17/09/2025
ਗ੍ਰੰਥੀ ਸਿੰਘ ਦੀ ਲੋੜ
ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਪਿੰਡ ਚੱਕ ਸ਼ਰੀਫ਼ ਜ਼ਿਲ੍ਹਾ ਗੁਰਦਾਸਪੁਰ ਵਿਖੇ ਗ੍ਰੰਥੀ ਸਿੰਘ ਦੀ ਲੋੜ ਹੈ। ਗ੍ਰੰਥੀ ਸਿੰਘ ਨੇ ਸੰਥਿਆ ਲਈ ਹੋਵੇ, ਅੰਮ੍ਰਿਤਧਾਰੀ ਹੋਵੇ ਅਤੇ ਪਰਿਵਾਰ ਸਮੇਤ ਰਹਿਣ ਵਾਲਾ ਹੋਵੇ, ਕੀਰਤਨ ਕਥਾ ਦਾ ਗਿਆਨ ਹੋਵੇ, ਉਸ ਨੂੰ ਪਹਿਲ ਦਿੱਤੀ ਜਾਵੇਗੀ। ਗ੍ਰੰਥੀ ਸਿੰਘ ਦੀ ਚੋਣ ਟੈੱਸਟ ਲੈਣ ਤੋਂ ਬਾਅਦ ਕੀਤੀ ਜਾਵੇਗੀ। ਉਮਰ 50 ਸਾਲ ਤੋਂ ਘੱਟ ਹੋਵੇ। ਇੰਟਰਵਿਊ 26.09.2025 ਦਿਨ ਸ਼ੁੱਕਰਵਾਰ ਦੁਪਹਿਰ 2 ਵਜੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।
ਮੋ: 98721-23746
ਪ੍ਰਧਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਚੱਕ ਸ਼ਰੀਫ਼ (ਗੁਰਦਾਸਪੁਰ)