The legend Guru Ravidass ji

The legend Guru Ravidass ji Since 2023 - This is the official Page The Legend Guru Ravidass ji

UP ਦੇ CM ਯੋਗੀ ਆਦਿੱਤਿਆਨਾਥ ਅੱਜ ਸਤਿਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਸੀਰ ਗੋਵਰਧਨਪੁਰ ਵਾਰਾਣਸੀ ਵਿਖੇ ਹੋਏ ਨਤਮਸਤਕ ।
29/07/2026

UP ਦੇ CM ਯੋਗੀ ਆਦਿੱਤਿਆਨਾਥ ਅੱਜ ਸਤਿਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਸੀਰ ਗੋਵਰਧਨਪੁਰ ਵਾਰਾਣਸੀ ਵਿਖੇ ਹੋਏ ਨਤਮਸਤਕ ।

25/07/2026
Barsi Samagam Brahmleen Shri 108 Sant Garib Dass Ji Maharaj
23/07/2026

Barsi Samagam Brahmleen Shri 108 Sant Garib Dass Ji Maharaj

Satguru Ravidass Ji Maharaj ਦੀ ਨਗਰੀ ਦੇ ਨਾਮ ਦੀ ਟ੍ਰੇਨ ਨੂੰ ਅੱਜ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਹਰੀ ਝੰਡੀ ਦੇ ਕੇ ਜ...
17/07/2026

Satguru Ravidass Ji Maharaj ਦੀ ਨਗਰੀ ਦੇ ਨਾਮ ਦੀ ਟ੍ਰੇਨ ਨੂੰ ਅੱਜ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਹਰੀ ਝੰਡੀ ਦੇ ਕੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ

dhan dhan satguru ravidass ji maharaj🙏🙏🙏
18/05/2026

dhan dhan satguru ravidass ji maharaj🙏🙏🙏

3rd ਵਿਸ਼ਾਲ ਸੰਤ ਸੰਮੇਲਨ, ਸ਼ਾਹਾਬਾਦ, ਹਰਿਆਣਾ
18/05/2026

3rd ਵਿਸ਼ਾਲ ਸੰਤ ਸੰਮੇਲਨ, ਸ਼ਾਹਾਬਾਦ, ਹਰਿਆਣਾ

ਦਰਸ਼ਨ ਦੀਦਾਰ ਸਤਿਗੁਰੂ ਨਿਰੰਜਨ ਦਾਸ ਜੀ ਮਹਾਰਾਜ ਪਿੰਡ ਮਸੀਤਪਲ ਕੋਟ ਟਾਂਡਾ |ਜੈ ਗੁਰਦੇਵ ਜੀ
09/05/2026

ਦਰਸ਼ਨ ਦੀਦਾਰ ਸਤਿਗੁਰੂ ਨਿਰੰਜਨ ਦਾਸ ਜੀ ਮਹਾਰਾਜ ਪਿੰਡ ਮਸੀਤਪਲ ਕੋਟ ਟਾਂਡਾ |
ਜੈ ਗੁਰਦੇਵ ਜੀ

ਡੇਰਾ ਬਾਬਾ ਪਿੱਪਲ ਦਾਸ ਜੀ ਗਿੱਲਪੱਤੀ ਬਠਿੰਡਾ ਵਿਖੇ ਅੱਜ ਸੋਨੇ ਦੇ ਹਰਿ ਦੇ ਨਿਸ਼ਾਨ ਸਾਹਿਬ ਝੁਲਾਇਆ ਗਏ ਰਵਿਦਾਸੀਆ ਕੌਮ ਦੇ ਧਰਮ ਗੁਰੂਸਤਿਗੁਰੂ 108...
26/04/2026

ਡੇਰਾ ਬਾਬਾ ਪਿੱਪਲ ਦਾਸ ਜੀ ਗਿੱਲਪੱਤੀ ਬਠਿੰਡਾ ਵਿਖੇ ਅੱਜ ਸੋਨੇ ਦੇ ਹਰਿ ਦੇ ਨਿਸ਼ਾਨ ਸਾਹਿਬ ਝੁਲਾਇਆ ਗਏ ਰਵਿਦਾਸੀਆ ਕੌਮ ਦੇ ਧਰਮ ਗੁਰੂ
ਸਤਿਗੁਰੂ 108 ਨਿਰੰਜਨ ਦਾਸ ਮਹਾਰਾਜ ਜੀ ਮੌਜੂਦਾ ਗੱਦੀ ਨਸ਼ੀਨ ਡੇਰਾ ਸੱਚ ਖੰਡ ਬੱਲਾਂ ਜੀ

deep Ravidassiya
Follow
Deep Ravidassiya Deep Ravidassiya

ਸ਼ੋਭਾ ਯਾਤਰਾ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਸ਼ੋਭਾ ਯਾਤਰ...
25/04/2026

ਸ਼ੋਭਾ ਯਾਤਰਾ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ
ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਘਰ ਬੈਰਗਾਮੋ ਇਟਲੀ ਤੋ ਆਰੰਭ ਹੋਈ। ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਜੀ ਦੇ ਸ਼ਬਦਾਂ ਦਾ ਗੁਣਗਾਣ ਕੀਤਾ।
ਜੈ ਗੁਰਦੇਵ ਜੀ

Address

Jalandhar Cantt

Website

Alerts

Be the first to know and let us send you an email when The legend Guru Ravidass ji posts news and promotions. Your email address will not be used for any other purpose, and you can unsubscribe at any time.

Contact The Place Of Worship

Send a message to The legend Guru Ravidass ji:

Shortcuts

Share