Gurdwara Dhamtan Sahib Patshahi Nauvi

Gurdwara Dhamtan Sahib Patshahi Nauvi Official page of Gurdwara Dhamtan Sahib Patshahi Nauvi. Dedicated to sharing the divine teaching and history of Guru Tegh Bahadur Sahib ji and updates.

contact:- 9802947712
Email:- [email protected]

ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।ਗੁਰਦੁਆਰਾ ਪਾਤਸ਼ਾਹੀ ਨੌਵੀਂ ਧਮਧਾਨ ਸਾਹਿਬ ਵਿਖੇ ਬਹੁਤ ਅਦਬ ਭਾਵਨਾ ਸਹਿਤ ਮਨਾਇਆ ਗਿਆ। ਇਸ ਮੌਕੇ ...
30/08/2026

ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।
ਗੁਰਦੁਆਰਾ ਪਾਤਸ਼ਾਹੀ ਨੌਵੀਂ ਧਮਧਾਨ ਸਾਹਿਬ ਵਿਖੇ ਬਹੁਤ ਅਦਬ ਭਾਵਨਾ ਸਹਿਤ ਮਨਾਇਆ ਗਿਆ। ਇਸ ਮੌਕੇ ਬੇਅੰਤ ਸੰਗਤਾਂ ਨੇ ਇਕੱਤਰ ਹੋ ਕੇ ਨਿਰੰਤਰ 48 ਘੰਟੇ ਵਾਹਿਗੁਰੂ ਗੁਰਮੰਤ੍ਰ ਨਾਮ ਸਿਮਰਨ ਅਭਿਆਸ ਕੀਤਾ।। ਅਤੇ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਭਾਈ ਜਗਤਾਰ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਭਾਈ ਮਨਿੰਦਰ ਸਿੰਘ ਰਬਾਬੀ,ਭਾਈ ਜਰਨੈਲ ਸਿੰਘ ਕਵੀਸ਼ਰ ਅਤੇ ਹੋਰ ਵੱਖ ਵੱਖ ਵਿਦਵਾਨਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਕੇ ਸੰਪੂਰਨਤਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ।
ਤਸਵੀਰਾਂ -ਬੇਅੰਤ ਸੰਗਤਾਂ ਨੇ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕੀਤਾ।। 🙏

Dhan Dhan Shri Guru Granth Sahib ji ki Sampuranta Diwas Diya Lakh Lakh Wadiyan Hon G
30/08/2026

Dhan Dhan Shri Guru Granth Sahib ji ki Sampuranta Diwas Diya Lakh Lakh Wadiyan Hon G

Aj Da Hukamnama 26/08/2026G.Dhamtan Sahib
26/08/2026

Aj Da Hukamnama
26/08/2026
G.Dhamtan Sahib

Daily Hukamnama 24/08/2026G. Dhamtan Sahib
24/08/2026

Daily Hukamnama 24/08/2026
G. Dhamtan Sahib

Dhan Guru Gobind Singh Ji
22/08/2026

Dhan Guru Gobind Singh Ji

ਅੱਜ ਦਾ ਹੁਕਮਨਾਮਾ 22/08/2026
22/08/2026

ਅੱਜ ਦਾ ਹੁਕਮਨਾਮਾ 22/08/2026

21/08/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਨਾਮ ਸਿਮਰਨ ਅਭਿਆਸ ਅਤੇ ਗੁਰਮਤਿ ਸਮਾਗਮ ਮਿਤੀ 28 29 30 ਅਗਸਤ 2026 ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਧਮਧਾਨ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨਾ ਜੀ।

Dhan Guru Gobind Singh sahib ji
19/08/2026

Dhan Guru Gobind Singh sahib ji

Daily Hukamnama 18-08-2026G.Dhamtan sahib
18/08/2026

Daily Hukamnama
18-08-2026
G.Dhamtan sahib

Address

Dhamtan Sahib Patshahi Nauvi
Jind
126102

Website

Alerts

Be the first to know and let us send you an email when Gurdwara Dhamtan Sahib Patshahi Nauvi posts news and promotions. Your email address will not be used for any other purpose, and you can unsubscribe at any time.

Shortcuts

Share