Gurdwara Sri Singh Sabha khera

Gurdwara Sri Singh Sabha khera Contact information, map and directions, contact form, opening hours, services, ratings, photos, videos and announcements from Gurdwara Sri Singh Sabha khera, Sikh Temple, Vill-khera po/jamsher, Jalandhar Cantt.

https://www.youtube.com/live/5-V76p9kHFI?si=cPJahF56DclMhTZA
13/11/2024

https://www.youtube.com/live/5-V76p9kHFI?si=cPJahF56DclMhTZA

ਕੋਈ ਵੀ ਪ੍ਰੋਗਰਾਮ ਜਿਵੇ ਕੀ ,ਵਿਆਹ ,ਭੋਗ , ਜਾਗਰਣ ,ਮੇਲਾ ,ਹਲਟ ਦੌੜ ,ਦੋਹਰੀ ਦੌੜ ,ਘੋੜਿਆਂ ਦੀ ਦੌੜ , LIVE ਕਰਵਾਉਣ ਲਈ ਸੰਪਰਕ ਕਰੋ ਜੀ GHUMAN LIVE TV 98787-43764

27/08/2024
09/07/2024

Amrit vele da Hukamnama Sri Darbar Sahib, Sri Amritsar, Ang 590, 09-July.-2024

ਸਲੋਕੁ ਮਃ ੩ ॥ ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ ਨਾਨਕ ਵਿਣੁ ਨਾਵੈ ਨਕੀਂ ਵਢੀਂ ਫਿਰਹਿ ਸੋਭਾ ਮੂਲਿ ਨ ਪਾਹਿ ॥੧॥

सलोकु मः ३ ॥ भगत जना कंउ आपि तुठा मेरा पिआरा आपे लइअनु जन लाए ॥ पातिसाही भगत जना कउ दितीअनु सिरि छतु सचा हरि बणाए ॥ सदा सुखीए निरमले सतिगुर की कार कमाए ॥ राजे ओए न आखीअहि भिड़ि मरहि फिरि जूनी पाहि ॥ नानक विणु नावै नकीं वढीं फिरहि सोभा मूलि न पाहि ॥१॥

Shalok, Third Mehl:The Lord blesses His humble devotees with royalty; He fashions the true crown upon their heads.He Himself is pleased with His humble devotees; my Beloved Lord attaches them to Himself.They are always at peace, and immaculately pure; they perform service for the True Guru.They are not said to be kings, who die in conflict, and then enter again the cycle of reincarnation.O Nanak, without the Name of the Lord, they wander about with their noses cut off in disgrace; they get no respect at all. ||1||

ਅਰਥ:_ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ। ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ। ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ। ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ। ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ ॥੧॥

अर्थ: प्यारा प्रभु अपने भक्तों पर खुद प्रसन्न होता है और खुद ही उसने उनको अपने साथ जोड़ लिया है, भक्तों के सिर पर सच्चा छत्र झुला के उसने भक्तों को बादशाहियत् बख्शी है; सतिगुरु की बताई हुई सेवा कमा के वे सदा सुखी तथा पवित्र रहते हैं।राजे उनको नहीं कहते जो आपस में लड़ मरते हैं और फिर जूनियों में पड़ जाते हैं, (क्योंकि) हे नानक! नाम से वंचित राजे भी नाक कटाए फिरते हैं और कभी शोभा नहीं पाते।1।

(Waheguru Ji Ka Khalsa, Waheguru Ji Ki Fathe)
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

09/07/2024

*🙏☬ ੴ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦਾ ਵੀਡੀਓ ਮੁੱਖਵਾਕ 09 ਜੁਲਾਈ 2024 ੴ ☬🙏*

-------------------------------- *🌹25-08-2023🌹*--------------------------------*ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ* *ਵਿਖੇ ਚੰਦੋਆ ...
24/08/2023

--------------------------------
*🌹25-08-2023🌹*
--------------------------------
*ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ*
*ਵਿਖੇ ਚੰਦੋਆ ਸਾਹਿਬ ਤੇ ਆਈ*
*ਗੁਰਬਾਣੀ ਦੀ ਪਵਿੱਤਰ ਪੰਕਤੀ*
*ਦੀ ਵਿਚਾਰ*

*ਕਰਿ ਆਸਾ ਆਇਓ ਪ੍ਰਭ ਮਾਗਨਿ ॥ ਤੁਮ੍ਹ੍ਹ ਪੇਖਤ ਸੋਭਾ ਮੇਰੈ ਆਗਨਿ ॥*

ਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ। ਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ।੧।

*✍️ਭੁੱਲ ਚੁੱਕ ਦੀ ਮੁਆਫੀ✍️*
*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*

ਵਾਹਿਗੁਰੂ ਜੀ
14/11/2021

ਵਾਹਿਗੁਰੂ ਜੀ

Address

Vill-khera Po/jamsher
Jalandhar Cantt
144020

Telephone

00919878743301

Website

Alerts

Be the first to know and let us send you an email when Gurdwara Sri Singh Sabha khera posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Sri Singh Sabha khera:

Share

Category