Sikh Team

Sikh Team it works for the welfare of Community and aid the community in Social, Economic, political field. Build Good Leadership.

SikhTeam Is a Sikh Panthic Organisation with a mandate to Promote And to Protect the Interest of Community. It works for the welfare of Community and aid the in Social, Economic and Political Fields. The Sole aim of this team is to work for the upliftment and progress of Community in almost every field. Your Little Contribution can Build Strong and of Community
*Accoun

t Number*
10077962409
Bank Name - IDFC
Account Name- SIKHTEAM
*Indian Current Account*
*IFSC - IDFB0021503* ( Bahu Plaza, Jammu, J&k)


Note- SikhTeam Never take any Cash from anyone we accept Donation only in our Mentioned Account, cheque, Online. After any Type of Payment Screenshot send us and get receipt of

For Donation/Contribution/Sponsorship/Sewa. Feel free to call us 9070756565
ਤੁਹਾਡਾ ਛੋਟਾ ਜਿਹਾ ਯੋਗਦਾਨ ਸਿੱਖ ਲੀਡਰਸ਼ਿਪ ਨੂੰ ਮਜ਼ਬੂਤ ​​ਬਣਾ ਸਕਦਾ ਹੈ ਅਤੇ ਸਿੱਖ ਭਾਈਚਾਰੇ ਦੀ ਉੱਨਤੀ ਕਰ ਸਕਦਾ ਹੈ
SikhTeam - Bold Voice of Sikhism
Www.sikhteam.com


Work for Community. Strong and Upgrade Good Management Structure. What We Do ?
1.Eliminate Poverty
2.Providing Support, Strength And Hope
3. Blood Donation Help
4.Training And Education
5.Employment Opportunities
6.Social And Family Values
7.Psychological Assistance
8.Religious Support
9. Political Support
10.Matrimonial Services
11. Educational Financial Assistance


Waheguru Ji Ka Khalsa
Waheguru Ji Ki fateh.

ਸਿੱਖ ਕਦੀ ਵੀ ਉਮੀਦ ਨਾ ਰੱਖਣ ਕਿ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਮਿਲੇਗੀ ਜਿੰਨੇ ਸਿੱਖਾਂ ਨੂੰ ਕਤਲ ਕਰੋਗੇ ਉਨੀਂ ਵੱਡੀ ਵਜ਼ੀਰੀ ਮਿਲੇਗੀ ਕਿਉ ਇਤਿਹਾਸ...
22/01/2026

ਸਿੱਖ ਕਦੀ ਵੀ ਉਮੀਦ ਨਾ ਰੱਖਣ ਕਿ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਮਿਲੇਗੀ ਜਿੰਨੇ ਸਿੱਖਾਂ ਨੂੰ ਕਤਲ ਕਰੋਗੇ ਉਨੀਂ ਵੱਡੀ ਵਜ਼ੀਰੀ ਮਿਲੇਗੀ ਕਿਉ ਇਤਿਹਾਸ ਭੁਲ ਜਾਂਦੇ ਹੋ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਤੇ ਪੈਂਦੇ ਰਹਿਣਗੇ

24/11/2025

Is Sikh leadership of Jammu Kashmir failed to get holiday on martyrdom of Guru Tegh Bahadur sahib ji ?

A proud moment for  ! 🙏❤️Two Sikh students have brought glory by winning gold medals.Savneet Kour, daughter of Narinderj...
20/11/2025

A proud moment for ! 🙏❤️
Two Sikh students have brought glory by winning gold medals.
Savneet Kour, daughter of Narinderjeet Singh, Simbal Camp (Ward No. 2)
Gazalpreet Kour, daughter of Manjeet Singh, Simbal Camp (Ward No. 2)

Rattandeep Singh Resident of link Road Simbal Camp. Received Gold Medal in Chemistry for  Master’s Degree during the 19t...
13/11/2025

Rattandeep Singh Resident of link Road Simbal Camp. Received Gold Medal in Chemistry for Master’s Degree during the 19th (Second Special) Convocation held on 13th November 2025. Chief Guest LG Manoj Sinha and Guest of Honour CM Omar Abdullah

ਸੋਹਣੀ ਮਹਿਕ ਗੁਲਾਬ ਦੀਪੰਜਾਬ ਯੂਨੀਵਰਸਿਟੀ ਪੰਜਾਬ ਦੀ ♥️
11/11/2025

ਸੋਹਣੀ ਮਹਿਕ ਗੁਲਾਬ ਦੀ
ਪੰਜਾਬ ਯੂਨੀਵਰਸਿਟੀ ਪੰਜਾਬ ਦੀ ♥️

🙏🏻🙏🏻🙏🏻
31/10/2025

🙏🏻🙏🏻🙏🏻

17/09/2025

Kya sikh Community ko yeh sorry Manjoor hai ?
Jammu Ne Maangi 🙏🙏🙏🙏

06/09/2025

ਦਸਵੰਦ ਦੀ ਮਹੱਤਤਾ

ਸਿੱਖ ਧਰਮ ਵਿੱਚ ਦਸਵੰਦ ਦਾ ਬਹੁਤ ਵੱਡਾ ਸਥਾਨ ਹੈ। ਦਸਵੰਦ ਦਾ ਅਰਥ ਹੈ ਆਪਣੇ ਕਮਾਈ ਦਾ ਦਸਵਾਂ ਹਿੱਸਾ ਗੁਰੂ ਘਰ, ਸੰਗਤ ਅਤੇ ਮਨੁੱਖਤਾ ਦੀ ਭਲਾਈ ਲਈ ਦਾਨ ਕਰਨਾ। ਇਹ ਸਿਰਫ਼ ਧਨ-ਦੌਲਤ ਦੇਣ ਦੀ ਗੱਲ ਨਹੀਂ, ਸਗੋਂ ਮਨੁੱਖ ਦੇ ਅੰਦਰਲੀ ਸੇਵਾ, ਨਿਮਰਤਾ ਅਤੇ ਸਾਂਝੇਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ।

ਦਸਵੰਦ ਦੇਣ ਨਾਲ –
• ਗੁਰੂ ਘਰ ਅਤੇ ਪੰਥਕ ਸੰਸਥਾਵਾਂ ਮਜ਼ਬੂਤ ਹੁੰਦੀਆਂ ਹਨ।
• ਗਰੀਬ, ਮਜ਼ਲੂਮ ਅਤੇ ਲੋੜਵੰਦ ਦੀ ਮਦਦ ਹੁੰਦੀ ਹੈ।
• ਸਿੱਖ ਆਪਣੇ ਅੰਦਰੋਂ ਲਾਲਚ, ਮੋਹ ਅਤੇ ਹੰਕਾਰ ਨੂੰ ਘਟਾਉਂਦਾ ਹੈ।
• ਸੰਗਤ ਵਿੱਚ ਇਕਤਾ, ਪਿਆਰ ਅਤੇ ਸਾਂਝ ਪੈਦਾ ਹੁੰਦੀ ਹੈ।

ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਇਹ ਸਿੱਖਿਆ ਦਿੱਤੀ ਕਿ ਜੋ ਕੁਝ ਵੀ ਮਿਲਦਾ ਹੈ, ਉਹ ਸਭ ਗੁਰੂ ਦੀ ਕਿਰਪਾ ਨਾਲ ਹੈ। ਇਸ ਲਈ ਆਪਣੀ ਕਮਾਈ ਵਿੱਚੋਂ ਹਿੱਸਾ ਗੁਰੂ ਦੇ ਨਾਮ ‘ਚ ਲਗਾਉਣਾ ਸਾਡਾ ਫਰਜ਼ ਹੈ।

ਦਸਵੰਦ ਸਿਰਫ਼ ਦਾਨ ਨਹੀਂ, ਇਹ ਸਿੱਖੀ ਨਾਲ ਜੁੜਨ ਦਾ ਜੀਵਨ ਮਾਰਗ ਹੈ।

ਸੂਰਬੀਰ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਿੱਖ ਤਵਾਰੀਖ ਵਿੱਚ ਬਹੁਤ ਉੱਚਾ ਸਥਾਨ ਹੈ, ਉਹਨਾਂ ਦੀ ਅਗਵਾਈ ਵਿੱਚ ਸਿੱਖ ਯੋਧਿਆਂ ਨੇ ਜ਼ਾਲਮ ਮੁਗ...
25/06/2025

ਸੂਰਬੀਰ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਿੱਖ ਤਵਾਰੀਖ ਵਿੱਚ ਬਹੁਤ ਉੱਚਾ ਸਥਾਨ ਹੈ, ਉਹਨਾਂ ਦੀ ਅਗਵਾਈ ਵਿੱਚ ਸਿੱਖ ਯੋਧਿਆਂ ਨੇ ਜ਼ਾਲਮ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੱਟ ਦਿੱਤੀਆਂ ਸਨ ਤੇ ਪੰਜਾਬ ਦੀ ਧਰਤੀ ‘ਤੇ ਪਹਿਲੀ ਵਾਰ ਖ਼ਾਲਸਾ ਰਾਜ ਦੀ ਸਥਾਪਤੀ ਦਾ ਝੰਡਾ ਬੁਲੰਦ ਕੀਤਾ ਸੀ । ਉਹਨਾਂ ਨੇ ਜ਼ੁਲਮ ਤੇ ਅਨਿਆਂ ਦੇ ਖਿਲਾਫ਼ ਜੂਝਦਿਆਂ ਹੋਇਆਂ ਸ਼ਹਾਦਤ ਪਾਈ, ਜੋ ਦੁਨੀਆਂ ‘ਤੇ ਸ਼ਹਾਦਤ ਦੀ ਇੱਕ ਵਿਲੱਖਣ ਮਿਸਾਲ ਸੀ । ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੂਰਬੀਰਤਾ ਅਤੇ ਅਨੋਖੀ ਸ਼ਹਾਦਤ ਨੂੰ ਸਾਦਰ ਪ੍ਰਣਾਮ 🙏🏻

ਵਿਸ਼ਾ: ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਵਿੱਚ ਰਹਿ ਰਹੀ ਸਿੱਖ ਸੰਗਤ ਦੀ ਸੁਰੱਖਿਆ ਯਕੀਨੀ ਬਣਾਉਣ ਬਾਬਤ ਬੇਨਤੀਵਾਹਿਗੁਰੂ ਜੀ ...
07/05/2025

ਵਿਸ਼ਾ: ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਵਿੱਚ ਰਹਿ ਰਹੀ ਸਿੱਖ ਸੰਗਤ ਦੀ ਸੁਰੱਖਿਆ ਯਕੀਨੀ ਬਣਾਉਣ ਬਾਬਤ ਬੇਨਤੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਬੇਨਤੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਕਾਰਨ ਸਰਹੱਦੀ ਇਲਾਕਿਆਂ ਵਿੱਚ ਰਹਿ ਰਹੀ ਸਿੱਖ ਸੰਗਤ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਸ ਤਣਾਅ ਦੇ ਮੱਦੇਨਜ਼ਰ ਉਨ੍ਹਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲੋੜੀਨੂੰ ਮਹਿਸੂਸ ਕੀਤੀ ਜਾ ਰਹੀ ਹੈ।

ਸਾਡੀ ਨਿਮਰ ਬੇਨਤੀ ਹੈ ਕਿ ਗੁਰਦੁਆਰਾ ਕਮੇਟੀ ਵੱਲੋਂ ਸਰਹੱਦੀ ਇਲਾਕਿਆਂ ਦੀ ਸਿੱਖ ਸੰਗਤ ਲਈ ਜਰੂਰੀ ਸੁਰੱਖਿਆ ਉਪਾਇਆ ਅਤੇ ਸਹਾਇਤਾ ਪ੍ਰਬੰਧ ਕੀਤੇ ਜਾਣ। ਜਿਵੇਂ ਕਿ ਅਸਥਾਈ ਰਹਾਇਸ਼, ਖਾਣ-ਪੀਣ ਦੀ ਸਹੂਲਤ, ਜਾਂ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ।

ਅਸੀਂ ਭਰੋਸਾ ਕਰਦੇ ਹਾਂ ਕਿ ਆਪ ਜੀ ‘ਸਰਬੱਤ ਦਾ ਭਲਾ’ ਦੀ ਚਿਰਸਥਾਈ ਭਾਵਨਾ ਅਨੁਸਾਰ ਸੰਗਤ ਦੀ ਰਾਖੀ ਅਤੇ ਸਹਾਇਤਾ ਲਈ ਯਥਾਸੰਭਵ ਕਦਮ ਉਠਾਵੋਗੇ।

13/04/2025
Wishing our Sikh community a Happy Nanakshahi New Year. 🙏🏻🙏🏻Celebrated annually on the first day of the month of Chet in...
14/03/2025

Wishing our Sikh community a Happy Nanakshahi New Year. 🙏🏻🙏🏻

Celebrated annually on the first day of the month of Chet in the Nanakshahi calendar, which is March 14th in 2025.

Address

Jammu
Jammu
180010

Alerts

Be the first to know and let us send you an email when Sikh Team posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sikh Team:

Share