Dera Kullian (Regd.)

Dera Kullian (Regd.) "Dera Kullian (Regd.)" is an ancient religious place of worship used by many saints. (Dera, in Punjabi, means- a place where many saints live together).

It is situated 4 kms from both Apra and Lassara villages. It's name is attached with its founder 'Sant Harnam Dass Ji' who used to live here in a Kulli (hut). Now a days, Giani Baldev Singh Ji is giving his services to this Dera.

ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਦਾਸ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 63ਵਾਂ ਸਲਾਨਾ ਭੰਡਾਰਾ ਸਮਾਗਮ ਮਿਤੀ 6,7,8 ਮਾਰਚ 2026 ਦਿਨ ਸ਼ੁੱਕਰਵਾਰ, ਸ...
27/02/2026

ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਦਾਸ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 63ਵਾਂ ਸਲਾਨਾ ਭੰਡਾਰਾ ਸਮਾਗਮ ਮਿਤੀ 6,7,8 ਮਾਰਚ 2026 ਦਿਨ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਨੂੰ ਡੇਰਾ ਕੁੱਲੀਆਂ, ਪਿੰਡ ਮੋਰੋਂ-ਜਿਲ੍ਹਾ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ ਜੀ। ਆਪ ਸੱਭ ਸੰਗਤ ਨੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਡੇਰਾ ਪਿੰਡ ਮਹਿਤਪੁਰ ਉਲੱਦਣੀ ਬਲਾਚੌਰ ਵਿਖੇ ਸਲਾਨਾ ਭੰਡਾਰਾ ਅੱਜ ਮਿਤੀ 28 ਸਤੰਬਰ, 2025 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।ਸਾਰੀ ਸੰਗਤ ਜਰੂਰ ...
28/09/2025

ਡੇਰਾ ਪਿੰਡ ਮਹਿਤਪੁਰ ਉਲੱਦਣੀ ਬਲਾਚੌਰ ਵਿਖੇ ਸਲਾਨਾ ਭੰਡਾਰਾ ਅੱਜ ਮਿਤੀ 28 ਸਤੰਬਰ, 2025 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।
ਸਾਰੀ ਸੰਗਤ ਜਰੂਰ ਦਰਸ਼ਣ ਦਿਓ ਜੀ।

ਬ੍ਰਹਮ ਗਿਆਨੀ ਸੰਤ ਹਰਨਾਮ ਦਾਸ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 62ਵਾਂ ਸਾਲਾਨਾ ਸਮਾਗਮ ਮਿਤੀ 7,8,9 ਮਾਰਚ 2025 ਨੂੰ ਡੇਰਾ ਕੁੱਲੀਆਂ ਪਿੰਡ ਮੋਰੋਂ...
03/03/2025

ਬ੍ਰਹਮ ਗਿਆਨੀ ਸੰਤ ਹਰਨਾਮ ਦਾਸ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 62ਵਾਂ ਸਾਲਾਨਾ ਸਮਾਗਮ ਮਿਤੀ 7,8,9 ਮਾਰਚ 2025 ਨੂੰ ਡੇਰਾ ਕੁੱਲੀਆਂ ਪਿੰਡ ਮੋਰੋਂ ਵਿਖੇ ਮਨਾਇਆ ਜਾਵੇਗਾ ਜੀ। ਆਪ ਸਭ ਸੰਗਤ ਨੇ ਪਰਿਵਾਰ ਸਮੇਤ ਦਰਸ਼ਨ ਦੇਣੇ।

ਡੇਰਾ ਪਿੰਡ ਮਹਿਤਪੁਰ ਉਲੱਦਣੀ ਵਿਖੇ ਸਲਾਨਾ ਭੰਡਾਰਾ ਮਿਤੀ 4,5,6 ਅਕਤੂਬਰ, 2024 ਨੂੰ ਮਨਾਇਆ ਜਾ ਰਿਹਾ ਹੈ।ਸਾਰੀ ਸੰਗਤ ਜਰੂਰ ਦਰਸ਼ਣ ਦਿਓ ਜੀ।
04/10/2024

ਡੇਰਾ ਪਿੰਡ ਮਹਿਤਪੁਰ ਉਲੱਦਣੀ ਵਿਖੇ ਸਲਾਨਾ ਭੰਡਾਰਾ ਮਿਤੀ 4,5,6 ਅਕਤੂਬਰ, 2024 ਨੂੰ ਮਨਾਇਆ ਜਾ ਰਿਹਾ ਹੈ।
ਸਾਰੀ ਸੰਗਤ ਜਰੂਰ ਦਰਸ਼ਣ ਦਿਓ ਜੀ।

A very rare Photo from March 1982 approx.
28/09/2024

A very rare Photo from March 1982 approx.

ਵੈਸਾਖੀ ਦਾ ਪਵਿੱਤਰ ਦਿਹਾੜਾ ਅੱਜ ਮਿਤੀ 13 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਡੇਰਾ ਕੁੱਲੀਆਂ ਵਿਖੇ ਮਨਾਇਆ ਜਾ ਰਿਹਾ ਹੈ। ਚਾਹ ਪਕੌੜੇ ਅਤੇ ਛੋਲੇ ਪ...
13/04/2024

ਵੈਸਾਖੀ ਦਾ ਪਵਿੱਤਰ ਦਿਹਾੜਾ ਅੱਜ ਮਿਤੀ 13 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਡੇਰਾ ਕੁੱਲੀਆਂ ਵਿਖੇ ਮਨਾਇਆ ਜਾ ਰਿਹਾ ਹੈ। ਚਾਹ ਪਕੌੜੇ ਅਤੇ ਛੋਲੇ ਪੂਰੀਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਆਪ ਜੀ ਨੂੰ ਬੇਨਤੀ ਹੈ ਕਿ ਆਪ ਪਰਿਵਾਰ ਸਮੇਤ ਦਰਸ਼ਨ ਦਿਓ ਜੀ।

12/04/2024

ਡੇਰਾ ਕੁੱਲੀਆਂ, ਪਿੰਡ ਮੋਰੋਂ ਵਿਖੇ 61ਵਾਂ ਸਾਲਾਨਾ ਭੰਡਾਰਾ ਸਮਾਗਮ ਜੋ ਕਿ ਮਿਤੀ 10 ਮਾਰਚ 2024 ਨੂੰ ਕਰਵਾਇਆ ਗਿਆ ਸੀ, ਦੇ ਸਮਾਪਤੀ ਵੇਲੇ ਦਾ ਹੁਕਮਨਾਮਾ ਸਾਹਿਬ।

61 ਵਾਂ ਸਾਲਾਨਾ ਸਮਾਗਮ ਮਿਤੀ 8,9,10 ਮਾਰਚ 2024 ਨੂੰ ਡੇਰਾ ਕੁੱਲੀਆਂ ਪਿੰਡ ਮੋਰੋਂ ਵਿਖੇ ਮਨਾਇਆ ਜਾਵੇਗਾ ਜੀ। ਤੁਸੀਂ ਪਰਿਵਾਰ ਸਮੇਤ ਦਰਸ਼ਨ ਦੇਣੇ...
02/03/2024

61 ਵਾਂ ਸਾਲਾਨਾ ਸਮਾਗਮ ਮਿਤੀ 8,9,10 ਮਾਰਚ 2024 ਨੂੰ ਡੇਰਾ ਕੁੱਲੀਆਂ ਪਿੰਡ ਮੋਰੋਂ ਵਿਖੇ ਮਨਾਇਆ ਜਾਵੇਗਾ ਜੀ। ਤੁਸੀਂ ਪਰਿਵਾਰ ਸਮੇਤ ਦਰਸ਼ਨ ਦੇਣੇ ਜੀ।

27/10/2023

ਡੇਰਾ ਕੁੱਲੀਆਂ, ਪਿੰਡ ਮੋਰੋਂ ਵਿਖੇ 60ਵਾਂ ਸਾਲਾਨਾ ਭੰਡਾਰਾ ਸਮਾਗਮ ਜੋ ਕਿ ਮਿਤੀ 12 ਮਾਰਚ 2023 ਨੂੰ ਕਰਵਾਇਆ ਗਿਆ ਸੀ, ਦੇ ਸਮਾਪਤੀ ਵੇਲੇ ਦਾ ਹੁਕਮਨਾਮਾ ਸਾਹਿਬ।

24/10/2023

ਡੇਰਾ ਪਿੰਡ ਮਹਿਤਪੁਰ ਉਲਦੱਣੀ ਵਿਖੇ ਸਾਲਾਨਾ ਭੰਡਾਰਾ 22 ਅਕਤੂਬਰ 2023 ਨੂੰ ਕਰਵਾਇਆ ਗਿਆ।

ਸਲਾਨਾ ਭੰਡਾਰਾ ਮਹਿਤਪੁਰ ਉਲੱਦਨੀ ਵਿਖੇ ਮਿਤੀ 22.10.2023 ਨੂੰ
21/10/2023

ਸਲਾਨਾ ਭੰਡਾਰਾ ਮਹਿਤਪੁਰ ਉਲੱਦਨੀ ਵਿਖੇ ਮਿਤੀ 22.10.2023 ਨੂੰ

Address

Lassara Road, Moron
Jalandhar
144029

Opening Hours

Monday 8am - 4pm
Tuesday 8am - 4pm
Wednesday 8am - 4pm
Thursday 8am - 4pm
Friday 8am - 4pm
Saturday 8am - 4pm
Sunday 8am - 4pm

Telephone

+919417252509

Website

Alerts

Be the first to know and let us send you an email when Dera Kullian (Regd.) posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dera Kullian (Regd.):

Share