ਗੁਰੂਦਵਾਰਾ ਥੜਾ ਸਾਹਿਬ ਹਜਾਰਾ ਪਾ:੯

  • Home
  • India
  • Jalandhar
  • ਗੁਰੂਦਵਾਰਾ ਥੜਾ ਸਾਹਿਬ ਹਜਾਰਾ ਪਾ:੯

ਗੁਰੂਦਵਾਰਾ ਥੜਾ ਸਾਹਿਬ ਹਜਾਰਾ ਪਾ:੯ Gurudwara Thara Sahib is situated at ramamandi hoshiarpur road... its history is that.. shri guru Teg Bahadur Ji stayed here with their followes on 20 Fab.

ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਬੇ ਬਕਾਲੇ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਇਸ ਅਸਥਾਨ 'ਤੇ ਚਰਨ ਪਾ ਕੇ ਇਸ ਨਗਰ ਨੂੰ ਪਵਿਤਰ ਕੀਤਾ।
ਇਥੇ ਰਹਿ ਰਹੇ ਬਜ਼ੁਰਗ ਬਾਬਾ ਰਣ ਸਿੰਘ ਦੀ ਸੇਵਾ ਤੋ ਖੁਸ਼ ਹੋ ਕੇ ਗੁਰੂ ਜੀ ਨੇ ਇਸ ਉਜਾੜ ਪਏ ਅਸਥਾਨ ਨੂੰ "ਹਜ਼ਾਰਾਂ" ਦੀ ਵਸੋਂ ਦਾ ਵਰ ਦਿੱਤਾ।
ਓਦੋਂ ਤੋਂ ਇਸ ਨਗਰ ਦਾ ਨਾਂ "ਹਜ਼ਾਰਾ" ਪੈ ਗਿਆ

19/11/2023

ਵਾਹਿਗੁਰੂ

22/06/2017
ਗੁਰਦੁਆਰਾ ਰੌੜੀ ਸਾਹਿਬ ਪਾਕਿਸਤਾਨ
08/04/2017

ਗੁਰਦੁਆਰਾ ਰੌੜੀ ਸਾਹਿਬ ਪਾਕਿਸਤਾਨ

04/01/2017

ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ਵੇਂ ਸਾਲਾ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ।

02/01/2017

Happy New year 2017

ਇਸ ਦਰਵਾਜੇ ਦੀ ਸੇਵਾ ਸ:ਜਸਵੰਤ ਸਿੰਘ  (ਕਾਲਾ)ਪੁਤਰ ਸ:ਸੌਹਣ ਸਿੰਘ ਹਜਾਰਾਂ ਨੇ ਕਰਵਾਈ।
01/12/2016

ਇਸ ਦਰਵਾਜੇ ਦੀ ਸੇਵਾ ਸ:ਜਸਵੰਤ ਸਿੰਘ (ਕਾਲਾ)ਪੁਤਰ ਸ:ਸੌਹਣ ਸਿੰਘ ਹਜਾਰਾਂ ਨੇ ਕਰਵਾਈ।

13/11/2016

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ..

ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜੱਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਇਆ..
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ.....

Address

V. P. O Hazara
Jalandhar
144001

Telephone

+917087613810

Website

Alerts

Be the first to know and let us send you an email when ਗੁਰੂਦਵਾਰਾ ਥੜਾ ਸਾਹਿਬ ਹਜਾਰਾ ਪਾ:੯ posts news and promotions. Your email address will not be used for any other purpose, and you can unsubscribe at any time.

Share