Punjabi Masihi Rasala

Punjabi Masihi Rasala This Page Is Only Used From Chriatain Communtity .All People Contact For ADD This PUNJABI MASIHI RAS

ਪੰਜਾਬੀ ਮਸੀਹੀ ਰਸਾਲੇ ਵਲੋ ਸਾਰੇ ਦੇਸ਼ ਵਾਸੀਆ ਨੂ ਕ੍ਰਿਸਮਸ ਦੀਆ ਬਹੁਤ ਬਹੁਤ ਮੁਬਾਰਕਾ ......ਪਾਸਟਰ ਹਰਜੋਤ ਸੇਠੀ ਵਲੋ ਸਭ ਨੂ ਮੁਬਾਰਕਾ   TEAM
04/12/2018

ਪੰਜਾਬੀ ਮਸੀਹੀ ਰਸਾਲੇ ਵਲੋ ਸਾਰੇ ਦੇਸ਼ ਵਾਸੀਆ ਨੂ ਕ੍ਰਿਸਮਸ ਦੀਆ ਬਹੁਤ ਬਹੁਤ ਮੁਬਾਰਕਾ ......

ਪਾਸਟਰ ਹਰਜੋਤ ਸੇਠੀ ਵਲੋ ਸਭ ਨੂ ਮੁਬਾਰਕਾ

TEAM

04/12/2018

ਸਭ ਨੂੰ ਜੈ ਮਸੀਹ ਕਿ
ਇਸ ਪੇਜ ਨੂੰ ਲਾਇਕ ਕਰੋ ਕਿਉਂਕਿ ਵਡੇ ਦਿਨ ਦੀਆ ਐੱਡ ਲਗਵਾਉਣ ਲਏ ਇਸ ਪੇਜ ਤੇ ਮੈਸਜ ਕਰੋ ਆਪਣੀ ਤਸਵੀਰ ਨਾਮ ਲਿਖ ਕੇ ਪੇਜੋ .ਧੰਨਵਾਦ

ਸੁਲਤਾਨਪੁਰ ਲੋਧੀ 21 ਜੁਲਾਈ :- ਕ੍ਰਿਸਚਿਅਨ ਯੂਥ ਵਿੰਗ ਪੰਜਾਬ ਅਤੇ ਸਮੂਹ ਮਸੀਹ ਭਾਈਚਾਰੇ ਵਲੋਂ ਬੀਤੇ ਦਿਨੀ ਲੁਧਿਆਣਾ ਵਿਖੇ ਅਣਪਛਾਤੇ ਹਮਲਾਵਰਾਂ ਵ...
21/07/2017

ਸੁਲਤਾਨਪੁਰ ਲੋਧੀ 21 ਜੁਲਾਈ :- ਕ੍ਰਿਸਚਿਅਨ ਯੂਥ ਵਿੰਗ ਪੰਜਾਬ ਅਤੇ ਸਮੂਹ ਮਸੀਹ ਭਾਈਚਾਰੇ ਵਲੋਂ ਬੀਤੇ ਦਿਨੀ ਲੁਧਿਆਣਾ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਚਰਚ ਦੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਹੈ ਤੇ ਕਾਤਲਾਂ ਨੂੰ ਗਿਰਫ਼ਤਾਰ ਕਰਕੇ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ .
ਇਸ ਸਬੰਧੀ ਹੋਇ ਮੀਟਿੰਗ ਚ ਫਾਦਰ ਪੀਟਰ ਬਿਸ਼ਪ ਹੋਸ਼ ਜਲੰਧਰ ,ਪ੍ਰੇਰਿਤ ਹਰਜੋਤ ਸੇਠੀ ,ਚਰਨਜੀਤ ਗਿੱਲ ਪ੍ਰਦਾਨ ਕ੍ਰਿਸਚਿਅਨ ਯੂਥ ਵਿੰਗ ਪੰਜਾਬ ,ਗਗਨ ਭੱਟੀ, ਨੇ ਮਸੀਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿਚ ਅਮਨ ਸ਼ਾਂਤੀ ਬਨਾਇ ਰੱਖਣ .ਓਹਨਾ ਕਿਹਾ ਕਿ ਪਾਸਟਰ ਸੁਲਤਾਨ ਮਸੀਹ ਜੀ ਦੀ ਹੱਤਿਆ ਕਾਰਣ ਸਮੂਹ ਮਸੀਹ ਭਾਈਚਾਰੇ ਚ ਭਾਰੀ ਰੋਸ਼ ਦੀ ਲਹਿਰ ਹੈ

ਬੀਤੇ ਦਿਨੀ ਖਾਸ ਮੁਲਾਕਾਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨਾਲ ਇਸਾਈ ਭਾਈਚਾਰੇ ਦੀ .ਦੋਨਾਂ ਨੇ ਪਿਆਰ ਦਾ ਸੁਨੇਹਾ ਦਿੱਤਾ ਪੰਜਾਬ ਦੀ ਸੰਗਤ ਨੂੰ ਧ...
01/07/2017

ਬੀਤੇ ਦਿਨੀ ਖਾਸ ਮੁਲਾਕਾਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨਾਲ ਇਸਾਈ ਭਾਈਚਾਰੇ ਦੀ .ਦੋਨਾਂ ਨੇ ਪਿਆਰ ਦਾ ਸੁਨੇਹਾ ਦਿੱਤਾ ਪੰਜਾਬ ਦੀ ਸੰਗਤ ਨੂੰ ਧੰਨਵਾਦ

ਪੰਜਾਬੀ ਮਸੀਹੀ ਰਸਾਲਾ ਟੀਮ

ਬੀਤੇ ਦਿਨੀ ਕੁਝ ਸ਼ਰਾਰਤੀਆਂ ਅਨਸਰਾਂ ਵਲੋਂ ਪ੍ਰਭੂ ਯੀਸ਼ੂ ਮਸੀਹ ਜੀ ਦੇ ਸੰਬੰਧ ਵਿਚ ਕੁਝ ਅਪਮਾਨ ਜਨਕ ਸ਼ਬਦ ਬੋਲ ਕੇ ਉਸਦੀ ਵੀਡੀਓ ਬਣਾ ਕੇ ਵਾਇਰਲ ਕੀਤੀ...
28/06/2017

ਬੀਤੇ ਦਿਨੀ ਕੁਝ ਸ਼ਰਾਰਤੀਆਂ ਅਨਸਰਾਂ ਵਲੋਂ ਪ੍ਰਭੂ ਯੀਸ਼ੂ ਮਸੀਹ ਜੀ ਦੇ ਸੰਬੰਧ ਵਿਚ ਕੁਝ ਅਪਮਾਨ ਜਨਕ ਸ਼ਬਦ ਬੋਲ ਕੇ ਉਸਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ .ਜਿਸ ਦੇ ਰੋਸ਼ ਵਿਚ ਕ੍ਰਿਸ਼ਚਨ ਯੂਥ ਵਿੰਗ ਪੰਜਾਬ ਵਲੋਂ ਸੁਲਤਾਨਪੁਰਲੋਧੀ ਤਲਵੰਡੀ ਪੁਲ ਤੇ ਰੋਸ਼ ਪ੍ਰਗਟਾਵਾ ਕੀਤਾ ਗਿਆ .ਇਸ ਰੋਸ਼ ਪ੍ਰਦਰਸ਼ਨ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਚਰਨਜੀਤ ਗਿੱਲ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਅਪਸ਼ਬਦ ਬੋਲੇ ਗਏ ਹਨ ,ਉਸ ਕਾਰਨ ਸਮੁਚੇ ਇਸਾਈ ਭਾਈਚਾਰੇ ਵਿਚ ਰੋਸ਼ ਦੀ ਲਹਿਰ ਹੈ .ਓਹਨਾ ਨੇ ਦੱਸਿਆ ਕਿ ਇਸ ਸੰਬੰਧ ਵਿਚ ਤਰਨਤਾਰਨ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਓਹਨਾ ਤੇ ਜੋ ਕਾਰਵਾਈ ਬਣਦੀ ਹੈ ਓਹਨਾ ਦੋਸ਼ੀਆਂ ਤੇ ਕੀਤੀ ਜਾਵੇ .ਓਹਨਾ ਨੇ ਦੱਸਿਆ ਕੇ ਬਹੁਤ ਜਲਦੀ ਇਕ ਇਸਾਈ ਭਾਈਚਾਰੇ ਵਫ਼ਦ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਸਾਹਿਬ ਨੂੰ ਮਿਲੇਗਾ ਤੇ ਅਜਿਹੇ ਘਿਨੌਣੀ ਕਾਰਵਾਈ ਕਰਨ ਵਾਲੇ ਅਨਸਰਾਂ ਖਿਲਾਫ ਯੋਗ ਕਾਰਵਾਈ ਕਰਨ ਲਈ ਅਪੀਲ ਕਰਾਂਗੇ .ਪੰਜਾਬ ਚ ਸਾਰੇ ਧਰਮਾਂ ਦਾ ਆਪਸੀ ਪ੍ਰੇਮ ਬਣਿਆ ਰਹੇ .ਇਸ ਮੌਕੇ ਤੇ ਪ੍ਰਧਾਨ ਚਰਨਜੀਤ ਗਿੱਲ,ਲਖਵਿੰਦਰ ਜੋਸਨ,ਸੁਰਿੰਦਰ ਮਸੀਹ,ਰਣਜੀਤ ਮਸੀਹ,ਗਗਨਦੀਪ,ਹਰਜੀਤ ਧਾਲੀਵਾਲ,ਸੋਨੂ ਮਸੀਹ,ਅਮਰਜੀਤ ਚੰਨਾ,ਤੇ ਹੋਰਨਾਂ ਆਗੂਆਂ ਨੇ ਸ਼ਿਰਕਤ ਕੀਤੀ .

ਪੰਜਾਬੀ ਮਸੀਹੀ ਰਸਾਲਾ ਟੀਮ

ਫਾਦਰ ਪੀਟਰ ਜੀ ਦੇ ਜਨਮਦਿਨ ਦਿਨ ਵਧਾਈ ਦੇਣ ਪਹੁੰਚੇ ਪ੍ਰਭੂ ਦੇ ਦਾਸ ਪ੍ਰੇਰਿਤ ਹਰਜੋਤ ਸੇਠੀ ਅਤੇ ਓਹਨਾ ਦੀ ਬੇਟੀ ਨਾਮ੍ਰਤਾਜੋਤ ਸੇਠੀ ,ਪ੍ਰਧਾਨ ਚਰਨਜ...
28/06/2017

ਫਾਦਰ ਪੀਟਰ ਜੀ ਦੇ ਜਨਮਦਿਨ ਦਿਨ ਵਧਾਈ ਦੇਣ ਪਹੁੰਚੇ ਪ੍ਰਭੂ ਦੇ ਦਾਸ ਪ੍ਰੇਰਿਤ ਹਰਜੋਤ ਸੇਠੀ ਅਤੇ ਓਹਨਾ ਦੀ ਬੇਟੀ ਨਾਮ੍ਰਤਾਜੋਤ ਸੇਠੀ ,ਪ੍ਰਧਾਨ ਚਰਨਜੀਤ ਗਿੱਲ ,ਅਤੇ ਸਾਰੀ ਟੀਮ ਨੇ ਓਹਨਾ ਨਾਲ ਸਮਾਂ ਬਤਾਇਆ.

ਪੰਜਾਬੀ ਮਸੀਹੀ ਰਸਾਲਾ

Address

Jalandhar
144026

Opening Hours

Monday 8am - 5:45pm
Tuesday 8am - 5:45pm
Wednesday 8am - 5:45pm
Thursday 8am - 5:45pm
Friday 8am - 5:45pm
Saturday 8am - 5:45pm

Telephone

7087841250

Website

Alerts

Be the first to know and let us send you an email when Punjabi Masihi Rasala posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Punjabi Masihi Rasala:

Share