24/03/2026
🌼ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵੱਡਭਾਗ ਸਿੰਘ ਜੀ ਸੋਢੀ ਸੁਲਤਾਨ🌼
🌷ਧੰਨ ਮੇਰੇ ਸੋਢੀ ਪਾਤਸ਼ਾਹ
🌷ਧੰਨ ਮੇਰੇ ਸੋਢੀ ਪਾਤਸ਼ਾਹ
🌷ਧੰਨ ਧੰਨ ਬੀਰ ਨਾਹਰ ਸਿੰਘ ਜੀ
🌷ਧੰਨ ਬੀਬੀ ਭਾਨੀ ਜੀ
💐ਸਾਧ ਕੀ ਮਹਿਮਾ ਬੇਦ ਨ ਜਾਨਹਿ ॥
💐ਜੇਤਾ ਸੁਨਹਿ ਤੇਤਾ ਬਖਿਆਨਹਿ ॥
💐ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
💐ਸਾਧ ਕੀ ਉਪਮਾ ਰਹੀ ਭਰਪੂਰਿ ॥
💐 ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ।।🌼
💐 ਬ੍ਰਹਮ ਗਿਆਨੀ ਅਨਾਥ ਕਾ ਨਾਥੁ ।। ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ।।🌷
🌼 🌼
🌼ਫਰਸ਼ਾ ਤੋ ਅਰਸ਼ਾਂ ਵਿੱਚ ਪਹਿਚੋਣ ਵਾਲੇ ਮੇਰੇ ਸੋਢੀ ਪਾਤਸ਼ਾਹ ਜੀ 🌷
🌼ਆਪਣੀ ਕਿਰਪਾ ਬਣਾਈ ਰੱਖਣੀ ਸੋਢੀ ਸੁਲਤਾਨ ਜੀ🌷
PAGE ♦️LIKE। SHARE। COMMENT
♦️ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ🌼
♦️ ਧੰਨ ਧੰਨ ਬੀਰ ਨਾਹਰ ਸਿੰਘ ਜੀ 🌼
♦️ ਧੰਨ ਧੰਨ ਬੀਬੀ ਭਾਨੀ ਜੀ 🌼
PAGE ADMIN-
🌼 ਨਾਨਕ ਪਾਈਐ ਸਾਧ ਕੈ ਸੰਗਿ।।🌷
Hashtag box ——————🔻🔻🔻🔻🔻🔻🔻