Guru ravidas tiger force punjab by jassi talhan

Guru ravidas tiger force punjab by jassi talhan i m here you join dis page

ਜਿਲਾ ਰੂਪਨਗਰ ਪਿੰਡ ਧਮਾਣਾ ਥਾਣਾ ਨੂਰਪੁਰ ਬੇਦੀ ਵਿੱਚ ਇਕ 15 ਸਾਲ ਦੀ ਐਸ ਸੀ ਸਮਾਜ ਦੀ ਲੜਕੀ ਜਿਸ ਦਾ ਕੀ ਕਸੂਰ ਸੀ ਇਸ ਨਾਲ ਬਲਾਤਕਾਰ ਕੀਤਾ 3 ਦਿਨ...
03/01/2024

ਜਿਲਾ ਰੂਪਨਗਰ ਪਿੰਡ ਧਮਾਣਾ ਥਾਣਾ ਨੂਰਪੁਰ ਬੇਦੀ ਵਿੱਚ ਇਕ 15 ਸਾਲ ਦੀ ਐਸ ਸੀ ਸਮਾਜ ਦੀ ਲੜਕੀ ਜਿਸ ਦਾ ਕੀ ਕਸੂਰ ਸੀ ਇਸ ਨਾਲ ਬਲਾਤਕਾਰ ਕੀਤਾ 3 ਦਿਨ ਤੋ ਇਸ ਦਾ ਭਰਾ ਇਨਸਾਫ਼ ਲਈ ਆਪਣੀ ਭੈਣ ਦੀ ਲਾਸ਼ ਰੱਖ ਕੇ ਇਨਸਾਫ ਦੀ ਮੰਗ ਕਰ ਰਿਹਾ ਸੀ ਐਫ ਆਈ ਆਰ ਨੰਬਰ 167 ਧਾਰਾ 306,ਐਸ ਸੀ ਐਸ ਟੀ ਐਕਟ ,376 ਪਰ ਕੋਈ ਫੜਿਆ ਨਹੀ ਗਿਆ ਦੀ ਪਰ ਹੁਣ ਦੋਨੋ ਜਣੇ ਪੁਲਿਸ ਨੇ ਫੜ ਲਏ ਪਰ ਇਕ ਬੱਚੀ ਦਾ ਨਜਾਇਜ਼ ਫਾਇਦਾ ਚੁੱਕਿਆ ਜਿਸ ਨੇ ਵੀ ਇਹ ਕੰਮ ਕੀਤਾ ਸਾਡੀ ਮੰਗ ਹੈ ਇਨਾ ਨੂੰ ਫਾਸੀ ਦਿੱਤੀ ਜਾਵੇ ਅਤੇ ਇਨਾ ਦੇ ਪਰਵਾਰ ਦੀ ਪ੍ਰਾਪਰਟੀ ਸੀਲ ਕੀਤੀ ਜਾਵੇ ਅਤੇ ਇਨਾ ਦੇ ਪਰਵਾਰ ਨੂੰ ਪਿੰਡ ਵਿਚੋ ਕਡਿਆ ਜਾਵੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

🙏ਬਹੁਤ ਦੁੱਖ ਦੀ ਗੱਲ ਹੈ ਕੇ ਕਿਸੀ ਨੇ ਪੋਸਟ ਨੀ ਪਾਈ ਯਾਦ ਨੀ ਕੀਤਾ ਇੱਕ ਰਹਿਬਰ ਨੂੰ,,,...ਬਾਬਾ ਸਾਹਿਬ ਜੀ ਦੇ P.A. ਰਹੇ ਸਤਿਕਾਰਯੋਗ ਸ਼੍ਰੀ ਨਾਨਕ...
07/02/2022

🙏ਬਹੁਤ ਦੁੱਖ ਦੀ ਗੱਲ ਹੈ ਕੇ ਕਿਸੀ ਨੇ ਪੋਸਟ ਨੀ ਪਾਈ ਯਾਦ ਨੀ ਕੀਤਾ ਇੱਕ ਰਹਿਬਰ ਨੂੰ,,,...ਬਾਬਾ ਸਾਹਿਬ ਜੀ ਦੇ P.A. ਰਹੇ ਸਤਿਕਾਰਯੋਗ ਸ਼੍ਰੀ ਨਾਨਕ ਚੰਦ ਰੱਤੂ ਜੀ ਦਾ ਅੱਜ ਜਨਮਦਿਨ ਹੈ ਪਤਾ ਨੀ ਅਸੀਂ ਭੁੱਲ ਗਏ ਕਿਸੀ ਨੇ ਪੋਸਟ ਪਾ ਕੇ ਮੁਬਾਰਕਾਂ ਨਹੀ ਦਿੱਤੀਆ ,,, ਗੁਰੂ ਰਵਿਦਾਸ ਟਾਇਗਰ ਫੋਰਸ ਵਲੋਂ ਸ਼੍ਰੀ ਨਾਨਕ ਚੰਦ ਰੱਤੂ ਜੀ ਦੇ ਜਨਮਦਿਨ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀਓ 🙏 ਜੱਸੀ ਤੱਲਣ ਪੰਜਾਬ ਪ੍ਰਧਾਨ 9530936464

26/01/2022

Aaj to baad koi banda dr baba sahib Ambedkar ji da apmaan na kare dekho ki keha

Happy republic day
26/01/2022

Happy republic day

Address

Jalandhar
Jalandhar
144001

Telephone

+919530936464

Website

Alerts

Be the first to know and let us send you an email when Guru ravidas tiger force punjab by jassi talhan posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Guru ravidas tiger force punjab by jassi talhan:

Share