Sikh Sangat Tv Podcast

Directions Website

Sikh Sangat Tv Podcast SIKH SANGAT TV PODCAST | ਸਿੱਖ ਸੰਗਤ ਪੋਡਕਾਸਟ
ਆਤਮਾ ਨੂੰ ਪਰਮਾਤਮਾ ਨਾਲ ਜੋੜਣ ਦਾ ਸਫਰ
A Journey Connecting the Soul with the Divine

29/09/2026

ਬਗੀਚਾ ਸਿੰਘ ਰੱਤਾ ਖੇੜਾ ਵੱਲੋਂ ਗ੍ਰੰਥੀ ਸਿੰਘ ਨੂੰ ਨਵੀਂ ਮੋਟਰਸਾਈਕਲ ਭੇਟ, ਦੇਖ ਕੇ ਤੁਸੀਂ ਵੀ ਹੋ ਜਾਓਗੇ ਖੁਸ਼!

28/09/2026

ਗੁਰੂ ਘਰ ਵਿੱਚ ਗਾਵਾਂ-ਮੱਝਾਂ ਦੇ ਦੁੱਧ ਨਾ ਦੇਣ ’ਤੇ ਪੇੜੇ ਕਰਵਾਉਣ ਦੀ ਰੀਤ ਕਿਉਂ ਸੀ? ਅੱਜ ਇਹ ਪਰੰਪਰਾ ਕਿਉਂ ਬੰਦ ਹੋ ਗਈ?

28/09/2026

ਸ਼ਹੀਦਾਂ ਦੇ ਨਾਮ ’ਤੇ ਘਰ ਵਿੱਚ ਜੋਤ ਜਗਾਉਣ ਵਾਲਿਓ, ਹੋ ਜਾਓ ਸਾਵਧਾਨ! ਨਹੀਂ ਤਾਂ ਸਾਰੀ ਉਮਰ ਪਛਤਾਓਗੇ! | Bagicha Singh Rattakhera

27/09/2026

🚨 ਹੋ ਜਾਓ ਸਾਵਧਾਨ! ਆਉਣ ਵਾਲੇ ਸਮੇਂ ’ਚ ਨਹੀਂ ਮਿਲੇਗੀ ਗੈਸ? ਮਹਿੰਗਾ ਹੋ ਜਾਵੇਗਾ ਤੇਲ, ਗੱਡੀਆਂ ਨੂੰ ਲੱਗੇਗਾ ਜੰਗਾਲ! ਕਰ ਲਓ ਤਿਆਰੀਆਂ

27/09/2026

ਗੁਰੂ ਨਾਨਕ ਪਾਤਸ਼ਾਹ ਦੇ ਹਲੇਮੀ ਰਾਜ ਵਿੱਚ ਬਣੇ ਲੋਹਗੜ੍ਹ ਦੇ ਕਿਲ੍ਹਿਆਂ ਦੀ ਗਿਣਤੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ! 😯 ਕਿੱਥੇ ਸਨ ਇਹ ਲੋਹਗੜ੍ਹ ਦੇ ਕਿਲ੍ਹੇ, ਹੁਣ ਤੱਕ ਕਿਉਂ ਰਹੇ ਗਾਇਬ?

26/09/2026

ਗ੍ਰੰਥੀ ਸਿੰਘ ਦੀ ਭਵਿੱਖਬਾਣੀ! ਮੇਰੇ ਹੱਥੋਂ ਹੋਵੇਗੀ ਬਾਂਦਰ ਦੀ ਮੌ*ਤ, ਮੇਰੀ ਮੌ*ਤ ਗੋਲੀ ਲੱਗਣ ਨਾਲ ਹੋਵੇਗੀ | ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ 😲

25/09/2026

ਲੋਹਗੜ੍ਹ ਦੇ ਕਿਲ੍ਹਿਆਂ, ਪੁਰਾਣੇ ਰਸਤਿਆਂ, ਸਥਾਨਕ ਰਿਵਾਇਤਾਂ ਅਤੇ ਇਤਿਹਾਸਕ ਦਸਤਾਵੇਜ਼ਾਂ ਨੂੰ ਜੋੜ ਕੇ ਅਸੀਂ ਖੋਲ੍ਹਾਂਗੇ ਉਸ ਇਤਿਹਾਸ ਦੀਆਂ ਪਰਤਾਂ… ਜਿਸਨੂੰ ਸਮੇਂ ਨੇ ਦੱਬ ਦਿੱਤਾ।

WhatsApp me: https://wa.me/918264259860
📚 FREE BOOK DISTRIBUTION
“Lohgarh Khalsa Rajdhani – Guru Nanak Patshah & Halemi Raj”
This book is being distributed free of cost to readers interested in Sikh history and the vision of Halemi Raj.
If you would like to receive a copy, please send your:
• Name
• Complete Postal Address
• PIN Code
• Mobile Number
Books will be sent by post.
Waheguru Ji Ka Khalsa, Waheguru Ji Ki Fateh. 🙏

25/09/2026

ਸਿੱਧੂ ਮੂਸੇਵਾਲਾ ਦੇ ਭੋਗ ਵਾਲੇ ਦਿਨ ਉਹਨਾਂ ਦੇ ਕਮਰੇ ’ਚ ਕਿਉਂ ਠਹਿਰੇ ਇਕ ਗਰੰਥੀ ਸਿੰਘ? ਕੀ ਸੀ ਸਿੱਧੂ ਮੂਸੇਵਾਲਾ ਨਾਲ ਪਿਆਰ? ਤੁਸੀਂ ਵੀ ਸੁਣੋ ਪੂਰੀ ਗੱਲ

24/09/2026

ਗੁਰੂ ਨਾਨਕ ਪਾਤਸ਼ਾਹ ਦੇ ਹਲੇਮੀ ਰਾਜ ’ਚ ਬਣੇ ਲੋਹਗੜ੍ਹ ਦੇ ਕਿਲ੍ਹਿਆਂ ਨੂੰ ਅੰਗਰੇਜ਼ਾਂ ਨੇ ਕਿਵੇਂ ਕੀਤਾ ਤਬਾਹ! ਇਹ ਕਿਤਾਬ ਖੋਲ੍ਹੇਗੀ ਸਿੱਖ ਇਤਿਹਾਸ ਦੇ ਸਾਰੇ ਰਾਜ਼

Address

Kaithal
136033

Alerts

Be the first to know and let us send you an email when Sikh Sangat Tv Podcast posts news and promotions. Your email address will not be used for any other purpose, and you can unsubscribe at any time.

Shortcuts

Share