ੴੴGurdwara Guru Nanak Darbar(Dhaliwal Manjki)ੴੴ

ੴੴGurdwara Guru Nanak Darbar(Dhaliwal Manjki)ੴੴ ੴੴ ਸਤਿ ਸ੍ਰੀ ਅਕਾਲ ਜੀ ੴੴ

Delicious drink " ਅੰਮਿ੍ਤ ”
Humble Petition " ਅਰਦਾਸ "
Pleasant Slogan " ਬੋਲੇ ਸੋ ਨਿਹਾਲ "
Ever Unique crown " ਦਸਤਾਰ "
Wonderful Auditorium " ਗੁਰਦੁਆਰਾ "..The Perfect Encyclopedia "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ”
Excellent Lyric " ਗੁਰੂ ਸ਼ਬਦ "
Worthy Judgment " ਹੁਕਮਨਾਮਾ "
Superior Creation " ਖਾਲਸਾ ਪੰਥ "
Routine Job " ਨਿਤਨੇਮ "
Noble Prayer " ਸਰਬੱਤ ਦਾ ਭਲਾ "
True Worship " ਸੇਵਾ "
Merciful Word " ਵਾਹਿਗੁਰੂ "
The World's Only Almighty '' ਅਕਾਲ ਪੁਰਖ.....
--------Satnam Shri Wahegu---------|

14/11/2016

☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !🙏 jagjit Randhawa

03/06/2016

Waheguru ji ka khalsa
Waheguru ji ki fateh ji

16/01/2016

Dhan Dhan Sri Guru Gobind Singh Ji De Parkas Purab Diya jagjeet Randhawa valo Sareya Nu Lakh Lakh Mubaraka Ji

12/10/2015
11/09/2015
10/09/2015

Waheguru Ji

18/08/2015

ਆਓ ਸੰਤ ਜਰਨੈਲ ਸਿੰਘ
ਜੀ ਵਾਰੇ ਦੱਸਾਂ ਤੁਹਾਨੂੰ
ਕਿ ਓਹਨਾਂ ਨੂੰ ਸੰਤ
ਕਿਓਂ ਕਹਿੰਦੇ ਹਾਂ!

1. ਹੈ ਕੋਈ ਜੋ ਹਰ ਰੋਜ਼
ਭਿੰਡਰਾਂਵਾਲ਼ਿਆਂ ਸੰਤਾਂ ਵਾਂਗ
ਹਰ ਰੋਜ਼ 101 ਪਾਠ ਜਪੁਜੀ ਸਾਹਿਬ ਦੇ ਕਰਦਾ ਹੋਵੇ !

2. ਹੈ ਕੋਈ ਜਿਸ ਨੇ ਇਕ ਹਫਤੇ
ਵਿੱਚ ਪੰਜ ਗਰੰਥੀ ਦਾ ਪਾਠ
ਕੰਠ ਕਰ ਲਿਆ ਹੋਵੇ !( ਪੰਜ
ਗਰੰਥੀ ਵਿੱਚ 10 ਬਾਣੀਆਂ
ਆਉਂਦੀਆਂ ਹਨ)

3. ਹੈ ਕੋਈ ਜਿਸ ਨੂੰ ਸ਼੍ਰੀ ਗੁਰੂ
ਗਰੰਥ ਸਾਹਿਬ ਜੀ ਕੰਠ ਹੋਵੇ !

4. ਹੈ ਕੋਈ ਜਿਸ ਦੇ ਬਚਨ ਸੁਣ
ਕੇ ਹਜ਼ਾਰਾਂ ਲੋਕ ਸ਼ਹੀਦ ਹੋਣ ਨੂੰ
ਤਿਆਰ ਹੋ ਜਾਣ !

5. ਹੈ ਕੋਈ ਜਿਸ ਦੇ ਕਹਿਣ ਤੇ
ਇੱਕ ਦਿਨ ਵਿੱਚ 5000 ਲੋਕ
ਅੰਮ੍ਰਿਤ ਛਕ ਲੈਣ !

6. ਹੈ ਕੋਈ ਜਿਸ ਨੇ ਧਰਮ
ਦੀ ਖਾਤਰ ਮੁੱਖ ਮੰਤਰੀ ਦੀ ਕੁਰਸੀ ਦਾ ਤਿਆਗ ਕੀਤਾ ਹੋਵੇ !

7. ਹੈ ਕੋਈ ਜਿਸ ਨੇ
ਅਮਰੀਕਾ ਵਰਗੇ ਦੇਸ਼
ਦੀ residency ਤੇ
ਲੱਖਾਂ ਡਾੱਲਰ ਧਰਮ ਖਾਤਰ
ਰਿਜੈਕਟ ਕੀਤੇ ਹੋਣ !

8. ਹੈ ਕੋਈ ਜਿਸ ਨੂੰ ਹਿੰਦੂ ਧਰਮ
ਦਾ ਦੁਸ਼ਮਣ ਸਮਝਿਆ
ਜਾਂਦਾ ਹੋਵੇ ਤੇ ਓਸੇ ਬੰਦੇ ਨੇ ਹਿੰਦੂਆਂ ਦੇ ਮੰਦਰ ਬਣਾਏ ਹੋਣ

9. ਹੈ ਕੋਈ ਐਸਾ ਬੁਲਾਰਾ ਜਿਸ ਅੱਗੇ P.H.D ਵਾਲ਼ਿਆਂ ਦੇ
ਵੀ ਸਿਰ ਨੀਵੇਂ ਹੋ ਜਾਣ !

10. ਹੈ ਕੋਈ ਐਸਾ ਜੋ ਆਪਣੇ ਰੋਂਦੇ
ਹੋਏ ਬੱਚੇ ਨੂੰ ਪੰਜ ਰੁਪਏ ਸਿਰਫ
ਏਸ ਲਈ ਨਾ ਦੇਵੇ ਕਿਓਂਕਿ ਓਹ ਪੈਸੇ ਗੁਰੂ ਘਰ ਦੀ ਗੋਲਕ ਦੇ ਨੇ

11. ਹੈ ਕੋਈ ਜਿਸ ਨੇ ਟੈਂਕ
ਤੋਪਾਂ ਚੱਲਣ ਤੇ ਵੀ ਹਾਰ
ਨਾ ਮੰਨੀ ਹੋਵੇ !

12. ਹੈ ਕੋਈ ਜਿਸ ਨੇ ਕਿਸੇ
ਹਿੰਦੂ ਬੱਚੇ ਦੀ ਕੈਂਸਰ
ਦੀ ਬਿਮਾਰੀ ਆਖਰੀ ਸਟੇਜ
ਤੇ ਓਹ ਵੀ ਸਰੀਰ ਵਿੱਚ
92% ਤਕ ਬਿਮਾਰੀ ਹੋਣ ਦੇ ਬਾਵਜੂਦ ਓਸ ਬੱਚੇ ਨੂੰ ਠੀਕ ਕੀਤਾ ਹੋਵੇ ! ਦੱਸੋ ਜੇ ਹੈਗਾ ਕੋਈ ਤੁਹਾਡੇ ਵਿੱਚੋਂ
_______________

ਕਿਹੜਾ ਕਹਿੰਦਾ ਭਿੰਡਰਾਂਵਾਲਾ ਕੋਈ
ਸੰਤ ਨਹੀਂ ਸੀ !

ਗੱਲਾਂ ਨਾਲ ਕਦੇ ਨਹੀਂ ਗੱਲ ਬਣਦੀ,
ਗੱਲਾਂ ਕੁਰਬਾਨੀਆਂ ਨਾਲ ਬਣਦੀਆਂ ਨੇ !!"
20 ਸਾਲਾਂ ਦਾ ਗੱਭਰੂ ਸੀ ਓ, ਅੰਮਰਤਧਾਰੀ ਸਿਰ ਦਸਤਾਰ
ਸੀ
ਮਾਂ ਬਾਪ ਤੇ ਇੱਕ ਭੈਣ ਸੀ ਓਦੀ, ਹੱਸਦਾ ਵੱਸਦਾ ਪਰਿਵਾਰ
ਸੀ
ਵਿਆਹ ਸੀ ਵੱਡੀ ਭੈ ਦਾ, ਤੜਕੇ ਦਾ ਹੋਇਆ ਤਿਆਰ ਸੀ
ਕਰਦਾ ਸੀ ਉਡੀਕ ਪਿਆ, ਆਉਣੀ ਜੰਨ ਵਾਲੀ ਇੱਕ ਕਾਰ ਸੀ
ਭੁੱਲਿਆ ਸੀ ਕੰਮ ਜਰੂਰੀ ਕੋਈ, ਓਹ ਕਰਨ ਲਈ ਗਿਆ
ਬਜਾਰ ਸੀ
ਬਾਹਰ ਤਾਂ ਪਈ ਸੀ ਅੱਗ ਲੱਗੀ, ਸੜਕਾਂ ਤੇ ਹਾਹਾਕਾਰ ਸੀ
ਫਿਰ ਨਾਹਰਿਆਂ ਦੀ ਆਵਾਜ ਸੁਣੀ, ਅਸੀਂ ਦੇਣੇ ਸਿੱਖ ਸਭ
ਮਾਰ
ਜੀ
ਕੱਲੇ ਦੇ ਪਿੱਛੇ ਭੱਜ ਉੱਠੇ , ਓਹ ਕਾਤਿਲ ਕਈ ਹਜਾਰ ਸੀ
ਜਾਣ ਬਚਾਕੇ ਭੱਜਿਆ ਗੱਭਰੂ , ਜਦ ਪੁਜਿਆ ਘਰ ਦੇ ਬਾਹਰ
ਸੀ
ਬਾਪੂ ਗਲ ਬਲਦਾ ਟੈਰ ਸੀ, ਜਿੰਦਾ ਦਿੱਤਾ ਸਾੜ ਸੀ
ਬੇਬੇ ਸੀ ਭੂੰਜੇ ਪਈ, ਪਿੱਠ ਵਿੱਚ ਖੁੱਭੀ ਤਲਵਾਰ ਸੀ
ਭੈਣ ਤਾਂ ਦੇਖ ਈ ਨਾ ਹੋਈ ਓਤੋਂ, ਬਿਨ ਕੱਪੜਿਓਂ ਪਈ
ਲਾਚਾਰ ਸੀ
ਪਾਇਆ ਸੀ ਤੇਲ ਮਿੱਟੀ ਦਾ, ਤੀਲੀ ਲਾਉਣ ਨੂੰ ਬੱਸ ਤਿਆਰ
ਵੇਂਹਦੇ ਵੇਂਹਦੇ ਓ ਵੀ ਮਰਜਾਣੀ, ਗਈ ਆਪਣੇ ਆਪ ਨੂੰ ਮਾਰ
ਸੀ
ਓਦੀਆਂ ਚੀਕਾਂ ਰੱਬ ਤੱਕ ਪੁੱਜੀਆਂ ਨਾ,
ਹੋਇਆ ਇਨਸਾਨੀਅਤ ਦਾ ਬਲਤਕਾਰ ਸੀ.....!
ਫਿਰ
ਬਦਲਾ ਲੈਣ ਲਈ ਯੋਦੇ ਨੇ,
ਰੱਖ ਕਿਰਪਾਨ ਤੇ ਹੱਥ ਸੋਂਹ ਖਾਦੀ ਸੀ
ਮਜਲੂਮਾਂ ਨੂੰ ਬਚਾਉਣ ਲਈ,
ਭਾਂਵੇ ਹੀ ਘੱਟ ਅਬਾਦੀ ਸੀ
ਤੜ ਤੜ ਗੋਲੀ ਚੱਲੀ ਸੀ,
ਬਣ ਖਾੜਕੂ ਹਿੰਮਤ ਜਾਗੀ ਸੀ
ਵੈਰੀ ਭੱਜਿਆ ਸੀ ਮੂਰੇ ਹੋਕੇ,
ਦਿੱਲੀ ਦੀ ਕੰਬ ਗਈ ਵਾਦੀ ਸੀ
ਤੁਸੀਂ ਕਹਿਤਾ ਇਹ ਬੇਕਾਬੂ ਨੇ,
ਬਣ ਖਾੜਕੂ ਹੋਏ ਬਾਗੀ ਸੀ
ਤੁਸੀਂ ਜੁਲਮ ਕੀਤਾ ਬੇਦੋਸ਼ਿਆਂ ਤੇ,
ਨਾਲੇ ਬਣਗੇ ਸੱਤਿਆਵਾਦੀ ਸੀ
ਅਸੀਂ ਜੁਲਮ ਨੂੰ ਰੋਕਣਾ ਚਾਹਿਆ ਤਾਂ,
ਤੁਸੀਂ ਕਹਿਤਾ ਸਿੰਘ ਅੱਤਵਾਦੀ ਸੀ....!!!.
Jagjeet Randhawa

Bandi chhorh divas di mere walo app nu lakh lakh mubarak hove
22/10/2014

Bandi chhorh divas di mere walo app nu lakh lakh mubarak hove

Address

Dhaliwal Manjki
Jalandhar
144033

Alerts

Be the first to know and let us send you an email when ੴੴGurdwara Guru Nanak Darbar(Dhaliwal Manjki)ੴੴ posts news and promotions. Your email address will not be used for any other purpose, and you can unsubscribe at any time.

Share