Satguru Ji

Satguru Ji Contact information, map and directions, contact form, opening hours, services, ratings, photos, videos and announcements from Satguru Ji, Religious organisation, Jalandhar Road, Jalandhar.

06/09/2024

कैसे हो संगत जी?
कहां कहां से जुड़े हुए हो हमारे पेज पर?
ज़रूर बताएं!

06/08/2024

ਦੋਸਤੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਮੁੰਡੇ ਕੁੜੀਆਂ ਵੱਧ ਪੜੇ ਲਿਖੇ ਵਹਿਲੇ ਫਿਰ ਰਹੇ ਹਨ।
ਪਰ ਜਦੋਂ ਅਸੀਂ ਰਿਸ਼ਤੇ ਦੀ ਗੱਲ ਕਰਦੇ ਹਾਂ ਸਾਰੀਆਂ ਹੀ ਕੁੜੀਆਂ ਦੇ ਪਰਿਵਾਰ ਸਰਕਾਰੀ ਨੌਕਰੀ ਵਾਲਾ ਮੁੰਡੇ ਦੀ ਡਿਮਾਂਡ ਕਰਦੇ ਹਨ ਜੇਕਰ ਮੁੰਡਾ ਸਰਕਾਰੀ ਨੌਕਰੀ ਵਾਲਾ ਹੋਵੇ ਤਾਂ ਉਹ ਸਰਕਾਰੀ ਨੌਕਰੀ ਵਾਲੀ ਲੜਕੀ ਲੱਭਦਾ ਹੈ।
ਪਰ ਹੁਣ ਦੇ ਸਮੇਂ ਵਿੱਚ ਪੰਜਾਬ ਤੇ ਸੈਂਟਰ ਸਰਕਾਰ ਵੱਲੋਂ 75% ਅਦਾਰਿਆਂ ਦਾ ਨਿੱਜੀ ਕਰਨ ਕਰ ਦਿੱਤਾ ਹੈ ਜਿਸ ਵਿਚ ਬਹੁਤ ਸਾਰੇ ਮਹਿਕਮੇ ਆਉਂਦੇ ਹਨ। ਸਰਕਾਰੀ ਨੌਕਰੀ ਕਿੱਥੋਂ ਲਿਆਂਦੀ ਜਾਵੇ। ਜੇਕਰ ਕਿਤੇ ਕੋਈ ਨੌਕਰੀ ਦਾ ਮੌਕਾ ਮਿਲਦਾ ਵੀ ਹੈ ਤਾਂ ਰਿਸ਼ਵਤ ਤੋਂ ਬਿਨਾਂ ਉਹ ਵੀ ਸਿਰੇ ਨਹੀਂ ਚੜਦੀ ਤੇ ਸਾਰੇ ਰਿਸ਼ਵਤ ਦੇਣ ਦੀ ਹੈਸੀਅਤ ਵੀ ਨਹੀਂ ਰੱਖਦੇ।
ਸੋ ਗੱਲ ਇਹ ਹੈ ਭੈਣ ਭਰਾਵੋ ਸਾਨੂੰ ਆਪਣੀ ਥੋੜੀ ਜਹੀ ਆਪਣੀ ਸੋਚ ਬਦਲਣੀ ਪਵੇਗੀ ਹੋਰ ਚੰਗਾ ਹੋਰ ਚੰਗੇ ਦੀ ਤਲਾਸ਼ ਵਿੱਚ ਅਸੀਂ ਆਪਣੇ ਧੀਆਂ ਪੁੱਤਰਾਂ ਦੀ ਵਿਆਹ ਦੀ ਉਮਰ ਲੰਘਾ ਰਹੇ ਹਾਂ ।
ਉਹਨਾਂ ਦੇ ਵਿਚਾਰ ਵੀ ਸੁਣਨੇ ਚਾਹੀਦੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ।
ਜੋਂ ਘਰੇਲੂ ਰਿਸ਼ਤੇ ਹਨ ਕਿਸੇ ਵੀ ਕੈਟਾਗਰੀ ਵਿੱਚ ਮੈਂ 1984,1986 ਜਨਮ ਵਾਲੇ ਜੋਂ ਬਹੁਤ ਪੜੇ ਨੇ ਅਜੇ ਤੱਕ ਕਵਾਰੇ ਨੇ।
ਸਾਨੂੰ ਆਪਣੀ ਸੋਚ ਘਟਾਉਣੀ ਪਵੇਗੀ ਜਿਹੋ ਜਿਹਾ ਜ਼ਮਾਨਾ ਹੈ ਨਸ਼ੇ ਰਹਿਤ ਚੰਗਾ ਘਰ ਬਣਿਆ, ਆਪਣਾ ਕੰਮ ਕਾਰ ਤੇ ਪੜ੍ਹਿਆ ਲਿਖਿਆ ਇੱਜਤਦਾਰ ਵਰ ਮਿਲ ਜਾਵੇ ਬਹੁਤ ਹੈ
ਤੇ ਲੜਕੀਆਂ ਵਿੱਚੋਂ ਘਰ ਸੰਭਾਲਣ ਲਈ ਪੜੀ ਲਿਖੀ, ਹੱਥਾ ਦੀ ਸਚਿਆਰੀ ਇੱਜ਼ਤਦਾਰ ਮਿਲ ਜਾਵੇ ਤਾਂ ਕਾਫ਼ੀ ਹੈ।
ਪਰ ਸਾਡੀ ਸੋਚ ਵੱਡੀ ਹੈ ਡਿਮਾਂਡਾ ਵੱਡੀਆਂ ਹਨ ਤਾਂ ਕੀ ਕੀਤਾ ਜਾਵੇ।
ਇਹ ਮੇਰੇ ਸਿਰਫ ਵਿਚਾਰ ਨੇ ਕਿਸੇ ਨੂੰ ਵੀ ਲਾ ਕੇ ਨਹੀਂ ਕਿਹਾ ਗਿਆ। ਬਸ ਤੁਸੀਂ ਸਿਰਫ ਆਪਣੇ ਵਿਚਾਰ ਪੇਸ਼ ਕਰਨੇ ਨੇ ਕੋਈ ਵੀ ਭੈਣ ਭਰਾ ਗਲਤ ਕੁਮੈਟ ਨਾ ਕਰੇ।
#ਰਿਸ਼ਤੇ

01/08/2024

Punjabi Content Service
ਪੰਜਾਬੀ ਕੰਟੈਂਟ ਲਈ ਸੰਪਰਕ ਕਰੋ ਜੀ ਇਹਨਾਂ ਨੂੰ, ਕੰਟੇਂਟ ਵਿੱਚ ਬਹੁਤ ਕਮਾਲ ਦਾ ਕੰਮ ਕਰਦੇ ਹਨ।
Contact here 👇
[email protected]
Awesome Creative Content Writing in various languages Punjabi, Hindi, English

#पंजाबी_कंटेंट #ਪੰਜਾਬੀ_ਕੰਟੈਂਟ #पंजाबी #ਪੰਜਾਬੀ #ਵੈਬਲਫ਼ਜ਼ #ਵੈੱਬ_ਲਫ਼ਜ਼ #ਪੰਜਾਬੀ_ਕੰਟੈਂਟ_ਰਾਇਟਰ #ਕੰਟੈਂਟ #ਕੰਟੇਂਟ #ਕਾਪੀਰਾਈਟਰ #ਪੰਜਾਬੀ_ਕੰਟੈਂਟ_ਰਾਈਟਿੰਗ

10/06/2024

 #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ  #ਸਾਈਂ_ਮੇਸ਼ੀ_ਸ਼ਾਹ_ਸਰਕਾਰ      Sai Meshi Shah Sarkar ਸਾਈਂ ਮੇਸ਼ੀ ਸ਼ਾਹ ਸਰਕਾਰ Dargah-e-Parivaar Sai Jot ...
11/05/2024

#ਸਾਈਂ_ਜੋਤ_ਅਲੀ_ਸ਼ਾਹ_ਸਰਕਾਰ #ਸਾਈਂ_ਮੇਸ਼ੀ_ਸ਼ਾਹ_ਸਰਕਾਰ
Sai Meshi Shah Sarkar ਸਾਈਂ ਮੇਸ਼ੀ ਸ਼ਾਹ ਸਰਕਾਰ Dargah-e-Parivaar Sai Jot Ali Shah Sarkar Mohaan Sharif #ਰਵਿਦਾਸ

24/09/2023

Punjabi Content Service ਪੰਜਾਬੀ ਕੰਟੈਂਟ ਲਈ ਸੰਪਰਕ ਕਰੋ ਜੀ ਇਹਨਾਂ ਨੂੰ, ਕੰਟੇਂਟ ਵਿੱਚ ਬਹੁਤ ਕਮਾਲ ਦਾ ਕੰਮ ਕਰਦੇ ਹਨ।
👇👇👇👇👇
[email protected]
Awesome Creative Content Writing in various languages Punjabi, Hindi, English

#पंजाबी_कंटेंट #ਪੰਜਾਬੀ_ਕੰਟੈਂਟ #पंजाबी #ਪੰਜਾਬੀ #ਵੈਬਲਫ਼ਜ਼ #ਵੈੱਬ_ਲਫ਼ਜ਼ #ਪੰਜਾਬੀ_ਕੰਟੈਂਟ_ਰਾਇਟਰ #ਕੰਟੈਂਟ #ਕੰਟੇਂਟ #ਕਾਪੀਰਾਈਟਰ #ਪੰਜਾਬੀ_ਕੰਟੈਂਟ_ਰਾਈਟਿੰਗ #ਹਿੰਦੀ_ਕੰਟੈਂਟ #हिंदी #हिंदी_कंटेंट

29/04/2023
ਗੁਰਦੁਆਰਾ ਪ੍ਰਬੰਧਕ ਕਮੇਟੀ  #ਸ੍ਰੀ_ਗੁਰੂ_ਰਵਿਦਾਸ_ਜੀ ਪਿੰਡ  #ਮੂਨਕ_ਖ਼ੁਰਦ ਵੱਲੋਂ ਤੀਸਰੇ  #ਮਹਾਨ_ਕੀਰਤਨ_ਦਰਬਾਰ ਦੀਸਮੂਹ ਸੰਗਤ ਨੂੰ ਲੱਖ ਲੱਖ ਮੁ...
20/11/2022

ਗੁਰਦੁਆਰਾ ਪ੍ਰਬੰਧਕ ਕਮੇਟੀ #ਸ੍ਰੀ_ਗੁਰੂ_ਰਵਿਦਾਸ_ਜੀ ਪਿੰਡ #ਮੂਨਕ_ਖ਼ੁਰਦ ਵੱਲੋਂ ਤੀਸਰੇ #ਮਹਾਨ_ਕੀਰਤਨ_ਦਰਬਾਰ ਦੀ
ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਅਤੇ ਸਮੂਹ ਪ੍ਰਬੰਧਕ ਸੇਵਾਦਾਰਾਂ ਦਾ ਧੰਨਵਾਦ ਜੀ।

💚👏🏻💚👏🏻💚👏🏻💚👏🏻💚👏🏻💚👏🏻💚👏🏻💚👏🏻 #ਸਾਈਂ_ਮੇਸ਼ੀ_ਸ਼ਾਹ_ਸਰਕਾਰ  #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ
20/11/2022

💚👏🏻💚👏🏻💚👏🏻💚👏🏻💚👏🏻💚👏🏻💚👏🏻💚👏🏻
#ਸਾਈਂ_ਮੇਸ਼ੀ_ਸ਼ਾਹ_ਸਰਕਾਰ #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ

ਗੁਰਦੁਆਰਾ ਪ੍ਰਬੰਧਕ ਕਮੇਟੀ  #ਸ੍ਰੀ_ਗੁਰੂ_ਰਵਿਦਾਸ_ਜੀ ਪਿੰਡ ਮੂਨਕ ਖੁਰਦ ਵੱਲੋਂ  #ਸ੍ਰੀ_ਗੁਰੂ_ਨਾਨਕ_ਦੇਵ ਜੀ ਦੇ  #553ਵੇ_ਪ੍ਰਕਾਸ਼_ਦਿਹਾਡ਼ੇ ਨੂੰ ...
11/11/2022

ਗੁਰਦੁਆਰਾ ਪ੍ਰਬੰਧਕ ਕਮੇਟੀ #ਸ੍ਰੀ_ਗੁਰੂ_ਰਵਿਦਾਸ_ਜੀ ਪਿੰਡ ਮੂਨਕ ਖੁਰਦ ਵੱਲੋਂ #ਸ੍ਰੀ_ਗੁਰੂ_ਨਾਨਕ_ਦੇਵ ਜੀ ਦੇ #553ਵੇ_ਪ੍ਰਕਾਸ਼_ਦਿਹਾਡ਼ੇ ਨੂੰ ਸਮਰਪਿਤ ਤੀਸਰਾ ਮਹਾਨ #ਕੀਰਤਨ_ਦਰਬਾਰ 18 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ ,ਜਿਸ ਵਿੱਚ ਪੰਥ ਦੇ ਮਹਾਨ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਭਾਈ ਲਖਵਿੰਦਰ ਸਿੰਘ ਜੀ,ਭਾਈ ਦਵਿੰਦਰ ਸਿੰਘ ਜੀ (ਦੋਨੋਂ ਹੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ),ਬਾਬਾ ਕੁਲਦੀਪ ਸਿੰਘ ਜੀ ਟਾਹਲੀ ਸਾਹਿਬ ਵਾਲੇ, ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ, ਢਾਡੀ ਜਥਾ ਭਾਈ ਸੁਖਵੀਰ ਸਿੰਘ ਚੌਹਾਨ ਬੁੱਢੀ ਪਿੰਡ, ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਮੂਨਕਾਂ,ਭਾਈ ਮਲਕੀਤ ਸਿੰਘ ਮੂਨਕਾਂ, ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਆਪ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਸਨਿਮਰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਾਜ਼ਰੀ ਲਗਵਾ ਕੇ ਪ੍ਰਬੰਧਕ ਸੇਵਾਦਾਰਾਂ ਨੂੰ ਸਹਿਯੋਗ ਦਿਓ ਜੀ । ਵਾਹਿਗੁਰੂ ਜੀ ਕਾ ਖਾਲਸਾ🙏
ਵਾਹਿਗੁਰੂ ਜੀ ਕੀ ਫ਼ਤਿਹ 🙏

   #ਗੁਰਪੁਰਬ      #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ    #ਸਾਈਂ_ਮੇਸ਼ੀ_ਸ਼ਾਹ_ਸਰਕਾਰ
08/11/2022

#ਗੁਰਪੁਰਬ #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ #ਸਾਈਂ_ਮੇਸ਼ੀ_ਸ਼ਾਹ_ਸਰਕਾਰ

Address

Jalandhar Road
Jalandhar

Website

Alerts

Be the first to know and let us send you an email when Satguru Ji posts news and promotions. Your email address will not be used for any other purpose, and you can unsubscribe at any time.

Share