Lafazreligious

Lafazreligious Jai gurudev dhan gurdev

25/12/2025

ਹੈ ਗੁਰੂਦੇਵ ਧੰਨ ਗੁਰੂਦੇਵ ਜੀ Jai Gurudev Dhan Gurudev ਜੀ

19/02/2025
15/02/2025

ਜਉ ਤੁਮ ਗਿਰਿਵਰ ਤਉ ਹਮ ਮੋਰਾ ॥
ਜਉ ਤੁਮ ਚੰਦ ਤਉ ਹਮ ਭਏ ਹੈਂ ਚਕੋਰਾ ॥1॥
ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥
ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥1॥ਰਹਾਉ॥

ਬੇਗਮ ਪੁਰਾ ਸਹਰ ਕੋ ਨਾਉ ॥
15/02/2025

ਬੇਗਮ ਪੁਰਾ ਸਹਰ ਕੋ ਨਾਉ ॥

12/02/2025

ਜਿਹਦੇ ਉੱਤੇ ਹੱਥ ਗੁਰੂ ਰਵੀਦਾਸ ਦਾ ਉਹਦਾ ਨਹੀਉਂ ਵਾਲ ਬਿੰਗਾ ਹੋ ਸਕਦਾ | Jagat Guru Ravidass ji |

Jai Gurudev Dhan Guru Dev
14/08/2024

Jai Gurudev Dhan Guru Dev

ਜੈ ਗੁਰੂਦੇਵ ਧੰਨ ਗੁਰੂਦੇਵPhoto credit- Ballantv
23/07/2024

ਜੈ ਗੁਰੂਦੇਵ ਧੰਨ ਗੁਰੂਦੇਵ

Photo credit- Ballantv

ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥ਸਾਧਸੰਗਤਿ ਪਾਈ ਪਰਮ ਗਤੇ ॥1॥ਰਹਾਉ॥
19/07/2024

ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥
ਸਾਧਸੰਗਤਿ ਪਾਈ ਪਰਮ ਗਤੇ ॥1॥ਰਹਾਉ॥

Jai Gurudev Dhan Gurudev ji
15/07/2024

Jai Gurudev Dhan Gurudev ji

ਤੁਝਹਿ ਸੁਝੰਤਾ ਕਛੂ ਨਾਹਿ ॥ਪਹਿਰਾਵਾ ਦੇਖੇ ਊਭਿ ਜਾਹਿ ॥ਗਰਬਵਤੀ ਕਾ ਨਾਹੀ ਠਾਉ ॥ਤੇਰੀ ਗਰਦਨਿ ਊਪਰਿ ਲਵੈ ਕਾਉ ॥1॥
14/07/2024

ਤੁਝਹਿ ਸੁਝੰਤਾ ਕਛੂ ਨਾਹਿ ॥
ਪਹਿਰਾਵਾ ਦੇਖੇ ਊਭਿ ਜਾਹਿ ॥
ਗਰਬਵਤੀ ਕਾ ਨਾਹੀ ਠਾਉ ॥
ਤੇਰੀ ਗਰਦਨਿ ਊਪਰਿ ਲਵੈ ਕਾਉ ॥1॥

ਕਰਿਓ ਸ਼ੇਅਰ ਗੁਰੂ ਪਿਆਰਿਓਬਨਾਰਸ ਹਿੰਦੂ ਯੂਨੀਵਰਸਿਟੀ ਨੇੜੇ ਸੀਰ ਗੋਵਰਧਨਪੁਰ ਵਿਖੇ ਗੁਰੂ ਰਵਿਦਾਸ ਜੀ ਜਨਮ ਸਥਾਨੀ ਮੰਦਿਰ ਵਿਖੇ ਰਵਿਦਾਸ ਪਾਰਕ ਦੇ ...
11/07/2024

ਕਰਿਓ ਸ਼ੇਅਰ ਗੁਰੂ ਪਿਆਰਿਓ

ਬਨਾਰਸ ਹਿੰਦੂ ਯੂਨੀਵਰਸਿਟੀ ਨੇੜੇ ਸੀਰ ਗੋਵਰਧਨਪੁਰ ਵਿਖੇ ਗੁਰੂ ਰਵਿਦਾਸ ਜੀ ਜਨਮ ਸਥਾਨੀ ਮੰਦਿਰ ਵਿਖੇ ਰਵਿਦਾਸ ਪਾਰਕ ਦੇ ਨਾਲ ਸ੍ਰੀ ਗੁਰੂ ਰਵਿਦਾਸ ਦੀ ਮੂਰਤੀ

Address

Jalandhar
144201

Telephone

+918252110006

Website

Alerts

Be the first to know and let us send you an email when Lafazreligious posts news and promotions. Your email address will not be used for any other purpose, and you can unsubscribe at any time.

Share