Sachkhand Dera 108 Sant Baba Mela Ram Ji Nagar (Jalandhar)

Sachkhand Dera 108 Sant Baba Mela Ram Ji Nagar (Jalandhar) JAY GURUDEV DHAN GURUDEV

ਆਦਿ ਗੁਰ ਗੱਦੀ ਭੇਖ ਭੁਸ਼ਨ ਬਾਬਾ ਔਗੜ ਨਾਥ ਜੀ ਦੇ ਚਰਨ ਸੇਵਕ ਬਾਬਾ ਰੋਟੀ ਰਾਮ ਜੀ ਦੇ ਦਰਵਾਰ ਦੇ ਹੀਰੇ....

ਸੱਚਖੰਡ ਵਾਸੀ ਸ਼੍ਰੀ ਮਾਨ 108 ਸੰਤ ਬਾਬਾ ਮੇਲਾ ਰਾਮ ਜੀ ਮਹਾਰਾਜ |
ਸੱਚਖੰਡ ਵਾਸੀ ਸ਼੍ਰੀ ਮਾਨ 108 ਸੰਤ ਬਾਬਾ ਨੰਦਾ ਰਾਮ ਭੰਡਾਰੀ ਜੀ ਮਹਾਰਾਜ |
ਸੱਚਖੰਡ ਵਾਸੀ ਸ਼੍ਰੀ ਮਾਨ 108 ਸੰਤ ਬਾਬਾ ਦਰਸ਼ਨ ਦਾਸ ਜੀ ਮਹਾਰਾਜ |
ਸੱਚਖੰਡ ਵਾਸੀ ਸ਼੍ਰੀ ਮਾਨ 108 ਸੰਤ ਬਾਬਾ ਭਗਵਾਨ ਦਾਸ ਜੀ ਮਹਾਰਾਜ |

ਸ਼੍ਰੀ ਮਾਨ 108 ਸੰਤ ਪਰਮਜੀਤ ਦਾਸ ਜੀ ਮਹਾਰਾਜ (ਗੱਦੀ ਨਸੀਨ)|

06/04/2022
ਧੰਨ ਧੰਨ ਸਾਹਿਬ ਏ ਕਮਾਲ ਜਗਤਗੁਰੂਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ645 ਵੇਂ ਪ੍ਰਕਾਸ਼ ਪੂਰਬ ਦੀਆਂ ਆਪ ਸਭ ਸੰਗਤਾਂ ਨੂੰਬਹੁਤ ਬਹੁਤ ਵਧ...
15/02/2022

ਧੰਨ ਧੰਨ ਸਾਹਿਬ ਏ ਕਮਾਲ ਜਗਤਗੁਰੂ
ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ
645 ਵੇਂ ਪ੍ਰਕਾਸ਼ ਪੂਰਬ ਦੀਆਂ ਆਪ ਸਭ ਸੰਗਤਾਂ ਨੂੰ
ਬਹੁਤ ਬਹੁਤ ਵਧਾਈਆਂ ਜੀ ।

🙏ਜੈ ਗੁਰੂ ਦੇਵ ਜੀ🙏ਧੰਨ ਧੰਨ ਔਘੜ ਭੇਖ ਭੂਸ਼ਨ ਬ੍ਰਹਮਲੀਨ ਸ਼੍ਰੀਮਾਨ 108 ਸੰਤ ਬਾਬਾ ਨੰਦਾ ਰਾਮ ਭੰਡਾਰੀ ਜੀ ਮਹਾਰਾਜ ਜੀ ਦੀ ਸਾਲਾਨਾ ਬਰਸੀ ਮਿਤੀ ਅੱਜ...
01/12/2021

🙏ਜੈ ਗੁਰੂ ਦੇਵ ਜੀ🙏
ਧੰਨ ਧੰਨ ਔਘੜ ਭੇਖ ਭੂਸ਼ਨ ਬ੍ਰਹਮਲੀਨ ਸ਼੍ਰੀਮਾਨ 108 ਸੰਤ ਬਾਬਾ ਨੰਦਾ ਰਾਮ ਭੰਡਾਰੀ ਜੀ ਮਹਾਰਾਜ ਜੀ ਦੀ ਸਾਲਾਨਾ ਬਰਸੀ ਮਿਤੀ ਅੱਜ ਦਿਨ ਬੁੱਧਵਾਰ ਨੂੰ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਮਹਾਰਾਜ ਜੀ, ਡੇਰਾ ਸੱਚਖੰਡ ਨਗਰ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਈ ਗਈ ਹੈ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਜੀ ਦੇ ਭੋਗ ਪਾਏ ਗਏ ਅਤੇ ਸ਼੍ਰੀ ਮਾਨ 108 ਸੰਤ ਪਰਮਜੀਤ ਦਾਸ ਮਹਾਰਾਜ ਜੀ ਵੱਲੋਂ ਆਰਤੀ ਆਰਤੇ ਦੇ ਜਾਪ ਅਤੇ ਮਹਾਪੁਰਸ਼ਾ ਦੇ ਜੀਵਨ ਉਤੇ ਚਾਨਣਾ ਪਾਇਆ ਅਤੇ ਹੋਰ ਮਾਹਾਪੁਰਸ਼ਾਂ ਵਲੋਂ ਅਲੌਕਿਕ ਗੁਰਬਾਣੀ ਅਤੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।
🌹🌹ਧੰਨ ਗੁਰਦੇਵ ਜੀ।🌹🌹

01/12/2021

Address

SachKhand Nagar
Jalandhar

Alerts

Be the first to know and let us send you an email when Sachkhand Dera 108 Sant Baba Mela Ram Ji Nagar (Jalandhar) posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sachkhand Dera 108 Sant Baba Mela Ram Ji Nagar (Jalandhar):

Share