28/12/2025
ਕਰਿਓ ਜੀ
#ਪੀਰ ਲਫਜ਼, ਸਾਡੇ ਚਹਿਲਾਂ ਦੇ ਯੋਧੇ ਬਾਬਾ ਜੋਗੀ (ਬਚਪਨ ਦਾ ਨਾਮ ਰਾਣਾ ਜੋਗਾ) ਦੇ ਮੋਢੇ ਤੇ ਲੱਗਾ ਸਟਾਰ ਸੀ , ਤਾਂ ਜੋਗੀ ਪੀਰ ਕਿਹਾ ਜਾਂਦਾ, ਪ੍ਰਚਾਰ ਦੀ ਘਾਟ ਕਾਰਨ ਬਹੁਤ ਲੋਕ ਮੁਸਲਮਾਨ ਪੀਰ ਹੀ ਸਮਝ ਲੈਂਦੇ ,,
(ਜਿੰਨੇ ਵੀ ਚਾਹਲ ਵੀਰ ਐਡ ਮੇਰੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜੀ)