05/11/2021
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਧੰਨ ਧੰਨ ਬ੍ਰਹਮਗਿਆਨੀ ਬਾਬਾ ਸਰਮੁੱਖ ਸਿੰਘ ਜੀ ਕੁਟੀਆ ਸਾਹਿਬ ਤੋਂ ਅੱਜ ਸਿੱਧਾ ਲਾਈਵ Babe Jaure Tv ( ਬਾਬੇ ਜੋੜੇ ਟੀਬੀ) ਤੇ ਚਲੇਗਾ। ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਲਾਈਵ ਦਰਸ਼ਨ ਕਰ ਸਕਦੀਆਂ ਹਨ।
ਸਾਲਾਨਾ ਬਰਸੀ ਅਤੇ ਸੰਤ ਸਮਾਗਮ ਗੁਰਦੁਆਰਾ ਕੁਟੀਆ ਸਾਹਿਬ ਜੀ ਕਾਲਾ ਬੱਕਰਾ ਵਿਖੇ 05-11-2021