Ravidassia Samaj Punjab -YRJ

Ravidassia Samaj Punjab -YRJ Jai Gurudev Dhan Gurudev Ji, please like and share this page as much as possible. Thank you ��� D.) Jai Gurudev, Dhan Gurudev Ji
(3)

FACTS ABOUT SAT GURU RAVIDASS MAHARAJ JI

Date of Birth - Year 1377 A.D. (Magh Sudi 15,Bikrami Samvat 1433)
Birth place - Seer Goverdhanpur, Banaras (Varanasi), U. P. – India
Name of father - Shri Santokh Dass
Name of mother - Shrimati Kalsi Devi
Name of grandfather - Shri Kalu Ram
Name of grandmother - Shrimati Lakhpati
Name of wife - Shrimati Lona
Name of son - Shri Vijay Dass
Date of Brahmleen

(Salvation) - Sangrand of month of Harh, Bikrami Samvat 1584, 1528 A. Place of Brahmleen (Salvation) - Banaras (Varanasi)

We, as Ravidassia’s, live to respect all religions, love the mankind and lead a virtuous life.

25/08/2026

650 ਸਾਲਾਂ ਗੁਰਪੂਰਬ ਨੂੰ ਸਮਰਪਿਤ ਪਹਿਲੀ ਸੰਧਿਆ ਫੇਰੀ ਡੇਰਾ ਸੰਤ ਹਰੀ ਦਾਸ ਮਹਾਰਾਜ ਜੀ ਡੇਰਾ ਬੋਪਾਰਾਏ ਕਲਾਂ ਵਿਖੇ ਸੰਤ ਬੀਬੀ ਕ੍ਰਿਸ਼ਨਾ ਦੇਵੀ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਕੱਢੀ ਗਈ ਜੈ ਗੁਰੂਦੇਵ ਧੰਨ ਗੁਰੂਦੇਵ ਜੀ
#

AC Bus 🚍 ਧਾਰਮਿਕ ਯਾਤਰਾ Dharmik Yatra 30/08/2026 ਨੂੰ ਬੱਸਾਂ ਖੁਰਲਾ ਕਿੰਗਰਾ ਕਲੋਨੀ ਤੋਂ 30/08/2026 ਨੂੰ ਸਵੇਰੇ 6:30 ਆਰੰਭ ਹੋਵੇਗੀ ਔਰ...
20/08/2026

AC Bus 🚍 ਧਾਰਮਿਕ ਯਾਤਰਾ Dharmik Yatra
30/08/2026 ਨੂੰ ਬੱਸਾਂ ਖੁਰਲਾ ਕਿੰਗਰਾ ਕਲੋਨੀ ਤੋਂ 30/08/2026 ਨੂੰ ਸਵੇਰੇ 6:30 ਆਰੰਭ ਹੋਵੇਗੀ ਔਰ ਡੇਰਾ ਸਵਾਮੀ ਜਗਤਗਿਰੀ ਅਸ਼ਰਮ ਵਿਖੇ ਦਰਸ਼ਨ ਗੁਰੂ ਘਰ ਦੇ ਕਰਨਗੀਆਂ ਸੰਗਤਾਂ ਔਰ ਸੰਤ ਗੁਰਦੀਪ ਗਿਰੀ ਮਹਾਰਾਜ ਜੀ ਪਾਸੋ ਸਤਿਸੰਗ ਸਰਵਣ ਕਰਨਗੀਆਂ
Contact Me Baba Amarjeet Kumar Ravidassia +919803100108 ਜੈ ਗੁਰੂਦੇਵ ਧੰਨ ਗੁਰੂਦੇਵ ਜੀ

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੂਰਬ ਨੂੰ ਸਮਰਪਿਤ ਇਤਿਹਾਸਿਕ ਅਸਥਾਨਾਂ ਦੇ ਦਰਸ਼ਨਾਂ ਲਈ ਪਹਿਲੀ ਬੱਸ ਯਾਤਰਾ ਮਿਤੀ 20 ਸਤੰਬਰ ਦਿਨ ਐ...
20/08/2026

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੂਰਬ ਨੂੰ ਸਮਰਪਿਤ ਇਤਿਹਾਸਿਕ ਅਸਥਾਨਾਂ ਦੇ ਦਰਸ਼ਨਾਂ ਲਈ ਪਹਿਲੀ ਬੱਸ ਯਾਤਰਾ ਮਿਤੀ 20 ਸਤੰਬਰ ਦਿਨ ਐਤਵਾਰ ਸਮਾਂ ਸਵੇਰੇ 9 ਵਜੇ ਪਿੰਡ ਢਿੱਲਵਾਂ (ਜਲੰਧਰ) ਤੋਂ ਰਵਾਨਾ ਹੋਵੇਗੀ,ਪ੍ਰਤੀ ਸਵਾਰੀ 250 ਰੁਪਏ ਕਿਰਾਇਆ
1. ਸ਼੍ਰੌਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ (ਫਗਵਾੜਾ)
2. ਤਪ ਅਸਥਾਨ (ਸ਼੍ਰੀ ਖੁਰਾਲਗੜ ਸਾਹਿਬ)
3. ⁠ਚਰਨ ਛੋਹ ਗੰਗਾ ( ਸ਼੍ਰੀ ਖਰਾਲਗੜ ਸਾਹਿਬ)
ਵਲੋਂ ਗੁਰੂ ਰਵਿਦਾਸ ਟਾਈਗਰ ਫੋਰਸ (ਪਿੰਡ ਢਿੱਲਵਾਂ) ਜਲੰਧਰ
ਸਪੰਰਕ-: ਕਰਨ ਦੁੱਗਲ- 8288923293 ਦੁੱਗਲ89 - 9815954742
ਦੁੱਗਲ ਟੈਲੀਕੋਮ-9041970846

18/08/2026
ਜਨਮ ਦਿਨ ਮੁਬਾਰਕ ਇਸ਼ੂ ਹੱਲ੍ਹਣ ਜੀਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀਤੁਸੀ ਏਸੇ ਤਰ੍ਹਾਂ ਹੀ ਕੌਮ ਦ...
17/08/2026

ਜਨਮ ਦਿਨ ਮੁਬਾਰਕ ਇਸ਼ੂ ਹੱਲ੍ਹਣ ਜੀ
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ
ਤੁਸੀ ਏਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹੋ
17 ਅਗਸਤ
Ravidassia Samaj Punjab-YRJ
ਜੈ ਗੁਰੂਦੇਵ ਧੰਨ ਗੁਰੂਦੇਵ ਜੀ

ਭਾਦਰੋਂ ਦੇ ਮਹੀਨੇ ਦੀ ਬਾਣੀਭਾਦਰੋਂ ਭਰਮ ਭੁਲਾਇਆ, ਮਾਇਆ ਸੰਗ ਪਿਆਰ ॥ ਗੁਰ ਬਿਨ ਸ਼ਾਂਤ ਨਾ ਪਾਇ ਹੈ,ਜਨਮ ਮਰਨ ਮੁਖ ਬਾਰੰਬਾਰ ॥ਜਿਨ੍ਹਾਂ ਵਿਸਾਰਿਆ ਰ...
17/08/2026

ਭਾਦਰੋਂ ਦੇ ਮਹੀਨੇ ਦੀ ਬਾਣੀ
ਭਾਦਰੋਂ ਭਰਮ ਭੁਲਾਇਆ, ਮਾਇਆ ਸੰਗ ਪਿਆਰ ॥ ਗੁਰ ਬਿਨ ਸ਼ਾਂਤ ਨਾ ਪਾਇ ਹੈ,
ਜਨਮ ਮਰਨ ਮੁਖ ਬਾਰੰਬਾਰ ॥
ਜਿਨ੍ਹਾਂ ਵਿਸਾਰਿਆ ਰਾਮ ਨਾਮ,
ਗੁਰ ਚਰਨੀ ਨਹੀਂ ਪਿਆਰ ॥ ਧ੍ਰਿਗੁ ਤਿਨਾ ਕਾ ਜੀਵਣਾ,
ਕਾਂਹੂ ਆਏ ਸੰਸਾਰ ॥
ਭਵਿ ਜਲ ਮਾਹਿ ਭਵਈਆਂ,
ਨਾ ਉਰਵਾਰ ਨਾ ਪਾਰ ॥ ਗੁਰ ਚਰਨਨ ਕਾ ਆਸਰਾ,
ਜਿਨ ਮਨ ਲੀਨਾ ਧਾਰ ॥
ਕਰ ਡੰਡੋਤ ਗੁਰ ਚਰਨ ਮੋਂ,
ਭਵਨਿਧ ਉਤਰੇ ਪਾਰ ॥ ਗੁਰਦੇਵ ਗੁਰੁ ਸਮਝ ਕੇ,
ਕਰੀਂ ਸ਼ੁਕਰ ਵਿਚਾਰ ॥
ਬੰਦਨਾ ਭਗਤੀ ਛੰਨੀ ਏਹ,
ਕਰੇ ਸ਼ਿਸ਼ ਵੱਡੇਭਾਗ ॥ ਅਵਰ ਕਰਮ ਸਭ ਤਿਆਗ ਕਰ,
ਗੁਰ ਕੀ ਚਰਨੀ ਲਾਗ ॥
ਗੁਰ ਕੇ ਚਰਨ ਬਹੁ ਪ੍ਰੇਮ ਕਰ,
ਮਾਇਆ ਮੋਹ ਤਿਆਗ ॥ ਬਿਨ ਗੁਰ ਭਗਤ ਨ ਬਿਰ ਕਛੂ,
ਜਗਤ ਪਸਾਰਾ ਬਾਗ ॥
ਪੂਰਨ ਪੁੰਨ ਪ੍ਰਤਾਪ ਤੇ,
ਜਾਗਿਐ ਇਸੈ ਬੈਰਾਗ ॥ ਸੋਇਓ ਮੋਹ ਕੀ ਨੀਂਦ ਮੈਂ,
ਗੁਰ ਕਿਰਪਾ ਭਯੋ ਸੁਜਾਗ ॥
ਰਵਿਦਾਸ ਗੁਰੂ ਚਰਨ ਕੋਂ,
ਤੂੰ ਕਦੀ ਨਹੀਂ ਤਿਆਗ ॥
ਭਾਦਰੋਂ ਦੇ ਮਹੀਨੇ ਭਾਵ ਮਨੁੱਖ ਜਨਮ ਭਰਮ ਵਿੱਚ ਲੱਗ ਕੇ ਪ੍ਰਭੂ ਨੂੰ ਭੁੱਲ ਕੇ ਮਾਇਆ ਨਾਲ ਪਿਆਰ ਕਰਦਾ ਹੈ, ਗੁਰੂ ਤੋਂ ਬਿਨਾ ਜੀਵ ਨੂੰ ਸ਼ਾਂਤੀ ਨਹੀਂ ਮਿਲਦੀ ਅਤੇ ਜੀਵ ਬਾਰ-ਬਾਰ ਜੰਮਦਾ ਮਰਦਾ ਹੈ।
ਜਿਨ੍ਹਾਂ ਜੀਵਾਂ ਨੇ ਰਾਮ ਨਾਮ ਨੂੰ ਭੁਲਾ ਕੇ ਗੁਰੂ ਚਰਨਾਂ ਨਾਲ ਪਿਆਰ ਨਹੀਂ ਕੀਤਾ ਉਹਨਾਂ ਦਾ ਜੀਵਨ ਧ੍ਰਿਗ ਹੈ। ਉਹ ਸੰਸਾਰ ਵਿੱਚ ਕਿਉਂ ਆਏ ਹਨ।
ਸੰਸਾਰ ਰੂਪੀ ਭਵ-ਸਾਗਰ ਵਿੱਚ ਤਰਦਿਆਂ ਕੋਈ ਕਿਨਾਰਾ ਨਹੀਂ ਮਿਲਦਾ ਭਾਵ ਲੋਕ ਪ੍ਰਲੋਕ ਵਿੱਚ ਸੁੱਖ ਨਹੀਂ ਮਿਲਦਾ। ਜਿਨ੍ਹਾਂ ਜੀਵਾਂ ਨੇ ਗੁਰੂ ਚਰਨਾਂ ਨੂੰ ਮਨ ਵਿੱਚ ਧਾਰ ਲਿਆ ਉਹ ਗੁਰੂ ਚਰਨਾਂ ਨੂੰ ਪ੍ਰਣਾਮ ਕਰਕੇ ਭਵ ਸਾਗਰ ਨੂੰ ਪਾਰ ਕਰ ਜਾਂਦੇ ਹਨ। ਜੀਵ ਗੁਰੂ ਚਰਨਾਂ ਨੂੰ ਨਮਸਕਾਰ ਕਰਕੇ ਭਵ ਸਾਗਰ ਪਾਰ ਹੋ ਜਾਂਦਾ।
ਗੁਰੂ ਦੇਵ ਨੂੰ ਗੁਰੂ ਸਮਝ ਕੇ ਉਸ ਦਾ ਸ਼ੁਕਰ ਕਰ। ਬੰਦਨਾ ਭਗਤੀ ਛੇਵੀਂ ਹੈ, ਜਿਸ ਨੂੰ ਵੱਡੇ ਭਾਗਾਂ ਵਾਲਾ ਸੇਵਕ ਕਰਦਾ ਹੈ। ਉਹ ਜੀਵ ਹੋਰ ਸਾਰੇ ਕਰਮ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਲੱਗ। ਗੁਰੂ ਦੇ ਚਰਨ ਕਮਲਾਂ ਵਿੱਚ ਪ੍ਰੇਮ ਕਰ ਅਤੇ ਮੋਹ ਮਾਇਆ ਦਾ ਤਿਆਗ ਕਰ।
ਗੁਰੂ ਦੀ ਭਗਤੀ ਤੋਂ ਬਿਨਾਂ ਹੋਰ ਕੁਝ ਸਥਿਰ ਨਹੀਂ ਹੈ। ਇਹ ਸੰਸਾਰ ਝੂਠਾ ਬਾਗ ਹੈ। ਪਿਛਲੇ ਕੀਤੇ ਹੋਏ ਪੁੰਨਾਂ ਦੇ ਕਰਕੇ ਜੀਵ ਦੇ ਅੰਦਰ ਵੈਰਾਗ ਜਾਗਦਾ ਹੈ, ਜੀਵ ਮੋਹ ਦੀ ਨੀਂਦ ਵਿੱਚ ਸੁੱਤਾ ਹੈ, ਪਰ ਗੁਰੂ ਦੀ ਕਿਰਪਾ ਨਾਲ ਜਾਗ ਸਕਦਾ ਹੈ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਜੀਵ ਤੂੰ ਗੁਰੂ ਚਰਨਾਂ ਨੂੰ ਕਦੀ ਵੀ ਨਾ ਤਿਆਗ।
ਜੈ ਗੁਰੂਦੇਵ ਧੰਨ ਗੁਰੂਦੇਵ ਜੀ
Ravidassia Samaj Punjab-YRJ

15 ਅਗਸਤ ਜਨਮ ਦਿਨ ਮੁਬਾਰਕ ਬਾਬਾ ਅਮਰਜੀਤ ਕੁਮਾਰ ਰਵਿਦਾਸੀਆ ਜੀਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਤੁਸੀ ਇਸ ਤਰ੍...
15/08/2026

15 ਅਗਸਤ ਜਨਮ ਦਿਨ ਮੁਬਾਰਕ ਬਾਬਾ ਅਮਰਜੀਤ ਕੁਮਾਰ ਰਵਿਦਾਸੀਆ ਜੀ
ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਤੁਸੀ ਇਸ ਤਰ੍ਹਾਂ ਜੀ ਕੌਮ ਦੀ ਸੇਵਾ ਕਰਦੇ ਰਹੋ ਜੈ ਗੁਰੂਦੇਵ ਧੰਨ ਗੁਰੂਦੇਵ ਜੀ

Address

Jalandhar

Telephone

+917889294250

Website

Alerts

Be the first to know and let us send you an email when Ravidassia Samaj Punjab -YRJ posts news and promotions. Your email address will not be used for any other purpose, and you can unsubscribe at any time.

Shortcuts

Share