾ ਨਾਲ ਪੀੜ੍ਹਤ ਹਨ।ਕਿਰਪਾ ਕਰਕੇ ਬਾਕੀ ਪੁਲੀਸ ਮੁਲਾਜ਼ਮ ਆਪਣਾ ਟੈਸਟ ਕਰਵਾਉਣ ਪੋਸਟ ਨੂੰ ਵੱਧ ਤੋ ਵੱਧ ਸ਼ੇਅਰ ਕਰੋ

16/11/2019

Sikh youth club khassan. Aid InternationaL

ਸਿੱਖ ਯੂਥ ਕਲੱਬ ਖੱਸਣ ਅਤੇ ਗ੍ਰਾਮ ਪੰਚਾਇਤ ਖੱਸਣ ਵਲੋਂ ਕੀਤੀ ਗਈ ਗਰਾੳੂਂਡ ਦੀ ਸਫਾਈ
26/10/2019

ਸਿੱਖ ਯੂਥ ਕਲੱਬ ਖੱਸਣ ਅਤੇ ਗ੍ਰਾਮ ਪੰਚਾਇਤ ਖੱਸਣ ਵਲੋਂ ਕੀਤੀ ਗਈ ਗਰਾੳੂਂਡ ਦੀ ਸਫਾਈ

Sari sangat jarroor ayo g waheguru chardikala bakshan 🙏🙏🙏
25/09/2019

Sari sangat jarroor ayo g waheguru chardikala bakshan 🙏🙏🙏

ਸਮੂਹ ਨੋਜਵਾਨ ਵੀਰਾਂ ‌ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਹੜ ਪੀੜਤਾਂ ਲਈ ਇਕੱਠੀ ਕੀਤੀ ਗੲੀ  ਧਨ ਰਾਸ਼ੀ ਜੋ ਕਿ 130000 ਰੁਪਏ ਸੀ। ਅੱਜ ਮਿਤੀ 19 ਸ...
19/09/2019

ਸਮੂਹ ਨੋਜਵਾਨ ਵੀਰਾਂ ‌ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਹੜ ਪੀੜਤਾਂ ਲਈ ਇਕੱਠੀ ਕੀਤੀ ਗੲੀ ਧਨ ਰਾਸ਼ੀ ਜੋ ਕਿ 130000 ਰੁਪਏ ਸੀ। ਅੱਜ ਮਿਤੀ 19 ਸਤੰਬਰ 2019 ਨੂੰ ਇਹ ਸਾਰੀ ਸੇਵਾ ਖਾਲਸਾ ਏਡ ਨੂੰ ਦਿੱਤੀ ਗਈ। ਅਸੀਂ ਧੰਨਵਾਦੀ ਹਾਂ ਸਮੂਹ ਨਗਰ ਨਿਵਾਸੀਆਂ ਨੋਜਵਾਨ ਵੀਰਾਂ ਅਤੇ NRI ਵੀਰਾ ਦੇ ।
ਵੱਲੋਂ- ਸਿੱਖ ਯੂਥ ਕਲੱਬ ਖੱਸਣ

🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🏻ਹੜ੍ਹ ਪੀੜਤਾਂ ਦੇ  ਰਾਹਤ ਲਈ  ਪਿੰਡ ਖੱਸਣ  ਵਿੱਚ ਪੈਸੇ ਇਕੱਠੇ ਕੀਤੇ ਜਾਂ ਰਹੇ ਹਨ 37000 ਰ...
01/09/2019

🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🏻ਹੜ੍ਹ ਪੀੜਤਾਂ ਦੇ ਰਾਹਤ ਲਈ ਪਿੰਡ ਖੱਸਣ ਵਿੱਚ ਪੈਸੇ ਇਕੱਠੇ ਕੀਤੇ ਜਾਂ ਰਹੇ ਹਨ 37000 ਰੁਪਏ NRI ਵੀਰਾ ਵਲੋ ਸੇਵਾ ਕੀਤੀ ਗਈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਕਰਨ ਇਹ ਉਪਰਾਲਾ ਸਮੂਹ ਨੌਜਵਾਨ ਵੀਰ ਅਤੇ ਪਿੰਡ ਦੀ ਸੰਗਤ ਦੇ ਸਹਿਯੋਗ ਅਤੇ ਸਿੱਖ ਯੂਥ ਕਲੱਬ ਖੱਸਣ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜੀ

🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🏻ਹੜ੍ਹ ਪੀੜਤਾਂ ਦੇ  ਰਾਹਤ ਲਈ  ਪਿੰਡ ਖੱਸਣ  ਵਿੱਚ ਪੈਸੇ ਇਕੱਠੇ ਕੀਤੇ ਜਾਂ ਰਹੇ ਹਨ ਅੱਜ 31 ...
31/08/2019

🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🏻ਹੜ੍ਹ ਪੀੜਤਾਂ ਦੇ ਰਾਹਤ ਲਈ ਪਿੰਡ ਖੱਸਣ ਵਿੱਚ ਪੈਸੇ ਇਕੱਠੇ ਕੀਤੇ ਜਾਂ ਰਹੇ ਹਨ ਅੱਜ 31 ਅਗਸਤ 9400 ਇਕੱਠਾ ਹੋਇਆ ਜੇ ਕਿਸੇ ਨੇ ਸੇਵਾ ਕਰਨੀ ਹੋਵੇ ਤੇ ਕਰ ਸਕਦਾ ਹੈ ਜੀ NRI ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੇਵਾ ਕਰਨ ਇਹ ਉਪਰਾਲਾ ਸਮੂਹ ਨੌਜਵਾਨ ਵੀਰ ਅਤੇ ਪਿੰਡ ਦੀ ਸੰਗਤ ਦੇ ਸਹਿਯੋਗ ਅਤੇ ਸਿੱਖ ਯੂਥ ਕਲੱਬ ਖੱਸਣ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜੀ

🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🏻ਹੜ੍ਹ ਪੀੜਤਾਂ ਦੇ  ਰਾਹਤ ਲਈ  ਪਿੰਡ ਖੱਸਣ  ਵਿੱਚ ਪੈਸੇ ਇਕੱਠੇ ਕੀਤੇ ਜਾਂ ਰਹੇ ਹਨ ਅੱਜ 30 ...
30/08/2019

🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🏻ਹੜ੍ਹ ਪੀੜਤਾਂ ਦੇ ਰਾਹਤ ਲਈ ਪਿੰਡ ਖੱਸਣ ਵਿੱਚ ਪੈਸੇ ਇਕੱਠੇ ਕੀਤੇ ਜਾਂ ਰਹੇ ਹਨ ਅੱਜ 30 ਅਗਸਤ 20000 ਇਕੱਠਾ ਹੋਇਆ ਜੇ ਕਿਸੇ ਨੇ ਸੇਵਾ ਕਰਨੀ ਹੋਵੇ ਤੇ ਕਰ ਸਕਦਾ ਹੈ ਜੀ NRI ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੇਵਾ ਕਰਨ ਇਹ ਉਪਰਾਲਾ ਸਮੂਹ ਨੌਜਵਾਨ ਵੀਰ ਅਤੇ ਪਿੰਡ ਦੀ ਸੰਗਤ ਦੇ ਸਹਿਯੋਗ ਅਤੇ ਸਿੱਖ ਯੂਥ ਕਲੱਬ ਖੱਸਣ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜੀ

Address

Vpo Khassan Teh Bholath
Kapurthala
144622

Telephone

9915627447

Website

Alerts

Be the first to know and let us send you an email when Sikh Youth Club Khassan posts news and promotions. Your email address will not be used for any other purpose, and you can unsubscribe at any time.

Share