Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ

  • Home
  • India
  • Jalandhar
  • Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ

Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ THE GREAT RAJPUT WARRIOR.........ਧੰਨ ਧੰਨ ਸ਼ਹੀਦ ਬਾਬਾ ਮੱਤੀ ਜੀ It is where the first leader of this Tribe, Shri Kahiti Ji, lived and administered his Jagir.

DHAN DHAN SHAHEED BABA MATI SAHIB JI

Daroli Kalan is a part of the Rajput community villages of this region. His original residence was in a large fort. The fort existed till early part of the last century, and is documented in the Jalandhar edition of the administrative gazetteer of British Punjab. Shri Biram Dev was a commander with the first Mughal emperor Babar He had aided Babar in his battl

e against ibrahim lodhi, the Sultan of Delhi. His son Shri Kailash Dev settled in the Gurdaspur region of Punjab. Kailash Dev's sons BABA KATI JI and BABA MATI JI migrated to Jaswan. Here, they served in the government of the Jaswal Raja of Jaswan in high administrative positions. The Raja granted them a Jagir in lieu of their services, in what is the Halta region of Hoshiarpur district of Punjab. According to elder peoples, BABA MATI JI , the elder brother was half way through marriage rituals, when he was called upon by a Brahmin lady to protect her villagers from Muslim marauders, who were slaughtering cows. BABA MATI JI, in accordance with RAJPUT principles, which prioritized duty before all other matters, left the marriage half-way along with his followers to stop the massacre. BABA MATI JI succeeded in his mission, but fell martyr. He lost his head, but continued to fight. IT WAS A GODLY MIRACLE. Chasing the enemy, he fell martyr in what is today it is called Daroli kalan. The palce where BABA JI fell martyr after winning the battle was changed into a big gurudwara sahib. Which is known as GURUDWARA SHAHEED BABA MATI SAHIB JI. BABA ji’s martyr place where he in the last left his body is marked by a small NISHAN SAHIB… which was recently revealed by BABA BRAHM JI from DERA JUBBER (MANKO). This place is under the tree so called JAND SAHIB. BABA MATI JI’S wife MATA SAMPURNI JI a rajputani, later committed Sati, in accordance with the Rajput traditions of the time. However, MATA JI was only allowed to sati in a separate pyre adjoining Baba Mati Ji and not in his pyre (as the marriage rituals were only partially completed) so the marriage was still incomplete. The tombs (MATH SAHIB) of SHAHEED BABA MATI JI and MATA Sampurni Ji still exist in Daroli, and are revered as (jathere) by Minhas Rajputs and other people of this region. The desciple from all around daily worship the gurudwara sahib.
ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ

05/05/2026

🌹 ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ 🌹
Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ
Dera Sant Baba Bhag Singh Ji Santpura (Jabbar)
ਧੰਨੁ ਧੰਨੁ ਸ਼ਹੀਦ ਬਾਬਾ ਮੱਤੀ ਸਾਹਿਬ ਜੀ Dhan Dhan Shaheed Baba Mati Sahib Ji
ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ

30/04/2026

ਭਲੇ ਅਮਰਦਾਸ ਗੁਣ ਤੇਰੇ
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥

ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ
Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ
Dera Sant Baba Bhag Singh Ji Santpura (Jabbar)
ਧੰਨੁ ਧੰਨੁ ਸ਼ਹੀਦ ਬਾਬਾ ਮੱਤੀ ਸਾਹਿਬ ਜੀ Dhan Dhan Shaheed Baba Mati Sahib Ji
ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ  ਦਿਹਾੜੇ ਨੂੰ ਸਮਰਪਿਤ ਜੋੜ ਮੇਲਾ ਗੁਰਦੁਆਰਾ ਸਾਊਥ ਜਰਸੀ ਸਿੱਖ ਸੁਸਾਇਟੀ Gurudwara South Jersey Sikh s...
22/04/2026

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ
ਦੇ ਦਿਹਾੜੇ ਨੂੰ ਸਮਰਪਿਤ ਜੋੜ ਮੇਲਾ
ਗੁਰਦੁਆਰਾ ਸਾਊਥ ਜਰਸੀ ਸਿੱਖ ਸੁਸਾਇਟੀ
Gurudwara South Jersey Sikh society vineland
2014 south Lincoln ave, Vineland Nj 08361
ਮਿਤੀ ਅਪ੍ਰੈਲ 26, 2026 ਨੂੰ ਮਨਾਇਆ ਜਾ ਰਿਹਾ ਹੈ

Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ
Dera Sant Baba Bhag Singh Ji Santpura (Jabbar)
ਧੰਨੁ ਧੰਨੁ ਸ਼ਹੀਦ ਬਾਬਾ ਮੱਤੀ ਸਾਹਿਬ ਜੀ Dhan Dhan Shaheed Baba Mati Sahib Ji
ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ

19/04/2026

Live Now || Gurmat Smagam 5th Barssi Sant Baba Dilawar Singh Brahm Ji Daroli Kalan Jalandhar

18/04/2026

ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ
Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ
Dera Sant Baba Bhag Singh Ji Santpura (Jabbar)
ਧੰਨੁ ਧੰਨੁ ਸ਼ਹੀਦ ਬਾਬਾ ਮੱਤੀ ਸਾਹਿਬ ਜੀ Dhan Dhan Shaheed Baba Mati Sahib Ji
ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ

14/04/2026

Live Now !! Khalsa Sajna Diwas Samagam || Gurdwara Shaheed Baba Mati Ji || Daroli Kalan, Jalandhar | 14-4-2026

13/04/2026

ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ
ਗੁਰਦਵਾਰਾ ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਜਲੰਧਰ, ਪੰਜਾਬ
ਵਾਲੋਂ:- ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ
Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ
Dera Sant Baba Bhag Singh Ji Santpura (Jabbar) ਧੰਨੁ ਧੰਨੁ ਸ਼ਹੀਦ ਬਾਬਾ ਮੱਤੀ ਸਾਹਿਬ ਜੀ Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ

ਮਹਾਨ ਤੱਪਸਵੀ, ਪਰਉਪਕਾਰੀ, ਸੇਵਾ-ਸਿਮਰਨ ਅਤੇ ਤਿਆਗ ਦੀ ਮੂਰਤ ਨਿਮਰਤਾ ਦੇ ਪੁੰਜ, ਧੰਨ ਧੰਨ ਸ਼੍ਰੀ ਮਾਨ ੧੦੮ ਬ੍ਰਹਮ ਗਿਆਨੀ ਸੰਤ ਬਾਬਾ ਦਿਲਾਵਰ ਸਿੰ...
09/04/2026

ਮਹਾਨ ਤੱਪਸਵੀ, ਪਰਉਪਕਾਰੀ, ਸੇਵਾ-ਸਿਮਰਨ ਅਤੇ ਤਿਆਗ ਦੀ ਮੂਰਤ ਨਿਮਰਤਾ ਦੇ ਪੁੰਜ, ਧੰਨ ਧੰਨ ਸ਼੍ਰੀ ਮਾਨ ੧੦੮ ਬ੍ਰਹਮ ਗਿਆਨੀ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਮਹਾਰਾਜ ਜੀ ਦੀ

ਪੰਜਵੀਂ ਬਰਸੀ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ
ਦਿਨ ਐਤਵਾਰ 26-04-2026 ਸਵੇਰੇ 10 :00 ਵਜੇ ਭੋਗ ਪਾਏ ਜਾਣਗੇ, ਉਪਰੰਤ ਗੁਰੂ ਕੇ ਕੀਰਤਨ ਤੇ ਕਥਾ ਦੀਵਾਨ ਹੋਣ ਗਏ, ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕੇ ਹਾਜ਼ਰੀ ਭਰ ਕੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ

ਸਮੂਹ ਸੰਗਤ ਨੂੰ ਬੇਨਤੀ ਹੈ ਕਿ ਹਾਜ਼ਰੀ ਭਰ ਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ

ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ

Gurdwara New zealand Sikh Society Hamilton

1418 Te Rapa Road, Horotiu 3288 Hamilton.
Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ
Dera Sant Baba Bhag Singh Ji Santpura (Jabbar)

09/04/2026

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ
Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਧੰਨੁ ਧੰਨੁ ਸ਼ਹੀਦ ਬਾਬਾ ਮੱਤੀ ਸਾਹਿਬ ਜੀ Dhan Dhan Shaheed Baba Mati Sahib Ji Dera Sant Baba Bhag Singh Ji Santpura (Jabbar) ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ

Address

Jalandhar

Alerts

Be the first to know and let us send you an email when Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dhan Dhan Shaheed Baba Mati Sahib Ji ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ:

Share