Gurudawara baba kar ji kalanaur

Gurudawara baba kar ji kalanaur satnam waheguru.......

02/03/2022
ਗੁਰਦੁਆਰਾ ਬਾਬਾ ਕਾਰ ਜੀ ਦੇ ਖੇਡ ਮੇਲੇ ਦੇ ਸਮੇਂ ਦੀ ਇਕ ਯਾਦ
12/03/2019

ਗੁਰਦੁਆਰਾ ਬਾਬਾ ਕਾਰ ਜੀ ਦੇ ਖੇਡ ਮੇਲੇ ਦੇ ਸਮੇਂ ਦੀ ਇਕ ਯਾਦ

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ ਨਵਾਂ ਸਾਲ ਸਾਰਿਆ ਦੀ ਜ਼ਿੰਦਗੀ ਚ ਨਵੀਂਆਂ ਖੁਸੀਆ...
01/01/2018

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਭ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ
ਨਵਾਂ ਸਾਲ ਸਾਰਿਆ ਦੀ ਜ਼ਿੰਦਗੀ ਚ ਨਵੀਂਆਂ ਖੁਸੀਆ ਲੈ ਕੇ ਆਵੇ। ਵਾਹਿਗੁਰੂ ਮੇਹਰ ਕਰੇ।

💐💐🌷🌷🍁🍁🌹🌹💐💐ਸਤਿਗੁਰ ਨਾਨਕ ਪ੍ਗਟਿਆ ਮਿਟੀ ਧੁੰਦ ਜਗ ਚਾਨਣ ਹੋਆ ।।ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ ।।ਆਪ ਜੀ ਨੂੰ ਅਤੇ ਆਪ ਜੀ ਦੇ ਸਾ...
04/11/2017

💐💐🌷🌷🍁🍁🌹🌹💐💐
ਸਤਿਗੁਰ ਨਾਨਕ ਪ੍ਗਟਿਆ ਮਿਟੀ ਧੁੰਦ ਜਗ ਚਾਨਣ ਹੋਆ ।।
ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ ।।

ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ
ਪ੍ਰਕਾਸ਼ ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ..
💐💐🌷🌷🍁🍁🌹🌹💐💐

ਗੁਰਦੁਆਰਾ ਬਾਬਾ ਕਾਰ ਜੀ ਕਲਾਨੌਰ ਸਰਬੱਤ ਦਾ ਭਲਾ
26/10/2017

ਗੁਰਦੁਆਰਾ ਬਾਬਾ ਕਾਰ ਜੀ ਕਲਾਨੌਰ
ਸਰਬੱਤ ਦਾ ਭਲਾ

ਭੱਲੇ ਅਮਰਦਾਸ ਗੁਣ ਤੇਰੇਤੇਰੀ ੳਪਮਾ ਤੋਹੇ ਬਨ ਅਾਵੈ॥ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਅਾਗਮਨ ਗੁਰਪੁਰਬ ਦੀਅਾਂ ਸਮੂਹ ਸੰਗਤਾਂ ਨੂੰ ਲ...
20/05/2016

ਭੱਲੇ ਅਮਰਦਾਸ ਗੁਣ ਤੇਰੇ
ਤੇਰੀ ੳਪਮਾ ਤੋਹੇ ਬਨ ਅਾਵੈ॥
ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਅਾਗਮਨ ਗੁਰਪੁਰਬ ਦੀਅਾਂ ਸਮੂਹ ਸੰਗਤਾਂ ਨੂੰ ਲੱਖ਼ ਲੱਖ਼ ਵਧਾਂੲੀਅਾਂ ਹੋਵਨ ਜੀ

Waheguru ji
29/04/2016

Waheguru ji

ੴ ਖਾਲਸਾ ਅਕਾਲ ਪੁਰਖ਼ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ।। ੴੴ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਵਿਸਾਖੀ ਦੀਆ ਤੇ ਖਾਲਸਾ ਪੰਥ ਸ...
13/04/2016

ੴ ਖਾਲਸਾ ਅਕਾਲ ਪੁਰਖ਼ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ।। ੴ

ੴ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਵਿਸਾਖੀ ਦੀਆ ਤੇ ਖਾਲਸਾ ਪੰਥ ਸਾਜਨਾਂ ਦਿਵਸ ਦੀਆ ਬਹੁਤ ਬਹੁਤ ਵਧਾਈਆ ਜੀ ੴ

Address

Kalanaur
Kalanaur
143512

Website

Alerts

Be the first to know and let us send you an email when Gurudawara baba kar ji kalanaur posts news and promotions. Your email address will not be used for any other purpose, and you can unsubscribe at any time.

Share

Category