Gurdwara Dhan Dhan Shaheed Baba Matti Ji

Gurdwara Dhan Dhan Shaheed Baba Matti Ji This Page is dedicated to our almighty Dhan Dhan Shaheed Baba Matti Ji. All are invited to join this page.

Please shere your comments, photos, videos and all of valuable ideas about our community to make this page better. Dhan Dhan Shaheed Baba Matti ji is one of the great martyrs of Sikh Panth who born in Sikh Rajpoot community from. The martyr place of Baba Matti ji is in Daroli Kalan Village Which is around 9 km from Adampur. A beautiful Gurdwara is situated at that place which under the management of local Gurdwara Management Committee.

15/01/2016
ਕੀ ਤੁਸੀਂ ਸਹਿਮਤ ਹੋ ?
28/11/2015

ਕੀ ਤੁਸੀਂ ਸਹਿਮਤ ਹੋ ?

16/11/2015

Amritvele da Hukamnama Sri Darbar Sahib, Sri Amritsar,
Ang 576 , 16-Nov-2015
www.facebook.com/hukamnamaSriDarbarSahibSriAmritsar
ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਗੁਰ ਮਿਲਿ ਲਧਾ ਜੀ
ਰਾਮੁ ਪਿਆਰਾ ਰਾਮ ॥ ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥ ਤਨੁ ਮਨੁ
ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥ ਅਸਥਿਰੁ ਥੀਆ ਅੰਮ੍ਰਿਤੁ ਪੀਆ
ਰਹਿਆ ਆਵਣ ਜਾਣੀ ॥ ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥
ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥
रागु वडहंसु महला ५ छंत घरु ४ ੴ सतिगुर प्रसादि ॥ गुर
मिलि लधा जी रामु पिआरा राम ॥ इहु तनु मनु दितड़ा
वारो वारा राम ॥ तनु मनु दिता भवजलु जिता चूकी
कांणि जमाणी ॥ असथिरु थीआ अम्रितु पीआ रहिआ
आवण जाणी ॥ सो घरु लधा सहजि समधा हरि का नामु
अधारा ॥ कहु नानक सुखि माणे रलीआं गुर पूरे कंउ
नमसकारा ॥१॥
Raag Wadahans, Fifth Mehl, Chhant, Fourth House: One
Universal Creator God. By The Grace Of The True Guru:
Meeting with the Guru, I have found my Beloved Lord God. I
have made this body and mind a sacrifice, a sacrificial
offering to my Lord. Dedicating my body and mind, I have
crossed over the terrifying world-ocean, and shaken off the
fear of death. Drinking in the Ambrosial Nectar, I have
become immortal; my comings and goings have ceased. I
have found that home, of celestial Samaadhi; the Name of
the Lord is my only Support. Says Nanak, I enjoy peace and
pleasure; I bow in reverence to the Perfect Guru. ||1||
ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਧਾ = ਲੱਭਦਾ ਹੈ। ਜੀ = ਹੇ ਭਾਈ! ਵਾਰੋ ਵਾਰਾ
= ਵਾਰ ਵਾਰ ਕੇ, ਸਦਕੇ ਕਰ ਕੇ। ਭਵਜਲੁ = ਸੰਸਾਰ-ਸਮੁੰਦਰ। ਚੂਕੀ = ਮੁੱਕ ਜਾਂਦੀ ਹੈ।
ਕਾਂਣਿ = ਮੁਥਾਜੀ। ਜਮਾਣੀ = ਜਮਾਂ ਦੀ। ਅਸਥਿਰੁ = ਅਡੋਲ-ਚਿੱਤ। ਅੰਮ੍ਰਿਤੁ =
ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਹਿਆ = ਮੁੱਕ ਗਿਆ। ਸਹਜਿ = ਆਤਮਕ
ਅਡੋਲਤਾ ਵਿਚ। ਸਮਧਾ = ਸਮਾ ਗਿਆ, ਲੀਨਤਾ ਹੋ ਗਈ। ਅਧਾਰਾ = ਆਸਰਾ।
ਸੁਖਿ = ਆਨੰਦ ਨਾਲ। ਰਲੀਆਂ = ਖ਼ੁਸ਼ੀਆਂ। ਕੰਉ = ਨੂੰ।੧।
ਰਾਗ ਵਡਹੰਸ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' ਅਕਾਲ ਪੁਰਖ ਇੱਕ ਹੈ
ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਗੁਰੂ ਨੂੰ ਮਿਲ ਕੇ (ਹੀ)
ਪਿਆਰਾ ਪ੍ਰਭੂ ਲੱਭਦਾ ਹੈ, (ਜਿਸ ਨੂੰ ਗੁਰੂ ਦੀ ਰਾਹੀਂ ਪ੍ਰਭੂ ਲੱਭ ਪੈਂਦਾ ਹੈ, ਉਹ) ਆਪਣਾ
ਇਹ ਸਰੀਰ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ। ਜੇਹੜਾ ਮਨੁੱਖ ਆਪਣਾ ਤਨ ਮਨ ਗੁਰੂ ਦੇ
ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ
ਮੁੱਕ ਜਾਂਦੀ ਹੈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ ਲੈ ਕੇ)
ਪੀਂਦਾ ਹੈ, ਤੇ, ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ
ਹੈ। ਉਸ ਮਨੁੱਖ ਨੂੰ ਉਹ ਘਰ (ਪ੍ਰਭੂ ਦੇ ਚਰਨਾਂ ਵਿਚ ਟਿਕਾਣਾ) ਮਿਲ ਜਾਂਦਾ ਹੈ (ਜਿਸ
ਦੀ ਬਰਕਤਿ ਨਾਲ) ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦਾ
ਨਾਮ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ। ਹੇ ਨਾਨਕ! ਆਖ-ਉਹ ਮਨੁੱਖ
ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ (ਇਹ ਸਾਰੀ ਬਰਕਤਿ ਗੁਰੂ ਦੀ ਹੀ
ਹੈ) ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ।੧।
राग वडहंस, घर ४ में गुरु अर्जन देव जी की बाणी 'छंत' अकाल
पुरख एक है और सतगुरु की कृपा द्वारा मिलता है। हे भाई! गुरु
को मिल कर (ही) प्यारा प्रभु प्राप्त होता है, (जिस को
गुरु के द्वारा प्रभु मिल जाता है, वह) अपना यह तन यह मन
(गुरु के) हवाले करता है। जो मनुख अपना तन मन गुरु के हवाले
करता है, वह संसार-सागर को जीत लेता है, उस की जमदूतों
की मोहताजी खत्म हो जाती है, वह मनुख आत्मिक जीवन
देने वाला नाम-जल (गुरु से ले के) पीता है, और, स्थिर-मन हो
जाता है, उस के जन्म मरण का चक्र समाप्त हो जाता है। उस
मनुख को उस घर (गुरु के चरणों में) टिकाना मिल जाता है
(जिस की बरकत से) वह आत्मिक अड़ोलता में लीन रहता है,
परमात्मा का नाम (उस की जिन्दगी का आसरा बन
जाता है। हे नानक! (कह) वह मनुख सुख में रह कर आत्मिक
खुशियाँ मनाता है (यह सारी बरकत गुरु की ही है) पूरे गुरु
को (सदा) नमस्कार करनी चाहिये।१।
Www.facebook.com/GurbaniThoughtOfTheDay
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Guru Sangat ji you can read daily morning Hukamnama Sahib from Sri Harmandir Sahib, Sri Amritsar, in Punjabi- Hindi and English translation. Waheguru ji

15/11/2015

Hukamnama Sri Harmandir Sahib Ji November 15th, 2015 Ang 857
[ SUNDAY], 30th Katak (Samvat 547 Nanakshahi)

ਬਿਲਾਵਲੁ ॥
ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥

बिलावलु ॥
जनम मरन का भ्रमु गइआ गोबिद लिव लागी ॥ जीवत सुंनि समानिआ गुर साखी जागी ॥१॥ रहाउ ॥

☬ Translation in English:- ☬

Bilaaval:
The illusion of birth and death is gone; I lovingly focus on the Lord of the Universe. In my life, I am absorbed in deep silent meditation; the Guru's Teachings have awakened me. ||1||Pause||

☬ ਪੰਜਾਬੀ ਵਿਚ ਵਿਆਖਿਆ :- ☬

(ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ, ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ।੧।ਰਹਾਉ।

☬ हिंदी में अर्थ :- ☬

(मेरे अंदर) सतगुरु की कृपा से ऐसी बुधि जाग गयी है कि मेरी जन्म-मृत्यु की भटकना ख़तम हो गयी है, प्रभु चरणों मैं मेरी सुरत जुड़ गयी है, और मैं जगत में विचरता हुआ ही उस हालत में रहता हूँ जहाँ माया के भाव-विचार जन्म नहीं लेते ।१।रहाउ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..

15/10/2015
15/10/2015
ਵਾਹਿਗੁਰੂ ਜੀ
03/10/2015

ਵਾਹਿਗੁਰੂ ਜੀ

01/09/2015

Address

Daroli
Jalandhar
144104

Telephone

+919878611947

Website

Alerts

Be the first to know and let us send you an email when Gurdwara Dhan Dhan Shaheed Baba Matti Ji posts news and promotions. Your email address will not be used for any other purpose, and you can unsubscribe at any time.

Share

Category