Gurdwara Shri Guru Amar Dass Ji, Ekta Vihar ,jalandhar

Gurdwara Shri Guru Amar Dass Ji, Ekta Vihar ,jalandhar Gurudwara Guru Amar dass ji ekta vihar jalandhar

10/09/2024

# ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਅਤੇ ਗੁਰਦੁਆਰਾ ਸਾਹਿਬ ਦੇ ਸਥਾਪਨਾ ਦਿਵਸ ਦੇ ਉਪਲਕਸ਼ ਵਿੱਚ ਗੁਰਮਤਿ ਸਮਾਗਮ

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ
22/05/2024

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ

*ਸੰਗਰਾਂਦ ਦੇ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ* ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ‌ ||ਮਨ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ||...
15/12/2023

*ਸੰਗਰਾਂਦ ਦੇ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ
*

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ‌ ||
ਮਨ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ||

ਸ਼ਾਮ ਦੇ ਦੀਵਾਨ ਦਿਨ ਸ਼ਨੀਵਾਰ ਮਿਤੀ 16-12-2023

ਪਾਠ ਸੋਦਰ ਰਹਿਰਾਸ ਸਾਹਿਬ : 6:00 ਤੋਂ 6:30

ਕੀਰਤਨ ਭਾਈ ਸਾਹਿਬ ਭਾਈ ਭਾਗ ਸਿੰਘ‌ ਜੀ : 6:30 ਤੋਂ 7:00

ਕੀਰਤਨ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਜਤਿੰਦਰਜੋਧ ਸਿੰਘ‌ ਜੀ : 7:00 ਤੋਂ 8:00

ਕਵਿਤਾ ਇੰਜ: ਅਮਰ ਸਿੰਘ ਜੀ 'ਅਮਰ' : 8:00 ਤੋਂ 8:15

ਗੁਰਮਤਿ ਵਿਚਾਰਾਂ ਭਾਈ ਸਾਹਿਬ ਭਾਈ ਸਤਬੀਰ ਸਿੰਘ ਜੀ : 8:15 ਤੋਂ 8:30

ਅਰਦਾਸ ਅਤੇ ਸਮਾਪਤੀ : 8:30

ਗੁਰੂ ਕਾ ਲੰਗਰ ਅਤੁਟ ਵਰਤੇਗਾ ਜੀ

ਬੀਬੀਆਂ ਨੂੰ ਬੇਨਤੀ ਹੈ ਪ੍ਰਸ਼ਾਦੇ ਘਰੋਂ ਬਣਾ ਕੇ ਲੈ ਕੇ ਆਉਣੇ ਜੀ

30/11/2023

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਤੇ ਲਾਈਵ ਗੁਰੂਦੁਵਾਰਾ ਤੀਜੀ ਪਾਤਸਾਹੀ ਏਕਤਾ ਵਿਹਾਰ ਜਲਧੰਰ ਦੇਖੋ ਪਾਰਟ-3

30/11/2023

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਤੇ ਲਾਈਵ ਗੁਰੁੂਦੁਵਾਰਾ ਤੀਜੀ ਪਾਤਸਾਹੀ ਏਕਤਾ ਵਿਹਾਰ ਜਲਧੰਰ ਦੇਖੋ . Part 1clip

Address

EKTA VIHAR NEAR KUKKI DHAAB
Jalandhar
144007

Telephone

+917009445234

Website

Alerts

Be the first to know and let us send you an email when Gurdwara Shri Guru Amar Dass Ji, Ekta Vihar ,jalandhar posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Shri Guru Amar Dass Ji, Ekta Vihar ,jalandhar:

Share