Gurdwara talhan sahib jiii

Gurdwara talhan sahib jiii SIKH TEMPLE (Gurudwara) Baba Niahal Singh belonged to the neighbouring village of Dakoha. Baba Nihal Singh Ji made pulleys for drinking water wells.

He served the people by installing the pulleys at the base of the well. Local people believe that as Baba Ji was divine, no matter which water well Baba Ji installed a pulley, the water wells never dried up and the water remained sweet. On one occasion, Baba Ji met with a fatal accident, whilst installing a pulley. As a result, Baba Ji became a martyr whilst serving the people. The people of Talha

n constructed a shrine (Samadh) in Talhan. The shrine was looked after Baba Ji's associate, Harnam Singh. After Harnam Singh's death, the followers cremated him next to Baba Ji's Samadhi. The two shrines have now become a grand Gurudwara. An annual Mela is held to mark the death anniversary ("Barsi") of Baba Ji. This Mela is a grand event in Jalandhar.There are sports events like Kabbadi, volleyball and tug-of-war. Gatka displays are held. The Gurudwara runs a fully modernised charitable hospital and has recently acquired a Doppler Scan Machine for colour scans. The village also has shops, a bank, Jathera, a Secondary School, a Mosque, temples, a Post Office and other Gurdwara's located in various parts of the village.

70th Shaheedi Jod mela, Gurdwara Talhan sahib, 20 June 2021
02/02/2023

70th Shaheedi Jod mela, Gurdwara Talhan sahib, 20 June 2021

70th Salana Shaheedi Jod Mela Gurudwara Baba Nihal Singh, Vill- Talhan, Jalandhar.on 20-June-2021 - SundayDon't forget to SUBSCRIBE Alfaaz Punjabi Tv for mor...

26/04/2021

Sunday diwan 18 April 2021Gurudwara Shaheed Baba Nihal Singh Ji, Talhan Sahib, Jalandhar, Punjab , Watch:Don't forget to SUBSCRIBE Alfaaz Punj...

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥
19/06/2018

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥

੪. ਸੂਹੀ ਲਲਿਤਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ॥...
17/06/2018

੪. ਸੂਹੀ ਲਲਿਤ

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ॥
ਇਕ ਆਪੀਨ੍ਹੈ ਪਤਲੀ ਸਹ ਕੇਰੇ ਬੋਲਾ ॥
ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥੭੯੪॥

17/06/2018

ਫਰੀਦਾ ਥੀਉ ਪਵਾਹੀ ਦਭੁ ॥
ਜੇ ਸਾਈਂ ਲੋੜਹਿ ਸਭੁ ॥
ਇਕੁ ਛਿਜਹਿ ਬਿਆ ਲਤਾੜੀਅਹਿ ॥
ਤਾਂ ਸਾਈ ਦੈ ਦਰ ਵਾੜੀਅਹਿ ॥

17/06/2018

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥

17/06/2018

੧. ਆਸਾ ਸੇਖ ਫਰੀਦ ਜੀਉ ਕੀ ਬਾਣੀ
ੴ ਸਤਿਗੁਰ ਪ੍ਰਸਾਦਿ

ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ ॥
ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ਰਹਾਉ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ।
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥੪੮੮॥

17/06/2018

Farid-ud-din Masud Ganjshakar (1173–1266) is commonly known as Baba Sheikh Farid or Baba Farid Ji. He was a 12th-century Sufi preacher and saint of the Chishti Order of South Asia. He was born at Kothiwal village, 10 km from Multan ( Pakistan ) to Jamal-ud-din Suleiman and Maryam Bibi (Qarsum Bibi). He is generally recognized as the first major poet of the Punjabi language and is considered one of the great saints of the Punjab. He is one of the fifteen Sikh bhagats and selections from his work are included in the Sri Guru Granth Sahib. His poetry in Sri Guru Granth Sahib includes four Shabads (hymns) and 112 Shlokas. He is respected equally among Muslims, Hindus and Sikhs. Poetry of Baba Sheikh Farid in ਗੁਰਮੁਖੀ, شاہ مکھی/ اُردُوand हिन्दी.

17/06/2018

ਬਾਬਾ ਬੁੱਲ੍ਹੇ ਸ਼ਾਹ (੧੬੮੦-੧੭੫੮) ਪੰਜਾਬੀ ਸੂਫੀ ਕਾਵਿ ਦੇ ਅਸਮਾਨ ਉੱਤੇ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਹਨ । ਉਨ੍ਹਾਂ ਦੀ ਕਾਵਿ ਰਚਨਾ ਉਸ ਵੇਲੇ ਦੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਡਿਗਦੇ ਸਮਾਜਿਕ ਕਿਰਦਾਰ 'ਤੇ ਇਕ ਤਿੱਖਾ ਵਿਅੰਗ ਹੈ । ਉਨ੍ਹਾਂ ਦੀ ਰਚਨਾ ਲੋਕਾਂ ਵਿੱਚ ਆਪਣੇ ਲੋਕ ਜੀਵਨ ਵਿੱਚੋਂ ਲਏ ਅਲੰਕਾਰਾਂ ਅਤੇ ਜਾਦੂਈ ਲੈਅ ਕਰਕੇ ਬਹੁਤ ਹੀ ਹਰਮਨ ਪਿਆਰੀ ਹੈ । ਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਬਹਾਦੁਰੀ ਨਾਲ ਆਪਣੇ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਅਤੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ । ਬਾਬਾ ਬੁੱਲ੍ਹੇ ਸ਼ਾਹ ਜੀ ਦੀ ਪੰਜਾਬੀ ਕਵਿਤਾ ਵਿੱਚ ਕਾਫ਼ੀਆਂ,ਦੋਹੜੇ,ਬਾਰਾਂਮਾਹ, ਅਠਵਾਰਾ, ਗੰਢਾਂ ਅਤੇ ਸੀਹਰਫ਼ੀਆਂਸ਼ਾਮਿਲ ਹਨ ।

ਧੰਨ ਧੰਨ ਬਾਬਾ ਹਰਨਾਮ ਸਿੰਘ ਜੀ
17/06/2018

ਧੰਨ ਧੰਨ ਬਾਬਾ ਹਰਨਾਮ ਸਿੰਘ ਜੀ

Waheguru...!!! Mela 2018ਧੰਨ ਧੰਨ ਬਾਬਾ ਨਿਹਾਲ ਸਿੰਘ ਜੀ...ਧੰਨ ਧੰਨ ਬਾਬਾ ਹਰਨਾਮ ਸਿੰਘ ਜੀ...
17/06/2018

Waheguru...!!! Mela 2018
ਧੰਨ ਧੰਨ ਬਾਬਾ ਨਿਹਾਲ ਸਿੰਘ ਜੀ...

ਧੰਨ ਧੰਨ ਬਾਬਾ ਹਰਨਾਮ ਸਿੰਘ ਜੀ...

Address

Talhan
Jalandhar
144101

Website

Alerts

Be the first to know and let us send you an email when Gurdwara talhan sahib jiii posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara talhan sahib jiii:

Share

Category