27/05/2026
ਅੱਜ ਦਿਨ ਗਿਆਰਵੀਂ ਦਾ ਆਇਆ, ਗੌੰਸ ਪਾਕ ਨੂੰ ਧਿਆ ਲਈਏ,
ਨਾਮ ਪੀਰਾਂ ਦੇ ਪੀਰ ਦਾ ਲੈ ਕੇ ਸੁੱਤੀ ਕਿਸਮਤ ਨੂੰ ਅੱਜ ਜਗਾ ਲਈਏ.!
ਬੇੜੀ ਰੁੜ੍ਹਦੀ ਆਪ ਲੱਗੇ ਕੰਢੇ ਦਸਤਗੀਰ ਨੂੰ ਜਦੋਂ ਪੁਕਾਰ ਕਰੀਏ.,
'ਮਾਘੂ ਸ਼ਾਹ' ਪੀਰ ਹੈ ਉਸੇ ਲੜੀ ਦਾ 'ਸੰਨੀ', ਏਹਦੇ ਕਦਮੀਂ ਸੀਸ ਝੁਕਾ ਲਈਏ.!! 🙏🤲🙏
ਗਿਆਰਵੀਂ ਮੁਬਾਰਕ 🙏🙏