28/04/2024
ਭਾਜੀ ਇੱਕ ਗੱਲ ਕਰਦਾ ਵਾ ਆਪਣੇ ਵਾਲੇ ਕਿਸੇ ਨੂੰ ਲੀਡਰ ਨਹੀ ਮਨਦੇ ਸੌ ਬੰਦੇ ਵਿਚੋ ਨਰੇਨਵੇ ਪ੍ਰਧਾਨ ਇੱਕ ਬੰਦਾ ਸਿਪਾਹੀ ਬਾਕੀ ਸਾਰੇ ਪ੍ਰਧਾਨ
ਦੂਜੇ ਲੋਕੀ ਇੱਕ ਪ੍ਰਧਾਨ ਮਗਰ 80-90 ਬੰਦੇ ਹੁੰਦੇ ਆ
ਉਹ ਕਰੋੜਾ ਖਾ ਵੀ ਲੈਂਦੇ ਹਨ ਸਾਡੇ ਵਾਲੇ 1000-2000 ਵਿੱਚ ਵਿੱਕ ਜਾਦੇ ਆ
ਉਧਰ ਆਮ ਆਦਮੀ ਵਾਲੇ ਈਸਾਈ ਲੀਡਰ ਫੋਕੀ ਟੋਹਰ ਤੇ ਪ੍ਰਧਾਨਗੀ ਮਗਰ ਆਪਣੇ ਖੁਦਾ ਦੀ ਵਿਰੋਧ ਕਰਨ ਵਾਲੀ ਪਾਰਟੀ ਦੇ ਟੱਟੂ ਬਣੇ ਆ
ਇੱਕ ਨੰਬਰ ਦੇ ਫੱਦੂ ਉਤੇ ਕਹਿਣ ਗਏ ਸਾਨੂੰ ਰੱਬ ਨੇ ਤੱਰਕੀਆ ਦਿੱਤੀਆ
ਫੱਦੂੳ ਤਰੱਕੀਆ ਨਹੀ ਉਹੋ ਚਮਚਾਗਿਰੀ ਆ