Gurdwara Nauvi Patshahi Dukh Nivaran

Gurdwara Nauvi Patshahi Dukh Nivaran Contact information, map and directions, contact form, opening hours, services, ratings, photos, videos and announcements from Gurdwara Nauvi Patshahi Dukh Nivaran, Sikh Temple, Jalandhar.

07/07/2020

Dear all, Kindly Like Official Page of Gurdwara Nauvi Patshahi Dukh Nivaran Sahib Jalandhar

Click the link
http://www.Facebook.com/gurudwaragtbjal

ਗੁਰਦੁਆਰਾ ਨੌਂਵੀ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ
ਗੁਰੂ ਤੇਗ ਬਹਾਦਰ ਨਗਰ ਜਲੰਧਰ

Gurudwara Shaheed Baba Deep Singh JI, Sri Amritsar Sahib.Yesterday..celebrating Baba Deep Singh Ji's Parkash Divas
27/01/2016

Gurudwara Shaheed Baba Deep Singh JI, Sri Amritsar Sahib.
Yesterday..
celebrating Baba Deep Singh Ji's Parkash Divas

09/12/2015
Nagar Kirtan 23rd March, jyoti chonk, Jalandhar
23/11/2015

Nagar Kirtan 23rd March, jyoti chonk, Jalandhar

18/11/2015

ਆਓ ਜੀ !
ਆਪ ਪੜੀਏ ਗੁਰਬਾਣੀ
ਤੇ ਸਹਿਜੇ ਕਰੀਏ ਵੀਚਾਰ
ਆਪਣੀ ਜ਼ਿੰਦੜੀ ਤੇ
ਕੌਮ ਦੀ ਬਿਗੜੀ
ਦੋਵੇਂ ਲਈਏ ਸੰਵਾਰ II

ਵਿਚਾਰ ਲਈਏ ਗੁਰਬਾਣੀ
ਤੇ ਖੋਜ ਲਈਏ ਇਤਿਹਾਸ,
ਸਾਧਨ ਦੋਵੇਂ ਸਚੇ
ਸਿਰਫ ਸਿਖਾਂ ਪਾਸ II

ਗੁਰੂਆਂ ਦੀ
ਨਕਲੀ ਫੋਟੋ ਨ ਲਾਈਏ ਜੀ ।
ਅਸਲੀ ਗੁਰੂ " ਗੁਰੂਬਾਣੀ "
ਨਾਲ ਜੁੜੀਏ ਜੀ ।
☆........ਡਿਠੈ ਮੁਕਤਿ ਨ ਹੋਵਈ
ਜਿਚਰੁ ਸਬਦਿ ਨ ਕਰੇ ਵੀਚਾਰੁ ।
" ਕੱਚੀ ਬਾਣੀ " ਨ ਪੜੀਏ ਜੀ ।
ਕਿਸੇ ਨਾਲ ਨ ਲੜੀਏ ਜੀ ।
ਆਓ ਜੀ !
ਗਿਆਨ ਦੀ ਖੜਗ ਰਖੀਏ ।
ਖੜਗ ਦਾ ਗਿਆਨ ਰਖੀਏ ।

ਊੜਾ, ਜੂੜਾ ਸਿਖਾਉਣਾ ਜੁੰਮੇਵਾਰੀ ਪਰਿਵਾਰ ਦੀ,
ਨੌਜਵਾਨ ਵੀ ਸਮਝਣ, ਕਿੰਨੀ ਲੋੜ ਦਸਤਾਰ ਦੀ

'ਸੁਕਿਰਤ' ਕਰੀਏ ਕੋਈ ਵੀ ,
ਪਰ "ਧਰਮ ਨੂੰ ਧੰਦਾ" ਨ ਬਣਾਈਏ ਜੀ
"ਦਸਤਵੰਧ" ਕਰਕੇ ਜੀ
'ਲੋੜਵੰਦ' ਦਾ ਹੌਂਸਲਾ ਵਧਾਈਏ ਜੀ।

ਮੈਂ ਬਲਿਹਾਰ ਜਾਵਾਂ
ਜੋ ਗੁਰੂ ਦੀਆਂ ਮੰਨਦੇ II
ਮੈਂ ਸਦਕੇ ਜਾਵਾਂ
ਜੋ ਗੁਰੂ ਦੀਆਂ ਮੰਨਦੇ ll

by Jasbir Singh Phull

Bhai taru singh ji nu kot kot parnaam.....Dhan dhan sikhi
13/09/2013

Bhai taru singh ji nu kot kot parnaam.....
Dhan dhan sikhi

22/07/2013

"Sri Harkrishan Dhayaiye Jis Dithe Sb Dukh Jae. . . "
Dhan Dhan Sri Guru Harkrishan Sahib Ji De Prakash Dihare Di Sb Sadh Sangat Nu Lakh Lakh Wadhae hove ji. . .
Waheguru ji ka Khalsa- Waheguru ji ki Fateh ji. . .

ajj da suneha .....
22/07/2013

ajj da suneha .....

Address

Jalandhar

Website

Alerts

Be the first to know and let us send you an email when Gurdwara Nauvi Patshahi Dukh Nivaran posts news and promotions. Your email address will not be used for any other purpose, and you can unsubscribe at any time.

Share

Category