Satguru Da Jass

Satguru Da Jass Contact information, map and directions, contact form, opening hours, services, ratings, photos, videos and announcements from Satguru Da Jass, Religious organisation, Hno 5A, Ashok Vihar, Near Baba Mohan Dass Mandir , Salempur Road, Jalandhar.

13/12/2022

ਯਾਦਾਂ ਗੁਰ ਜਗਜੀਤ ਦੀਆਂ

14/11/2022
12/11/2022

ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

08/11/2022

ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ ॥
ਸਭ ਸਿੱਖਨ ਕੋ ਸੁਖ ਦਏ ਜੱਹ ਤੱਹ ਭਏ ਸਹਾਇ ॥੪॥
ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਲੋਕਾਈ ਨੂੰ ਲੱਖ ਲੱਖ ਵਧਾਈਆਂ ਹੋਣ ਜੀ Heartiest congratulations everyone on auspicious Prakash diwas of Sri SatGuru Nanak Dev ji’🙏

06/11/2022

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ
ਹਾਜਰਾ ਹਜੂਰ ਸ੍ਰੀ ਸਤਿਗੁਰੂ ਉਦੇ ਸਿੰਘ ਜੀ

04/11/2022

ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਲੋਕਾਈ ਨੂੰ ਲੱਖ ਲੱਖ ਵਧਾਈਆਂ ਹੋਣ ਜੀ🙏 Heartiest congratulations everyone on auspicious Prakash diwas of The Master oF All Arts Sri SatGuru Jagjit Singh ji

31/10/2022

ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

30/10/2022

ਪਵਿੱਤਰ ਉਪਦੇਸ਼ ਸ੍ਰੀ ਸਤਿਗੁਰੂ ਉਦੇ ਸਿੰਘ ਜੀ
ਗੁਰਦੁਆਰਾ ਰਮੇਸ਼ ਨਗਰ ਨਵੀਂ ਦਿੱਲੀ
ਮਿਤੀ 30-10-2022

ਲੋਹ ਲੰਗਰ ਤਪੇ ਸਾਧ ਸੰਗਤ ਛਕੇਦੇਗੋ ਤੇਗ਼ੋ ਫ਼ਤਹਿ॥ਕੋਈ ਦੋ- ਚਾਰ ਸਾਲ ਪਹਿਲਾਂ ਦੀ ਗੱਲ ਨਹੀਂ ਇਸ ਲੋਹ ਦਾ ਇਤਿਹਾਸ ਡੇਢ ਸੌ ਸਾਲ ਪੁਰਾਣਾ ਏ , ਇਹ ਚ...
30/10/2022

ਲੋਹ ਲੰਗਰ ਤਪੇ ਸਾਧ ਸੰਗਤ ਛਕੇ
ਦੇਗੋ ਤੇਗ਼ੋ ਫ਼ਤਹਿ॥

ਕੋਈ ਦੋ- ਚਾਰ ਸਾਲ ਪਹਿਲਾਂ ਦੀ ਗੱਲ ਨਹੀਂ ਇਸ ਲੋਹ ਦਾ ਇਤਿਹਾਸ ਡੇਢ ਸੌ ਸਾਲ ਪੁਰਾਣਾ ਏ , ਇਹ ਚੱਲ ਰਹੀ ਲੋਹ ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ੧੮੬੧ (1861) ਵਿੱਚ ਸ੍ਰੀ ਭੈਣੀ ਸਾਹਿਬ ਸਥਾਪਿਤ ਕੀਤੀ। ਅੱਜ ਵੀ ਰੋਜ ਨਿਰਵਿਘਨ ਇਸ ਤੇ ਪ੍ਰਸ਼ਾਦੇ ਪੱਕਦੇ ਹਨ। ਸਤਿਗੁਰੂ ਰਾਮ ਸਿੰਘ ਜੀ ਜਦੋਂ ਪ੍ਰਦੇਸ਼ ਚੱਲੇ ਤਾਂ ਆਪਣੇ ਛੋਟੇ ਭਾਈ ਬੁੱਧ ਸਿੰਘ ਜੋ ਬਾਅਦ ‘ਚ ਸਤਿਗੁਰੂ ਹਰੀ ਸਿੰਘ ਬਣੇ ਉਹਨਾਂ ਨੂੰ ਇਹ ਜ਼ੁੰਮੇਵਾਰੀ ਦੇ ਕੇ ਗਏ ਇਹ ਲੋਹ ਸਦਾ ਚੱਲਦੀ ਰੱਖਣਾ। ੧੮੯੯ ਦੇ ਅਕਾਲ ਸਮੇਂ ਜਦੋਂ ਇਹ ਲੋਹ ਨਿਰੰਤਰ ਹਜ਼ਾਰਾਂ ਭੁੱਖੇ ਲੋਕਾਂ ਦਾ ਢਿੱਡ ਭਰ ਰਹੀ ਸੀ ਤਾਂ ਲੁਧਿਆਣੇ ਦੇ ਡੀ. ਸੀ ਨੇ ਇਸ ਲੋਹ ਨੂੰ ਚੱਲਦੀ ਵੇਖ ਸਤਿਗੁਰੂ ਹਰੀ ਸਿੰਘ ਨੂੰ ਕਿਹਾ “ ਬਾਬਾ ਸਾਹਬ ਜਿਸ ਹਿਸਾਬ ਨਾਲ ਦੇਸ਼ ਭਰ ਤੋਂ ਅਕਾਲ ਪੀੜਤ ਲੋਕ ਸ੍ਰੀ ਭੈਣੀ ਸਾਹਿਬ ਆ ਰਹੇ ਹਨ ਇਸ ਲੋਹ ਨੂੰ ਤਪਦੀ (ਗਰਮ) ਰੱਖਣ ਲਈ ਤੁਹਾਨੂੰ ਵੱਡੀ ਜਗੀਰ ਦੀ ਜ਼ਰੂਰਤ ਏ, ਮੈਂ ਅੰਗਰੇਜ਼ੀ ਸਰਕਾਰ ਵੱਲੋਂ ਤੁਹਾਨੂੰ ਵੱਡੀ ਜਗੀਰ(ਜ਼ਮੀਨ) ਦੀ ਪੇਸ਼ਕਸ਼ ਦਿੰਦਾ ਹਾਂ । ਸਤਿਗੁਰੂ ਜੀ ਜਵਾਬ ‘ਚ ਕਿਹਾ “ਅਸੀਂ ਤੈਨੂੰ ਮਾਲਕ ਨਹੀਂ ਮੰਨਦੇ ਇਸ ਕਰਕੇ ਤੂੰ ਸਾਨੂੰ ਕੁਝ ਦੇ ਨਹੀਂ ਸਕਦਾ, ਇਸ ਸਾਰੀ ਧਰਤੀ ਦੇ ਮਾਲਕ ਤਾਂ ਸਤਿਗੁਰੂ ਰਾਮ ਸਿੰਘ ਹਨ ਤੇ ਸਾਨੂੰ ਉਹਨਾਂ ਇਸ ਲੋਹ ਦੇ ਸੇਵਕ ਬਣਾਇਆ ਹੈ , ਤੂੰ ਇਕ ਜਗੀਰ ਦੀ ਗੱਲ ਕਰਦਾ ਏ ਅਸੀਂ ਤਾਂ ਇਕ ਦਿਨ ਤੇਰੇ ਕੋਲ਼ੋਂ ਆਪਣਾ ਸਾਰਾ ਦੇਸ਼ ਲਵਾਂ ਗੇ। ਇਸ ਲਈ ਤੇਰੇ ਕੋਲ਼ੋਂ ਜਗੀਰ ਲੈ ਅਸੀਂ ਤੈਨੂੰ ਮਾਲਕ ਨਹੀਂ ਮੰਨ ਸਕਦੇ।“ਫਿਰ ਬਾਬਾ ਸਾਹਬ ਤੁਹਾਡੇ ਕੋਲ ਤਾਂ ਕੋਈ ਜ਼ਮੀਨ-ਜਾਇਦਾਦ ਨਹੀਂ ਲੋਹ ਕਿਵੇਂ ਚੱਲਦੀ ਰੱਖੋਗੇ ?
“ਜੇ ਲੋੜ ਪਈ ਤਾਂ ਅਸੀਂ ਘਰ ਦੇ ਛੱਤ ਦੀਆਂ ਕੜੀਆਂ( ਪੁਰਾਣੇ ਸਮੇਂ ਵਿੱਚ ਕਮਰਿਆਂ ਦੀਆਂ ਛੱਤਾਂ ਲੱਕੜ ਦੇ ਬਾਲਿਆਂ ਤੇ ਸ਼ਤੀਰਾਂ ਦੀਆਂ ਹੁੰਦੀਆ ਸਨ) ਵੀ ਇਸ ਲੋਹ ਥੱਲੇ ਬਾਲ ਦਿਆਂ ਗੇ ਪਰ ਇਸ ਲੋਹ ਨੂੰ ਠੰਡੀ (ਬੰਦ) ਨਹੀਂ ਹੋਣ ਦਿਆਂ ਗੇ।”
ਅੱਜ ਡੇਢ ਸੌ ਸਾਲ ਬਾਅਦ ਵੀ ਇਹ ਲੋਹ ਰੋਜ ਤਪਦੀ ਹੈ। ਵੈਸੇ ਤੇ ਕੋਈ ਵੀ ਲੋਹਾ ਇੰਨਾਂ ਲੰਬਾ ਨਹੀਂ ਚੱਲ ਸਕਦਾ ਫਿਰ ਜੋ ਰੋਜ ਇਸ ਤਰਾਂ ਦੀ ਵਰਤੋਂ ਵਾਲਾ ਹੈ ਉਸ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਪਰ ਇਹ ਸਤਿਗੁਰੂ ਰਾਮ ਸਿੰਘ ਜੀ ਕਰ ਕਮਲਾਂ ਦੀ ਬਰਕਤ ਹੀ ਏ, ਜਿਸ ਲੋਹ ਤੇ ਆਪ ਨੇ ਹੱਥੀਂ ਪਰਸ਼ਾਦੇ ਸੰਗਤ ਲਈ ਪਕਾਏ ਉਹ ਅੱਜ ਵੀ ਕਿਸੇ ਨੂੰ ਵੀ ਸ੍ਰੀ ਭੈਣੀ ਸਾਹਿਬ ਤੋਂ ਭੁੱਖਾ ਨਹੀਂ ਜਾਣ ਦੇਂਦੀ। ਇਕ ਗੱਲ ਹੋਰ ਜੋ ਲਗਭਗ ਹਰ ਨਾਮਧਾਰੀ ਨੇ ਅਜ਼ਮਾਈ ਹੋਈ ਏ ਕਿ ਇਸ ਲੋਹ ਦਾ ਬਣਿਆ ਪਰਸ਼ਾਦਾ ਸੁੱਕਾ ਵੀ ਇੰਨਾ ਰਸਦਾਰ ਤੇ ਸਵਾਦਲਾ ਹੁੰਦਾ ਏ ਜਿਸ ਦੀ ਰੀਸ ਕੋਈ ਪਦਾਰਥ ਨਹੀਂ ਕਰ ਸਕਦਾ ।

30/10/2022

ਉਪਦੇਸ਼
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

29/10/2022

ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ
Sri Bhaini Sahib Namdhari Sikhs Namdhari Sangat Ludhiana Namdhari Youth UK

29/10/2022

ਯਾਦਾਂ ਗੁਰ ਜਗਜੀਤ ਦੀਆਂ
Namdhari Sikhs Sangat Ludhiana # Sri Bhaini Sahib # Dhan Sri Satguru Uday Singh ji

Address

Hno 5A, Ashok Vihar, Near Baba Mohan Dass Mandir , Salempur Road
Jalandhar
144004

Website

Alerts

Be the first to know and let us send you an email when Satguru Da Jass posts news and promotions. Your email address will not be used for any other purpose, and you can unsubscribe at any time.

Share