Sikh noujwan sabha

Sikh noujwan sabha Sewa, simran, Gurshabd vichar.... eka bani ek gur ekho shabd vichar......This is our moto in life..

31/10/2023
ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥ਭਗਤ ਪੂਰਨ ਸਿੰਘ ਜੀ ਬਾਨੀ ਪਿੰਗਲਵਾੜਾ ਅੰਮ...
05/08/2023

ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥
ਭਗਤ ਪੂਰਨ ਸਿੰਘ ਜੀ ਬਾਨੀ ਪਿੰਗਲਵਾੜਾ ਅੰਮ੍ਰਿਤਸਰ , ਮਹਾਨ ਪਰਉਪਕਾਰੀ, ਵਾਤਾਵਰਣ ਪ੍ਰੇਮੀ, ਮਾਨਵਤਾ ਦੇ ਸੇਵਾਦਾਰ ਆਪਣਾ ਸਾਰਾ ਜੀਵਨ ਅਪਾਹਜ ਬੇਸਹਾਰਾ ਦੁਖੀਆਂ ਦੀ ਸੇਵਾ ਵਿੱਚ ਲਗਾ ਕੇ 5 ਅਗਸਤ 1992 ਸਦੀਵੀ ਵਿਛੋੜਾ ਦੇ ਗਏ ਸਨ। ਭਗਤ ਜੀ ਅਸੀ ਸਦਾ ਹੀ ਤੁਹਾਡੇ ਰਿਣੀ ਰਹਾਂਗੇ .

ਸਿੱਖ ਨੌਜਵਾਨ ਸਭਾ ਦੇ ਵੀਰਾਂ ਵੱਲੋਂ ਭਾਈ ਜਸਪ੍ਰੀਤ ਸਿੰਘ ਫਤੇਗੜ ਸਹਿਬ ਵਾਲਿਆ ਜੀ ਨੂੰ ਸਨਮਾਨਿਤ ਕੀਤਾ ਗਿਆ।।
08/06/2023

ਸਿੱਖ ਨੌਜਵਾਨ ਸਭਾ ਦੇ ਵੀਰਾਂ ਵੱਲੋਂ ਭਾਈ ਜਸਪ੍ਰੀਤ ਸਿੰਘ ਫਤੇਗੜ ਸਹਿਬ ਵਾਲਿਆ ਜੀ ਨੂੰ ਸਨਮਾਨਿਤ ਕੀਤਾ ਗਿਆ।।

ਮੈਂ ਪੁਣਛ ਤੋਂ ਸਿੱਖ ਪਰਿਵਾਰ ਦੀ ਹੋਣਹਾਰ ਬੱਚੀ ਬੀਬਾ ਪਰਸਨਜੀਤ ਕੌਰ ਨੂੰ ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ 11ਵਾਂ ਰੈਂਕ ਪ੍ਰਾਪਤ ਕਰਨ ਲ...
24/05/2023

ਮੈਂ ਪੁਣਛ ਤੋਂ ਸਿੱਖ ਪਰਿਵਾਰ ਦੀ ਹੋਣਹਾਰ ਬੱਚੀ ਬੀਬਾ ਪਰਸਨਜੀਤ ਕੌਰ ਨੂੰ ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ 11ਵਾਂ ਰੈਂਕ ਪ੍ਰਾਪਤ ਕਰਨ ਲਈ ਵਧਾਈ ਦਿੰਦਾ ਹੈ । ਸਾਡੀ ਇਸ ਬੱਚੀ ਨੇ ਆਪਣੀ ਮਿਹਨਤ ਤੇ ਲਗਨ ਨਾਲ ਆਪਣੇ ਪਰਿਵਾਰ ਤੇ ਸਿੱਖ ਕੌਮ ਖਾਸ ਕਰ ਕਸ਼ਮੀਰ ਦੇ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ।

Congratulations to Biba Parsanjeet Kour, a talented girl from a Sikh family from Poonch, for securing 11th rank in the UPSC Civil Services Examination. This girl has made her family and the Sikh community, especially the Sikhs of Kashmir, proud with her hard work and dedication.

ਸਭੈ ਸਾਂਝੀਵਾਲ ਸਦਾਇਨ ਕੋਇ ਨਾ ਦਿਸੇ ਬਾਹਰਾ ਜੀਓ :ਸ਼੍ਰੀ ਦਰਬਾਰ ਸਾਹਿਬ ਸਿੱਖਾਂ ਰੂਹਾਨੀਅਤ ਅਤੇ ਸੁੱਚਤਾ ਦਾ ਸੋਮਾਂ ਹੈ, ਇਸਨੂੰ ਮਹਿਜ ਇਕ ਸੈਰ ਸਪ...
17/04/2023

ਸਭੈ ਸਾਂਝੀਵਾਲ ਸਦਾਇਨ ਕੋਇ ਨਾ ਦਿਸੇ ਬਾਹਰਾ ਜੀਓ :

ਸ਼੍ਰੀ ਦਰਬਾਰ ਸਾਹਿਬ ਸਿੱਖਾਂ ਰੂਹਾਨੀਅਤ ਅਤੇ ਸੁੱਚਤਾ ਦਾ ਸੋਮਾਂ ਹੈ, ਇਸਨੂੰ ਮਹਿਜ ਇਕ ਸੈਰ ਸਪਾਟਾ ਦੀ ਜਗ੍ਹਾ ਨਾ ਸਮਝਿਆ ਜਾਵੇ। ਜਿੰਨੀ ਹਲੀਮੀ ਨਿਮਰਤਾ ਅਤੇ ਸਾਂਝੀਵਾਲਤਾ ਇਸ ਅਸਥਾਨ ਤੇ ਹੈ ਉਹ ਦੁਨੀਆਂ ਵਿੱਚ ਕਿਧਰੇ ਵੀ ਨਹੀਂ, #ਭਾਰਤ ਦੇ ਹੋਰਨਾਂ ਧਰਮਾਂ ਦੇ ਅਸਥਾਨਾਂ ਦੀ ਮਰਿਆਦਾ ਜਿੱਥੇ #ਦਲਿਤ ਨੂੰ ਅਤੇ #ਔਰਤ ਨੂੰ ਅੰਦਰ ਜਾਣ ਦਾ ਹੁਕਮ ਨਹੀਂ ਹੈ, ਪਰ ਸਿੱਖ ਧਰਮ ਦੀ ਵਿਲੱਖਣਤਾ ਹੀ ਹੈ ਕਿ ਸਾਝੀਵਾਲਤਾ ਅਤੇ ਹਰ ਇਕ ਲਈ ਜੀਉ ਆਇਆ ਨੂੰ ਬੇਸ਼ੱਕ ਇਸਦਾ ਮਤਲਬ ਇਹ ਨਹੀਂ ਕਿ ਸਾਰੇ ਪਾਸੋ ਖੇਹ #ਭਸ ਖਾਕੇ, ਅੱਧ #ਨਗਨ ਕੱਪੜੇ ਪਾਕੇ ਅਤੇ #ਮੂੰਹ ਸਿਰ ਰੰਗ #ਬਰੰਗੇ ਬਣਾਕੇ ਅੰਦਰ ਵੜਦੇ ਜਾਉ। ਜਿਸਦੇ ਅੰਦਰ ਸਰਧਾ ਨਹੀ ਉਸਨੇ ਅੰਦਰ ਆਕੇ ਕੀ ਕਰਨਾ ਖੱਬੇ ਪਾਸੇ ਲੰਗਰ ਹਾਲ ਹੈ ਜਾਕੇ ਪ੍ਰਸਾਦਾ ਛਕੋ ਤੇ ਤੁਰਦੇ ਬਣੋ।


#ਮਰਿਆਦਾ ਨੂੰ English, ਪੰਜਾਬੀ, ਹਿੰਦੀ ਵਿੱਚ ਚਾਰੇ ਦਰਵਾਜਿਆਂ ਬਾਹਰ #ਸਪਸ਼ਟ ਰੂਪ ਵਿੱਚ ਲਿਖ ਕੇ ਲਗਾਇਆ ਜਾਵੇ।
ਜਿਸ ਵਿੱਚ Dress Code, Allow, Dnt Allow, ਸਤਿਕਾਰ ਬਾਰੇ ਲਿਖਿਆ ਹੋਵੇ।
ਜੇਕਰ ਅਜਿਹੀ ਘਟਨਾ ਫਿਰ ਵੀ #ਵਾਪਰ ਜਾਂਦੀ ਤਾਂ ਦੋਸ਼ੀ ਕਿਸੇ ਵੀ ਪਾਸੇ ਦਾ ਹੋਵੇ ਉਸਤੇ ਕਾਨੂੰਨੀ ਕਰਵਾਈ ਕੀਤੀ ਜਾਵੇ।
Shiromani Gurdwara Parbandhak Committee ਆਪਣੇ ਪੱਖ ਨੂੰ ਇਸਤੇ ਸਪਸ਼ਟ ਕਰੇ।

ਨੋਟ: ਬੀਬੀ ਪਹਿਲਾਂ ਹੀ ਕਿਸੇ ਮਕਸਦ ਨਾਲ ਵੀਡਿਉ On ਕਰਕੇ ਫਿਰਦੀ ਤੋਂ ਮਾਨਸਿਕਤਾ ਦਾ ਅੰਦਾਜਾ ਲਾਇਆ ਜਾ ਸਕਦਾ ਹੈ ਬਾਕੀ ਇਹ ਦੇਸੀ ਮਿਕਸ ਵਲੈਤੀ ਨਸਲਾਂ ਨਾਲੋ ਅਸਲੀ ਵਲੈਤੀ ਕੀਤੇ ਸਮਝਦਾਰ ਜਿੰਨਾ ਨੂੰ ਤੁਸੀ ਇੱਕ ਵਾਰੀ ਆਖ ਦੇਵੋ ਕਿ ਉਹ ਉਸੇ ਵੇਲੇ ਬਾਹਰੋ ਪਜਾਮਾ, ਚੁੰਨੀ ਲੇ ਆਉਂਦੇ ਅਤੇ ਫਿਰ ਸ਼੍ਰੀ ਦਰਬਾਰ ਸਾਹਿਬ ਅੰਦਰ ਜਾਂਦੇ ਹਨ।

ਧੰਨਵਾਦ ਸਹਿਤ

ਦਸਤਾਰ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ...🙏 #ਮਿਸਲਸ਼ਹੀਦਾਂਤਰਨਾਦਲ
13/04/2023

ਦਸਤਾਰ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ...🙏
#ਮਿਸਲਸ਼ਹੀਦਾਂਤਰਨਾਦਲ

'ਖੂਨੀ ਸ਼ਹੀਦੀ ਸਾਕਾ ਦਰਬਾਰ ਸ੍ਰੀ ਪਾਉਂਟਾ ਸਾਹਿਬ ਪਾ: ਦਸਵੀਂ' ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਮਿਸਲ ਸ਼ਹੀਦਾਂ ਤਰਨਾ ਦਲ ਹਰ...
11/04/2023

'ਖੂਨੀ ਸ਼ਹੀਦੀ ਸਾਕਾ ਦਰਬਾਰ ਸ੍ਰੀ ਪਾਉਂਟਾ ਸਾਹਿਬ ਪਾ: ਦਸਵੀਂ' ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ
ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਦੇ ਗਿਆਰਾਂ (11) ਨਿਹੰਗ ਸਿੰਘਾਂ ਨੇ ਸੱਚਖੰਡ ਵਾਸੀ ਬਾਬਾ ਹਰਭਜਨ ਸਿੰਘ ਜੀ ਦੀ ਅਗਵਾਈ ਵਿੱਚ 22 ਮਈ ਸੰਨ 1964 ਨੂੰ ਸ਼ਹੀਦੀਆਂ ਦੇ ਕੇ ਪਤਿਤ ਮਹੰਤਾਂ ਪਾਸੋਂ ਦਰਬਾਰ ਸ੍ਰੀ ਪਾਉਂਟਾ ਸਾਹਿਬ ਜੀ ਨੂੰ ਅਜ਼ਾਦ ਕਰਵਾ ਕੇ ਉੱਥੋਂ ਦਾ ਪ੍ਰਬੰਧ ਖ਼ਾਲਸਾ ਪੰਥ ਦੇ ਹੱਥਾਂ ਵਿੱਚ ਸੌਂਪਿਆ।
'Khooni Shaheedi Saka (Bloody Martyrdom Massacre) Darbar Sri Paonta Sahib Patshahi Dasvin' painting displayed at Central Sikh Museum.
Eleven (11) Nihang Singhs of Misl Shaheedan Tarna Dal Harian Velan jathebandi (organisation) under leadership of Late Baba Harbhajan Singh Ji freed Darbar Sri Paonta Sahib Patshahi Dasvin from patit (corrupt) mahants (priests) by sacrificing their lives on May 22, 1964 and handed over the management to Khalsa Panth.

#ਮਿਸਲਸ਼ਹੀਦਾਂਤਰਨਾਦਲ #ਹਰੀਆਂਵੇਲਾਂ

Get well Soon !ਅਲਾਇੰਸ ਆਫ ਸਿੱਖ ਆਰਗੇਨਾਇਜੇਸ਼ਨ ਦੇ ਸਰਪ੍ਰਸਤ ਅਤੇ ਯੂ ਐਨ ਓ ਦੇ ਵਕਤਾ ਵੀਰ Parampal Singh ਸਭਰਾਅ ਕੱਲ ਅਚਾਨਕ ਦਿਲ ਦਾ ਦੌਰਾ...
25/03/2023

Get well Soon !

ਅਲਾਇੰਸ ਆਫ ਸਿੱਖ ਆਰਗੇਨਾਇਜੇਸ਼ਨ ਦੇ ਸਰਪ੍ਰਸਤ ਅਤੇ ਯੂ ਐਨ ਓ ਦੇ ਵਕਤਾ ਵੀਰ Parampal Singh ਸਭਰਾਅ ਕੱਲ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹਸਪਤਾਲ ਵਿੱਚ ਦਾਖਲ ਹੋਏ ਅਤੇ ਸਟੰਟ ਪੈਣ ਉਪਰੰਤ ਜੇਰੇ ਇਲਾਜ ਹਨ ।

🇺🇲♥️ਦੂਨੀਆ ਭਰ ਚ ਵਸਦੇ ਸਿੱਖਾ ਲਈ ਮਾਣ ਵਾਲੀ ਗੱਲ ਅਮਰੀਕਨ ਸਿੱਖ ਸਰਦਾਰ  Ajaypal Singh Banga ਬਣੇ World Bank ਦੇ ਪ੍ਰੈਜੀਡੈਂਟ
24/02/2023

🇺🇲♥️
ਦੂਨੀਆ ਭਰ ਚ ਵਸਦੇ ਸਿੱਖਾ ਲਈ ਮਾਣ ਵਾਲੀ ਗੱਲ ਅਮਰੀਕਨ ਸਿੱਖ ਸਰਦਾਰ Ajaypal Singh Banga ਬਣੇ World Bank ਦੇ ਪ੍ਰੈਜੀਡੈਂਟ

Address

Jammu
181104

Website

Alerts

Be the first to know and let us send you an email when Sikh noujwan sabha posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sikh noujwan sabha:

Share