20/11/2025
*ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
ਗੁਰੂ ਪਿਆਰੀ ਨਗਰ ਨਿਵਾਸੀ ਸਾਧ ਸੰਗਤ ਜੀ,
ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਨਗਰ ਦੇ ਸ਼ਮਸ਼ਾਨ ਘਾਟ ਵਿੱਚ ਸ਼ੈੱਡ ਪਾਇਆ ਗਇਆ ਹੈ ਤੇ ਰਿਪੇਅਰ ਦਾ ਕਾਰਜ ਚੱਲ ਰਿਹਾ ਹੈ ਤੇ interlock ਲਗਵਾਉਣ ਦਾ ਕਾਰਜ ਵੀ ਹੋਣਾ ਹੈ l ਜਿਸ ਦੇ ਸਬੰਧ ਵਿੱਚ ਆਪ ਸਭ ਨਗਰ ਨਿਵਾਸੀ ਤੇ NRI ਪਰਿਵਾਰਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਸੋ ਸਾਰੇ ਹੀ ਪਰਿਵਾਰ ਅਪਣਾ ਵੱਧ ਤੋਂ ਵੱਧ ਯੋਗਦਾਨ ਪਾਉ ਜੀ ਤਾਂ ਜੋ ਇਹ ਕਾਰਜ ਆਪ ਸਭ ਦੇ ਸਹਿਯੋਗ ਨਾਲ ਸੰਪੂਰਨ ਹੋ ਸਕੇ l
ਅਸੀ ਆਪ ਸਭ ਦੇ ਬਹੁਤ ਧੰਨਵਾਦੀ ਹੋਵਾਂਗੇ ਜੀ l
ਜੋ ਹੁਣ ਤੱਕ ਸੇਵਾ ਆਈ ਹੈ ਇਸ ਪ੍ਰਕਾਰ ਹੈ ਜੀ
1. ਸ. ਜਸਵੀਰ ਸਿੰਘ ਸ਼ੀਰਾ 25000
2. ਸ. ਮੱਖਣ ਸਿੰਘ ਬਰਾੜ 5000
3. ਸ. ਅਵਤਾਰ ਸਿੰਘ ਬਰਾੜ 2000
4. ਸੂਬੇਦਾਰ ਸ. ਸਰੈਣ ਸਿੰਘ ਧਾਲੀਵਾਲ ਦੇ ਪਰਿਵਾਰ ਵਲੋ 20000
5. ਸ. ਸੇਵਾ ਸਿੰਘ ਰੰਧਾਵਾ 5000
6. ਸ. ਗੁਰਦੇਵ ਸਿੰਘ ਲੰਬੜਦਾਰ 1000
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫਤਹਿ।।