Gurudwara Tapsar Sahib Bkhuaa

Gurudwara Tapsar Sahib Bkhuaa Contact information, map and directions, contact form, opening hours, services, ratings, photos, videos and announcements from Gurudwara Tapsar Sahib Bkhuaa, Sikh Temple, Khurdpur, Jalandhar.

☬ ੴ☬_💐_ਸੰਤ ਬਾਬਾ ਵਰਿਆਮ ਸਿੰਘ ਜੀ_💐_☬ ੴ☬ ☬ ੴ☬_💐_ਸੰਤ ਬਾਬਾ ਹਰਸਾ ਸਿੰਘ ਜੀ_💐_☬ੴ☬🙏🏻 ☬ੴ☬ਗੁਰਦਆਰਾ ਤਪਸਰ ਸਾਹਿਬ (ਬਖੁਹਾ)ਪਿੰਡ-ਖੁਰਦਪੁਰ ਪੰਜਾਬ☬ੴ☬..🙏🏻🆔Instagram page-gurudwara_tapsar_sahib_bhkuaa

ੴ_ਸਤਿਨਾਮ ਵਾਹਿਗੁਰੂ ਜੀ_ੴ..his greatest weapon wasn’t the swora, but the pen?We celebrate Baba Deep Singh Ji as the ultimat...
27/01/2026

ੴ_ਸਤਿਨਾਮ ਵਾਹਿਗੁਰੂ ਜੀ_ੴ..his greatest weapon wasn’t the swora, but the pen?We celebrate Baba Deep Singh Ji as the ultimate Warrior.But before he ever picked up his 15kg+ Khanda, he spent decades in silence, hand-scribing the Guru Granth Sahib.He wasn’t just training his body; he was tuning his soul through Gurbani.His life serves as a gentle reminder that True Strength (Chardi Kala) doesn’t come from anger or force. It comes from Spiritual Wisdom (Gyan). The “Saint” is what gives the “Soldier” his direction.To hold the sword with integrity, perhaps we must first be willing to hold the pen.Save this as a reminder that your intellect is your first weapon.Tell me: How do you find balance between action and stillness? 🙏❤️🙏❤️❤️sahib_bhkuaa chardikala vibes moringvibes blessed instagood viral viralvideos reelitfeelit parshad waheguruji🙏 gurugranthsahibji gurunanakdevji satnam goldantemple guruji ınstagood viralreels trending gurbanitimeline trendingreels khalsa gurbaniquotes gurbanistatus gurudwara_tapsar_sahib_bkhuaa wmk khurdpur ParnaamShaheedaNu khalsaraj khalsapanth sikhwarrior dastar turban pagg chardikala sikhsincanada sikhsinaustralia sikhsinengland sikhsworldwide
globalsikhs gurugobindsinghji Baba Deep Singh Ji, Shaheed Baba Deep Singh, Dhan Dhan Baba Deep Singh Ji, Sikh Warrior, Sant Sipahi, Damdama Sahib, Sikh Scholar, Power of Gurbani, Hand Written Guru Granth Sahib, Warrior Saint, Pen and Sword, Spiritual Discipline, Chardi Kala, Bir Ras, Anakh, Sikh Sovereignty, Golden Temple History, Amritsar,

ਅੱਜ ਦਾ ਇਤਿਹਾਸ (ਸਾਕਾ ਸਰਹਿੰਦ 13 ਪੋਹ ਪੰਜਾਬ)‘ਵੱਡਾ ਸਾਕਾ’ਅੱਜ ਦਾ ਉਹ ਦਿਨ ਸੀ ਜਦੋਂ ਦੁਨੀਆਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਾਕਾ ਪੰਜਾਬ ਦੀ ਧ...
26/12/2025

ਅੱਜ ਦਾ ਇਤਿਹਾਸ (ਸਾਕਾ ਸਰਹਿੰਦ 13 ਪੋਹ ਪੰਜਾਬ)
‘ਵੱਡਾ ਸਾਕਾ’
ਅੱਜ ਦਾ ਉਹ ਦਿਨ ਸੀ ਜਦੋਂ ਦੁਨੀਆਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਾਕਾ ਪੰਜਾਬ ਦੀ ਧਰਤੀ ‘ਤੇ ਵਾਪਰਿਆ। ਸੱਤ ਅਤੇ ਨੌਂ ਸਾਲ ਦੀ ਅਤਿ ਛੋਟੀ ਜਿਹੀ ਉਮਰ ਵਿਚ ਸਾਡੇ ਵੱਡੇ ਬਾਬਿਆਂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੇ ਕਰਕੇ ਵਿਖਾਇਆ। ਉਹਨਾਂ ਨੇ ਇਹ ਸਾਬਿਤ ਕਰ ਦਿਤਾ ਕਿ ਦੁਨੀਆਂ ਦਾ ਕੋਈ ਵੀ ਵੱਡੇ ਤੋਂ ਵੱਡਾ ਨਜ਼ਰਾਨਾ ਸਿੱਖੀ ਦੀ ਦਾਤ ਤੋਂ ਵੱਡਾ ਨਹੀਂ ਹੋ ਸਕਦਾ। ਅਨੇਕਾਂ ਤਸੀਹੇ ਝੱਲੇ, ਲਾਲਚ ਠੁਕਰਾਏ ਪਰ ਸਿੱਖੀ ਦੀ ਸ਼ਾਨ ਕਾਇਮ ਰੱਖੀ। ਸਾਰੇ ਹੀਲੇ ਵਸੀਲਿਆਂ ਤੋਂ ਮਗਰੋਂ ਪਾਪੀਆਂ ਨੇ ਦੋਵੇਂ ਗੁਰੂ ਕੇ ਲਾਲਾਂ ਨੂੰ ਤਸ਼ੱਦਦ ਕਰਕੇ ਸਾਹ ਰਗਾਂ ਵੱਢ ਕੇ ਸ਼ਹੀਦ ਕਰ ਦਿੱਤਾ। ਅੱਜ ਉਹਨਾਂ ਮਹਾਨ ਸੂਰਬੀਰਾਂ ਦਾ ਸ਼ਹੀਦੀ ਦਿਹਾੜਾ ਹੈ। ਆਓ ਸਾਰੇ ਉਹਨਾਂ ਦੀ ਯਾਦ ਵਿਚ ਜੁੜੀਏ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਨਮਸਕਾਰਾਂ ਕਰੀਏ ਜਿਥੇ ਸ਼ਹੀਦਾਂ ਦਾ ਪਵਿੱਤਰ ਖੂਨ ਡੁੱਲਿਆ, ਅਤੇ ਇਹ ਡੁੱਲਿਆ ਲਹੂ ਇਸ ਧਰਤੀ ਤੋਂ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਗਿਆ। ਸੋ ਆਓ ਅੱਜ ਦਾ ਇਤਿਹਾਸ ਪੜ੍ਹੀਏ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ!!૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ 🙏🏻🌺☬ moringvibesblessedinstagoodviralviralvideos reelitfeelitgurbanitimelinewaheguruji🙏🙏 gurugranthsahibjigurunanakdevjigoldantemplegurujiınstagoodviralreelstrendinggurugobindsinghjishabadgurbanitrendingreelskhalsagurbanistatuinstagramdailygurudwara_tapsar_sahib_bkhuaawmkkhurdpur

ੴ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ || ੴ ਗੁਰੂ ਕੇ ਪਿਆਰੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ  ੴ ਭਾਈ ਦਿਆਲਾ ਜੀ ਨੂੰ ਸਤ...
25/11/2025

ੴ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ || ੴ ਗੁਰੂ ਕੇ ਪਿਆਰੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ੴ ਭਾਈ ਦਿਆਲਾ ਜੀ ਨੂੰ ਸਤਿਗੁਰਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ। ੴ ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ੴ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ੴ ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ੴ ਅੰਤ ਨਵੰਬਰ ੧੬੭੫ ਇ: ਨੂੰ ਦਿਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋ ਵੱਖ ਕਰ ਕੇ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ। ੴ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ। ਇਸ ਤਰਾਂ ਸਿੱਖਾਂ ਦੇ ਨੌਵੇਂ ਸਤਿਗੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਤੇ ਦੇਸ਼ ਨੂੰ ਜ਼ਬਰ ਤੇ ਜ਼ੁਲਮ ਤੋਂ ਬਚਾਉਣ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ||____ ੴ ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ||। ੴ ਸਾਹਿਬ ਮੇਰਾ ਮੇਹਰਬਾਨ ੴ ૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ 🙏🏻🌺❤️ ੴ chardikala vibes moringvibes blessed instagood viral viralvideos reelitfeelit parshad waheguruji🙏 gurugranthsahibji gurunanakdevji satnam goldantemple guruji ınstagood viralreels trending gurbanitimeline trendingreels khalsa gurbaniquotes gurbanistatus gurudwara_tapsar_sahib_bkhuaa wmk khurdpur

ੴ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ||                        ੴ ਗੁਰੂ ਕੇ ਪਿਆਰੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ...

ੴ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਤੁਹਾਨੂੰ ਅਤੇ ਤੁਹਾਡੇ         ੴ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ! 22/11/1708__🌺❤️🌺ੴ...
23/11/2025

ੴ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਤੁਹਾਨੂੰ ਅਤੇ ਤੁਹਾਡੇ ੴ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ! 22/11/1708__🌺❤️🌺
ੴ ਇਸ ਪਵਿੱਤਰ ਮੌਕੇ ‘ਤੇ, ਆਓ ਅਸੀਂ ਗੁਰੂ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ੴ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਪ੍ਰਣ ੴ ਕਰੀਏ।ਸਾਹਿਬ ਮੇਰਾ ਮੇਹਰਬਾਨ ੴ ૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ 🙏🏻❤️🌺 chardikala vibes moringvibes blessed instagood viral viralvideos reelitfeelit parshad waheguruji🙏 gurugranthsahibji gurunanakdevji satnam goldantemple guruji ınstagood viralreels trending gurbanitimeline trendingreels khalsa gurbaniquotes gurbanistatus gurudwara_tapsar_sahib_bkhuaa wmk khurdpur

Address

Khurdpur
Jalandhar
ADAMPUR

Telephone

+918699476033

Website

Alerts

Be the first to know and let us send you an email when Gurudwara Tapsar Sahib Bkhuaa posts news and promotions. Your email address will not be used for any other purpose, and you can unsubscribe at any time.

Share

Category