ਮੇਰੇ ਸਤਿਗੁਰੂ ਦੇ ਕੋਈ ਵੀ ਬਰੋਬਰ ਨਾ

  • Home
  • India
  • Jalandhar
  • ਮੇਰੇ ਸਤਿਗੁਰੂ ਦੇ ਕੋਈ ਵੀ ਬਰੋਬਰ ਨਾ

ਮੇਰੇ ਸਤਿਗੁਰੂ ਦੇ ਕੋਈ ਵੀ ਬਰੋਬਰ ਨਾ We are running this FB page dedicated to Satguru Ravidas Ji. Consider this page as your own & follow the page.
(1)

On this page, we propagate the teachings of Guru Ravidas Maharaj Ji, and along with that, we discuss matters for the welfare/benefit of society.

ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🎊 ਜੈ ਭੀਮ ❤️
14/04/2026

ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🎊 ਜੈ ਭੀਮ ❤️

13/04/2026

ਜੈ ਭੀਮ ਜੈ ਭਾਰਤ ਜੈ ਸੰਵਿਧਾਨ
ਭਾਰਤ ਰਤਨ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀਆ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆ
ਮੇਰੇ ਸਤਿਗੁਰੂ ਦੇ ਕੋਈ ਵੀ ਬਰੋਬਰ ਨਾ

07/04/2026

New song comming soon🇪🇺🇪🇺ਇੱਕ ਅਪ੍ਰੈਲ ਨੂੰ ਗੀਤ, ਮਿਸ਼ਨ, ' ਰਲੀਜ਼ ਕੀਤਾ ਜਾ ਰਿਹਾ ਹੈ।ਇੱਕ ਅਪ੍ਰੈਲ ਨੂੰ ਐਪਰਲਫੂਲ ਨਹੀਂ ਬਲਕਿ ਰਿਜਰਵ ਬੈਂਕ ਆਫ...
30/03/2026

New song comming soon🇪🇺🇪🇺
ਇੱਕ ਅਪ੍ਰੈਲ ਨੂੰ ਗੀਤ, ਮਿਸ਼ਨ, ' ਰਲੀਜ਼ ਕੀਤਾ ਜਾ ਰਿਹਾ ਹੈ।ਇੱਕ ਅਪ੍ਰੈਲ ਨੂੰ ਐਪਰਲਫੂਲ ਨਹੀਂ ਬਲਕਿ ਰਿਜਰਵ ਬੈਂਕ ਆਫ ਇੰਡੀਆ ਦਾ ਸਥਾਪਨਾ ਦਿਵਸ ਹੈ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਲਿਖੇ ਥੀਸਸ ਦੇ ਬੇਸ ਤੇ ਸਥਾਪਨਾ ਹੋਈ। ਸੋ ਇੰਤਜ਼ਾਰ ਖਤਮ।
ਆਵਾਜ. ਗਾਇਕ ਧਰਮਵੀਰ ਨਾਦਾਨ ਜੀ।
ਲੇਬਲ ਗੁਰੂ ਬੀਟਸ।
ਕੌਮੀ ਕਲਮ ਸੰਜੀਵ ਭੁੱਲਾਰਾਈ। Jai Bheem

30/03/2026

ਇਹ ਜਨਮ ਤੁਮਾਰੇ ਲੇਖੇ
ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਮੇਰੇ ਸਤਿਗੁਰੂ ਦੇ ਕੋਈ ਵੀ ਬਰੋਬਰ ਨਾ

22/03/2026

ਧੰਨ ਜੋਬਨ ਦੀ ਝੂਠੀ ਆਸਾ
ਸਤਿ ਸਤਿ ਭਾਖੈ ਜਨ ਰਵਿਦਾਸਾ
ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਜੈ ਗੁਰੂਦੇਵ ਧੰਨ ਗੁਰੂਦੇਵ ਜੀ
ਮੇਰੇ ਸਤਿਗੁਰੂ ਦੇ ਕੋਈ ਵੀ ਬਰੋਬਰ ਨਾ

13/03/2026

ਮਨ ਚੰਗਾ ਤੋਂ ਕਠੋਟੀ ਮੇ ਗੰਗਾ
ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਜੈ ਗੁਰੂਦੇਵ ਧੰਨ ਗੁਰੂਦੇਵ ਜੀ ਮੇਰੇ ਸਤਿਗੁਰੂ ਦੇ ਕੋਈ ਵੀ ਬਰੋਬਰ ਨਾ

08/03/2026

ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਜੈ ਗੁਰੂਦੇਵ ਧੰਨ ਗੁਰੂਦੇਵ ਜੀ
ਚਮਾਰ ਗਾਇਕ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਦੀ ਬਰਸੀ ਤੇ ਕੋਟ ਕੋਟ ਪ੍ਰਣਾਮ
ਮੇਰੇ ਸਤਿਗੁਰੂ ਦੇ ਕੋਈ ਵੀ ਬਰੋਬਰ ਨਾ

Address

Jalandhar

Website

Alerts

Be the first to know and let us send you an email when ਮੇਰੇ ਸਤਿਗੁਰੂ ਦੇ ਕੋਈ ਵੀ ਬਰੋਬਰ ਨਾ posts news and promotions. Your email address will not be used for any other purpose, and you can unsubscribe at any time.

Share