Gurudwara Singh sabha New dashmesh nagar

Gurudwara Singh sabha New dashmesh nagar we are a non profit organisation that only believes in serving people through SIKHISM

21/07/2023
ਸੰਨ ੧੬੦੪ ਈਸਵੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨਾਂ,ਭਗਤਾਂ ਅਤੇ ਆਪਣੀ ਬਾਣੀ ਇਕ ਗ੍ਰੰਥ ਵਿਚ ਦਰਜ ...
28/08/2022

ਸੰਨ ੧੬੦੪ ਈਸਵੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨਾਂ,ਭਗਤਾਂ ਅਤੇ ਆਪਣੀ ਬਾਣੀ ਇਕ ਗ੍ਰੰਥ ਵਿਚ ਦਰਜ ਕਰਵਾਈ ਜਿਸ ਨੂੰ ਆਦਿ ਗ੍ਰੰਥ ਦਾ ਨਾਮ ਦਿੱਤਾ,ਆਦਿ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਸਨ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅੱਜ ਦੇ ਦਿਨ ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿਖੇ ਕੀਤਾ ਸੀ ਅਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਚੌਰ ਦੀ ਸੇਵਾ ਕਰ ਰਹੇ ਸਨ ਸਨ ਸਭ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦੀਆਂ ਕੋਟਾਨ ਕੋਟ ਮੁਬਾਰਕਾਂ ਜੀ🙏🙏

Address

Kala Singha Road
Jalandhar
144003

Telephone

+919417690007

Website

Alerts

Be the first to know and let us send you an email when Gurudwara Singh sabha New dashmesh nagar posts news and promotions. Your email address will not be used for any other purpose, and you can unsubscribe at any time.

Share